ਕਾਬੁਲ ਸ਼ਾਹੀ

ਕਾਬੁਲ ਸ਼ਾਹੀ ਜਾਂ ਹਿੰਦੂਸ਼ਾਹੀ ਰਾਜ ਸੱਤਵੀਂ ਸਦੀ ਤੋਂ ਸ਼ੁਰੂ ਹੋ ਕਿ ਨੌਵੀਂ ਸਦੀ ਦੇ ਮੱਧ ਤਕ ਅਫਗਾਨਿਸਤਾਨ ਅਤੇ ਪੱਛਮੀ ਪੰਜਾਬ ਦੇ ਪ੍ਰਦੇਸ਼ਾਂ ਵਿੱਚ ਤੁਰਕਸ਼ਾਹੀ ਰਾਜ ਸਥਾਪਿਤ ਸੀ। ਇਹ ਰਾਜ ਪਰਬਤ ਤੋਂ ਲੈ ਕਿ ਚਨਾਬ ਨਦੀ ਤਕ ਫੈਲਿਆ ਹੋਇਆ ਸੀ ਅਤੇ ਇਸ ਦੀ ਰਾਜਧਾਨੀ ਕਾਬੁਲ ਸੀ। ਨੌਵੀਂ ਸਦੀ ਦੇ ਮੱਧ ਵਿੱਚ ਕੱਲਾਰ ਨਾਮੀ ਬ੍ਰਾਹਮਣ ਪ੍ਰਧਾਨ ਮੰਤਰੀ ਨੇ ਤੁਰਕਸ਼ਾਹੀ ਰਾਜ ਨੂੰ ਸਮਾਪਤ ਕਰ ਕੇ ਇੱਕ ਨਵੇਂ ਰਾਜਵੰਸ਼ ਦੀ ਨੀਂਹ ਰੱਖੀ ਜੋ ਹਿੰਦੂਸ਼ਾਹੀ ਰਾਜਵੰਸ਼ ਦੇ ਨਾ ਨਾਲ ਪ੍ਰਸਿੱਧ ਹੋਇਆ। ਇਸ ਵੰਸ਼ ਦਾ ਦੂਜਾ ਪ੍ਰਸਿੱਧ ਹਾਕਮ ਲੱਲੀਆ ਸੀ। ਇਸ ਵੰਸ਼ ਦੇ ਰਾਜਿਆਂ ਨੇ ਕਾਫ਼ੀ ਅਰਸੇ ਤੱਕ ਅਰਬਾਂ ਦੇ ਹਮਲਿਆਂ ਦਾ ਸਫਲਤਾਪੂਰਵਕ ਵਿਰੋਧ ਕੀਤਾ। ਸਮਾਂ ਬੀਤਣ ਤੇ ਅਫਗਾਨਿਸਤਾਨ ਦਾ ਕੁਝ ਭਾਗ ਜਿਸ ਵਿੱਚ ਕਾਬੁਲ ਵੀ ਸਾਮਲਸੀ, ਇਸ ਤੋਂ ਅੱਡ ਹੋ ਗਿਆ। ਕਾਬੁਲ ਦੇ ਸਥਾਨ ਦੇ ਹਿੰਦੂਸ਼ਾਹੀ ਰਾਜ ਦੀ ਰਾਜਧਾਨੀ ਲਮਘਾਨ ਅਤੇ ਬਾਅਦ ਵਿੱਚ ਵਈਹਿੰਦ ਤੇ ਫਿਰ ਲਾਹੌਰ ਬਣ ਗਈ। ਦਸਵੀਂ ਸਦੀ ਦੇ ਅੰਤ ਵਿੱਚ ਇਸ ਵੰਸ਼ ਦਾ ਸ਼ਾਸਕ ਜੈਪਾਲ ਸੀ ਜਿਸਨੂੰ ਮਹਿਮੂਦ ਗਜ਼ਨਵੀ ਦੇ ਪਿਤਾ ਸੁਬਕਤਗੀਨ ਨੇ ਲਮਘਾਨ ਦੀ ਲੜਾਈ ਵਿੱਚ ਹਰਾਇਆ ਸੀ। ਮਹਿਮੂਦ ਗਜ਼ਨਵੀ ਨੇ ਵੀ ਜੈਪਾਲ ਨੂੰ 1001 ਈ.

ਇਚ ਹਰਾਇਆ ਸੀ।

ਕਾਬੁਲ ਸ਼ਾਹੀ
ਕਾਬੁਲ ਸ਼ਾਹੀ
500–1010/1026
ਰਾਜਧਾਨੀਕਾਬੁਲ
ਲਮਘਾਨ
ਵਈਹਿੰਦ
ਲਾਹੌਰ (870–1010)
ਆਮ ਭਾਸ਼ਾਵਾਂਸੰਸਕ੍ਰਿਤ
ਧਰਮ
ਬੁਧ
ਹਿੰਦੂ
ਸਰਕਾਰਰਾਜਤੰਤਰ
ਕਸ਼ੱਤਿਆ
ਸ਼ਾਹ
ਸ਼ਾਹਿਨਸ਼ਾਹ
 
• 700s
ਕਪੀਸਾ ਦਾ ਖਿੰਗਲਾ
• 964–1001
ਜੈਪਾਲ
• 1001–1010
ਅਨੰਦਪਾਲ
Historical eraਮੱਧਕਾਲੀਨ ਭਾਰਤ
• Established
500
• Disestablished
1010/1026
ਅੱਜ ਹਿੱਸਾ ਹੈਕਾਬੁਲ ਸ਼ਾਹੀ ਅਫਗਾਨਿਸਤਾਨ
ਕਾਬੁਲ ਸ਼ਾਹੀ ਪਾਕਿਸਤਾਨ

ਹਵਾਲੇ

Tags:

ਅਫਗਾਨਿਸਤਾਨਕਾਬੁਲਜੈਪਾਲਮਹਿਮੂਦ ਗਜ਼ਨਵੀਲਾਹੌਰ

🔥 Trending searches on Wiki ਪੰਜਾਬੀ:

ਬਲਰਾਜ ਸਾਹਨੀਚੱਪੜ ਚਿੜੀ ਖੁਰਦਕਿਰਿਆ-ਵਿਸ਼ੇਸ਼ਣਮਿਸਲਅਲ ਨੀਨੋਕਿਰਿਆਰਣਧੀਰ ਸਿੰਘ ਨਾਰੰਗਵਾਲਗੁਰੂ ਅਰਜਨ ਦੇਵ ਜੀ ਦਾ ਜੀਵਨ ਅਤੇ ਰਚਨਾਵਾਂਗੁਰਮਤ ਕਾਵਿ ਦੇ ਭੱਟ ਕਵੀਤਖਤੂਪੁਰਾਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਚੋਣ ਜ਼ਾਬਤਾਗ਼ਜ਼ਲਕੁਦਰਤੀ ਤਬਾਹੀਅਲਾਹੁਣੀਆਂਸਾਕਾ ਸਰਹਿੰਦਊਧਮ ਸਿੰਘਭੱਖੜਾਪ੍ਰੋਫ਼ੈਸਰ ਮੋਹਨ ਸਿੰਘਪ੍ਰਯੋਗਵਾਦੀ ਪ੍ਰਵਿਰਤੀਸ਼ਾਹ ਮੁਹੰਮਦਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਅਮਰ ਸਿੰਘ ਚਮਕੀਲਾ (ਫ਼ਿਲਮ)ਪਾਕਿਸਤਾਨੀ ਪੰਜਾਬਸੇਵਾਜਿੰਦ ਕੌਰਸਮਾਰਟਫ਼ੋਨਮੂਲ ਮੰਤਰਬੱਬੂ ਮਾਨ1999ਹੋਲੀਭਾਰਤ ਵਿੱਚ ਬੁਨਿਆਦੀ ਅਧਿਕਾਰਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਗੁਰਬਖ਼ਸ਼ ਸਿੰਘ ਪ੍ਰੀਤਲੜੀਅੰਮ੍ਰਿਤਾ ਪ੍ਰੀਤਮਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਸਿਕੰਦਰ ਮਹਾਨਵਿਸ਼ਵ ਪੁਸਤਕ ਦਿਵਸਕਮਲ ਮੰਦਿਰਨਰਿੰਦਰ ਬੀਬਾਆਲਮੀ ਤਪਸ਼ਵੱਲਭਭਾਈ ਪਟੇਲਕਾਜਲ ਅਗਰਵਾਲਵਰਚੁਅਲ ਪ੍ਰਾਈਵੇਟ ਨੈਟਵਰਕਕਾਫ਼ੀਬੰਦਾ ਸਿੰਘ ਬਹਾਦਰਲਿੰਗ ਸਮਾਨਤਾਵਾਰਤਕ ਕਵਿਤਾਹਾੜੀ ਦੀ ਫ਼ਸਲਪੰਜਾਬੀ ਪੀਡੀਆਸਿੱਖ ਗੁਰੂਪੰਜਾਬੀ ਵਿਆਕਰਨਪ੍ਰਦੂਸ਼ਣਜਾਵਾ (ਪ੍ਰੋਗਰਾਮਿੰਗ ਭਾਸ਼ਾ)ਪ੍ਰੇਮ ਪ੍ਰਕਾਸ਼ਨਿੱਕੀ ਕਹਾਣੀਰਾਜਪਾਲ (ਭਾਰਤ)ਗ਼ੁਲਾਮ ਜੀਲਾਨੀਹੇਮਕੁੰਟ ਸਾਹਿਬਗੁਰਦੁਆਰਿਆਂ ਦੀ ਸੂਚੀਮੰਜੀ ਪ੍ਰਥਾਅਨੁਪ੍ਰਾਸ ਅਲੰਕਾਰਗੋਤਗੁਰਦਿਆਲ ਸਿੰਘਭਾਰਤੀ ਰਿਜ਼ਰਵ ਬੈਂਕਤੀਆਂਨਰਿੰਦਰ ਮੋਦੀਸੁਹਾਗਸਾਹਿਤਬੰਗਲਾਦੇਸ਼ਮਾਸਕੋਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪ੍ਰਹਿਲਾਦਭਗਤ ਪੂਰਨ ਸਿੰਘਅਮਰ ਸਿੰਘ ਚਮਕੀਲਾਵੈਨਸ ਡਰੱਮੰਡਕੁਤਬ ਮੀਨਾਰ🡆 More