ਆਰੀਆ ਵਿਆਹ

ਜਦ ਆਰੀਆ ਲੋਕ ਪੰਜਾਬ ਵਿਚ ਆਏ, ਉਸ ਸਮੇਂ ਉਨ੍ਹਾਂ ਨੇ ਹੋਣ ਵਾਲੇ ਲਾੜੇ ਤੋਂ ਦੋ ਬਲਦ ਲੈ ਕੇ ਵੱਟੇ ਵਿਚ ਕੰਨਿਆ/ਲੜਕੀ ਦੇ ਕੇ ਵਿਆਹ ਕਰਨ ਦੀ ਰੀਤ ਚਾਲੂ ਕੀਤੀ। ਇਸ ਵਿਆਹ ਨੂੰ ਆਰੀਆ ਵਿਆਹ ਕਹਿੰਦੇ ਸਨ। ਆਰੀਆ ਜਾਤੀ ਵਿਚ ਇਸ ਵਿਆਹ ਦਾ ਆਮ ਰਿਵਾਜ ਸੀ। ਇਹ ਸਾਡੇ ਪੁਰਸ਼ ਪ੍ਰਧਾਨ ਸਮਾਜ ਦੀ ਇਕ ਘਿਰਣਤ ਰਸਮ ਸੀ ਜਿਸ ਵਿਚ ਲੜਕੀ ਨੂੰ ਪਸ਼ੂ ਸਮਾਨ ਹੀ ਸਮਝਿਆ ਜਾਂਦਾ ਸੀ। ਜਿਸ ਤਰ੍ਹਾਂ ਪਸ਼ੂ ਖਰੀਦੇ ਜਾਂਦੇ ਸਨ, ਉਸੇ ਤਰ੍ਹਾਂ ਹੀ ਪਸ਼ੂਆਂ ਦੇ ਇਵਜ਼ ਵਿਚ ਲੜਕੀਆਂ ਖਰੀਦ ਲਈਆਂ ਜਾਂਦੀਆਂ ਸਨ। ਇਹ ਸਾਡੀ ਇਸਤਰੀ ਜਾਤੀ ਨਾਲ ਇਕ ਘੋਰ ਅਨਿਆਂ ਸੀ। ਹੁਣ ਆਰੀਆ ਵਿਆਹ ਕੋਈ ਨਹੀਂ ਕਰਦਾ। ਪਰ ਲੜਕੀ ਵਾਲੇ ਗਰੀਬ ਪਰਿਵਾਰ ਪੈਸੇ ਲੈ ਕੇ ਅਜੇ ਵੀ ਵਿਆਹ ਕਰ ਦਿੰਦੇ ਹਨ ਜਿਸ ਨੂੰ ਹੁਣ ਮੁੱਲ ਦਾ ਵਿਆਹ ਕਹਿੰਦੇ ਹਨ।

ਹਵਾਲੇ

Tags:

🔥 Trending searches on Wiki ਪੰਜਾਬੀ:

ਜਲਵਾਯੂ ਤਬਦੀਲੀਭਾਰਤ ਦੇ ਉਪ-ਰਾਸ਼ਟਰਪਤੀਆਂ ਦੀ ਸੂਚੀ2007ਸੰਕਲਪਗੁਰੂ ਅਮਰਦਾਸਪੰਜ ਪਿਆਰੇਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼19942022ਦਸਮ ਗ੍ਰੰਥਨਿਬੰਧ ਦੇ ਤੱਤਪਿੰਡਮਾਤਾ ਸਾਹਿਬ ਕੌਰਕੇਦਾਰ ਨਾਥ ਮੰਦਰਸ਼ਰਾਇਕੀ ਵਿੱਕੀਪੀਡੀਆਦੱਖਣੀ ਅਮਰੀਕਾਭਾਈ ਮਨੀ ਸਿੰਘਕਾਟੋ (ਸਾਜ਼)ਸ਼ਿੰਗਾਰ ਰਸਭਾਰਤ ਦਾ ਉਪ ਰਾਸ਼ਟਰਪਤੀਕ਼ੁਰਆਨਮੈਰੀ ਕੋਮਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਗਿਰਜਾਕੁਲਵੰਤ ਸਿੰਘ ਵਿਰਕਗਿਆਨਪੀਠ ਇਨਾਮਬਾਲ ਮਜ਼ਦੂਰੀਖੇਤੀਬਾੜੀਪੰਜਾਬਮਹਾਂਦੀਪਗੁਰਮਤਿ ਕਾਵਿ ਧਾਰਾਪੰਜਾਬੀ ਵਿਆਕਰਨਰਾਸ਼ਟਰੀ ਸਿੱਖਿਆ ਨੀਤੀਰੁਬਾਈਮਾਝੀਪੰਜਾਬੀਦਰਸ਼ਨਪੰਜਾਬ ਦੇ ਲੋਕ ਸਾਜ਼ਗੂਰੂ ਨਾਨਕ ਦੀ ਤੀਜੀ ਉਦਾਸੀਵੇਦਪਾਸਪੋਰਟਧਰਤੀਨਿੱਜਵਾਚਕ ਪੜਨਾਂਵਬਲਬੀਰ ਸਿੰਘ ਕੁਲਾਰਅੱਠ-ਘੰਟੇ ਦਿਨਸਤਲੁਜ ਦਰਿਆਜੈਨ ਧਰਮਸੂਫ਼ੀ ਕਾਵਿ ਦਾ ਇਤਿਹਾਸਵਾਯੂਮੰਡਲਲੋਕ-ਨਾਚਭਾਰਤਮੱਕੜੀਭਾਰਤ ਦਾ ਚੋਣ ਕਮਿਸ਼ਨਰਾਜ ਸਭਾਵਕ੍ਰੋਕਤੀ ਸੰਪਰਦਾਇਹਰਚੰਦ ਸਿੰਘ ਸਰਹਿੰਦੀਰੂਮੀਪੰਜਾਬ ਦੇ ਮੇਲੇ ਅਤੇ ਤਿਓੁਹਾਰਪਲੈਟੋ ਦਾ ਕਲਾ ਸਿਧਾਂਤਲੋਕਧਾਰਾਰਸ ਸੰਪਰਦਾਇਲੋਕ ਆਖਦੇ ਹਨਪੰਜਾਬ ਦੇ ਜ਼ਿਲ੍ਹੇਸੋਨਮ ਬਾਜਵਾਤਖ਼ਤ ਸ੍ਰੀ ਹਜ਼ੂਰ ਸਾਹਿਬਭਾਈ ਵੀਰ ਸਿੰਘਭੂਗੋਲਬਲਬੀਰ ਸਿੰਘਲੁਧਿਆਣਾਓਸ਼ੇਨੀਆਉਪਭਾਸ਼ਾਛੋਟੇ ਸਾਹਿਬਜ਼ਾਦੇ ਸਾਕਾਜੀ ਐਸ ਰਿਆਲਪਲਾਸੀ ਦੀ ਲੜਾਈਧਰਮਸ਼ਾਲਾਪੰਜਾਬੀ ਸਭਿਆਚਾਰ ਦੇ ਗੁਣ ਅਤੇ ਔਗੁਣ🡆 More