ਮੋਠ

This page is not available in other languages.

ਵਿਕੀਪੀਡੀਆ ਉੱਤੇ "ਮੋਠ" ਨਾਂ ਦਾ ਇੱਕ ਪੰਨਾ ਹੈ। ਹੋਰ ਖੋਜ ਨਤੀਜੇ ਵੀ ਦੇਖੋ।

ਵੇਖੋ (ਪਿੱਛੇ 20 | ) (20 | 50 | 100 | 250 | 500)
  • ਵਜੋਂ ਵਰਤਿਆ ਜਾਂਦਾ ਹੈ, ਮੋਠ ਕਹਿੰਦੇ ਹਨ। ਮੋਠ ਦੀ ਤਾਸੀਰ ਗਰਮ ਮੰਨੀ ਜਾਂਦੀ ਹੈ। ਏਸੇ ਕਰ ਕੇ ਮੋਠਾਂ ਦੀ ਦਾਲ ਜ਼ਿਆਦਾ ਸਰਦੀਆਂ ਦੇ ਮੌਸਮ ਵਿਚ ਖਾਧੀ ਜਾਂਦੀ ਹੈ। ਮੋਠ ਸਾਉਣੀ ਦੀ ਫ਼ਸਲ ਹੈ।...
  • ਛੋਲੇ, ਮੂੰਗੀ, ਮੋਠ, ਮਾਂਹ, ਮੂੰਗਫਲੀ ਆਦਿ ਫਸਲਾਂ ਦੇ ਪੱਤਿਆਂ ਦੀ ਤੂੜੀ ਨੂੰ ਭੋਹ ਕਹਿੰਦੇ ਹਨ। ਭੋਹ ਪਸ਼ੂਆਂ ਦਾ ਵਿਸ਼ੇਸ਼ ਤੌਰ 'ਤੇ ਊਠਾਂ ਦਾ ਮਨਪਸੰਦ ਸੁੱਕਾ ਚਾਰਾ ਹੁੰਦਾ ਸੀ। ਛੋਹ ਦੇ...
  • ਖਖਰਾ ਲਈ ਥੰਬਨੇਲ
    ਖਖਰਾ ਇੱਕ ਗੁਜ਼ਰਤੀ ਵਿਅੰਜਨ ਹੁੰਦਾ ਹੈ ਜੋ ਕੀ ਆਟਾ, ਮੋਠ ਦਾਲ਼ ਅਤੇ ਤੇਲ ਤੋਂ ਬਣਦਾ ਹੈ। ਇਸਨੂੰ ਨਾਸ਼ਤੇ ਵਿੱਚ ਖਾਇਆ ਜਾਂਦਾ ਹੈ। ਇਸਨੂੰ ਭੁੰਨਕੇ ਮਸਾਲੇਦਾਰ ਅਤੇ ਕੁਰਕੁਰਾ ਬਣਾਇਆ ਜਾ...
  • ਮਸਰ ਇਕ ਕਿਸਮ ਦੀ ਦਾਲ ਹੈ। ਮੂੰਗੀ, ਮੋਠ, ਮਾਂਹ ਦੀਆਂ ਦਾਲਾਂ ਦੇ ਪੌਦਿਆਂ ਦੀ ਤਰ੍ਹਾਂ ਮਸਰ ਦਾ ਪੌਦਾ ਵੀ ਛੋਟਾ ਜਿਹਾ ਹੁੰਦਾ ਹੈ। ਪਹਿਲੇ ਸਮਿਆਂ ਵਿਚ ਮਸਰ ਹਾੜੀ ਦੀ ਦਾਲਾਂ ਦੀ ਮੁੱਖ ਫ਼ਸਲ...
  • ਕਣਕ, ਜੌਂ, ਛੋਲੇ, ਸਰ੍ਹੋਂ, ਤਾਰਾ ਮੀਰਾ, ਮੂੰਗੀ, ਮੋਠ ਆਦਿ ਦੀ ਸਾਰੀ ਸੁੱਕੀ ਫਸਲ ਨੂੰ ਜਿਸ ਇਕ ਥਾਂ ਕੱਠੀ ਕਰ ਕੇ ਦਾਣੇ ਕੱਢੇ ਜਾਂਦੇ ਸਨ, ਉਸ ਥਾਂ ਨੂੰ ਪਿੜ ਕਹਿੰਦੇ ਸਨ। ਪਿੜ ਪੱਧਰੀ...
  • ਚਿੱਬੜ ਲਈ ਥੰਬਨੇਲ
    ਹੁੰਦੀਆਂ ਸਨ ਜਿਨ੍ਹਾਂ ਵਿਚ ਚਿਬੱੜਾਂ ਦੀਆਂ ਵੇਲਾਂ ਆਪਣੇ ਆਪ ਹੋ ਜਾਂਦੀਆਂ ਸਨ। ਮੂੰਗੀ, ਮੋਠ, ਮਾਂਹ ਅਤੇ ਕਪਾਹ ਦੀਆਂ ਫ਼ਸਲਾਂ ਵਿਚ ਵੀ ਚਿਬੱੜਾਂ ਦੀਆਂ ਵੇਲਾਂ ਹੋ ਜਾਂਦੀਆਂ ਸਨ। ਜਦ ਸਾਉਣੀ...
  • ਵਰਤੋਂ ਸ਼ੁਰੂ ਸ਼ੁਰੂ ਦੇ ਖੇਤੀ ਦੇ ਦੌਰ ਸਮੇਂ ਬਾਜਰਾ, ਜੁਆਰ, ਜੌਂ, ਕਣਕ, ਮੱਕੀ, ਕਪਾਹ, ਮੋਠ, ਮੂੰਗੀ ਗੱਲ ਕੀ ਹਰ ਵੱਢੀ ਫ਼ਸਲ ਦੀਆਂ ਭਰੀਆਂ ਬੰਨ੍ਹਣ ਸਮੇਂ ਕੀਤੀ ਜਾਂਦੀ ਸੀ। ਬੇੜ ਆਮ ਤੌਰ...
  • ਕੰਮ ਲੋਟ ਕੁੜੇ” ਮੋਠ ਤੇ ਬਾਜਰਾ ਪੰਜਾਬ ਦੇ ਮਾਲਵੇ ਖੇਤਰ ਦੀ ਪੈਦਾਵਾਰ ਹਨ ਮੋਠ ਬਾਜਰੇ ਦੀ ਖਿਚੜੀ ਕਗਰੀ ਤੇ ਸੁਆਦਲੀ ਹੁੰਦੀ ਹੈ। ਮੋਠਾਂ ਦੀ ਤਾਸੀਰ ਗਰਮ ਹੁੰਦੀ ਹੈ। ਮੋਠ ਅਤੇ ਬਾਜਰਾ ਵਾਲੇ...
  • ਸ਼ਾਮ ਨੂੰ ਗੁਲਗਲੇ, ਮੱਠੀਆਂ, ਮਿੱਠੀਆਂ ਰੋਟੀਆਂ, ਖਿਚੜੀ, ਮਿੱਠੇ ਚੌਲ ਬਣਾਏ ਜਾਂਦੇ ਹਨ। ਮੋਠ, ਮੂੰਗੀ, ਮਾਂਹ, ਕਣਕ, ਛੋਲੇ, ਜੌਂ ਆਦਿ ਰਾਤ ਨੂੰੰ ਪਾਣੀ ਵਿੱਚ ਭਿਉਂਤੇ ਜਾਂਦੇ ਹਨ। ਦੂਜੇ...
  • ਅਨਾਜ ਦੀਆਂ ਕਈ ਕਿਸਮਾਂ ਨੂੰ ਦਾਲਾਂ ਕਹਿੰਦੇ ਹਨ ਜਿਵੇਂ ਮੂੰਗੀ, ਮਾਂਹ, ਮੋਠ ਅਤੇ ਦਲੇ ਹੋਏ ਛੋਲੇ ਆਦਿ। ਇਨ੍ਹਾਂ ਅਨਾਜਾਂ ਵਿਚ ਲੂਣ, ਮਿਰਚ, ਮਸਾਲਾ ਅਤੇ ਪਾਣੀ ਪਾ ਕੇ ਅੱਗ ਤੇ ਰਿੰਨ੍ਹ ਕੇ...
  • ਮਿੱਠੇ ਚੌਲ ਆਦਿ ਬਣਾਏ ਜਾਂਦੇ ਹਨ।ਸੋਮਵਾਰ ਦੀ ਰਾਤ ਨੂੰ ਹੀ ਬਰੂੜ ਭਿਉਂਤੇ ਜਾਂਦੇ ਹਨ। ਮੋਠ, ਮੂੰਗੀ, ਮਾਂਹ, ਕਣਕ, ਛੋਲੇ, ਜੌਂਅ ਜਾਂ ਜਿਹੜੀ ਵੀ ਫਸਲ ਦੇ ਦਾਣੇ ਘਰ ਹੁੰਦੇ ਹਨ, ਉਨ੍ਹਾਂ...
  • ਢੋਲ ਵਿਚ ਰੱਖਿਆ ਜਾਂਦਾ ਸੀ, ਉਸ ਨੂੰ ਭੜੋਲਾ ਕਹਿੰਦੇ ਸਨ। ਆਮ ਤੌਰ 'ਤੇ ਭੜੋਲੇ ਵਿਚ ਛੋਲੇ, ਮੋਠ, ਮੂੰਗੀ, ਮਾਂਹ ਆਦਿ ਦੀਆਂ ਦਾਲਾਂ ਰੱਖੀਆਂ ਜਾਂਦੀਆਂ ਸਨ। ਭੜੋਲਾ ਢੋਲ ਦੀ ਸ਼ਕਲ ਦਾ ਹੁੰਦਾ...
  • ਨਕਾਰਾ ਕਯਾ ਬਧੀਯਾ, ਮੈਂਸਾ, ਬੈਲ, ਸ਼ੁਤੁਰ ਕਯਾ ਗੌਨੇ ਪੱਲਾ ਸਰ ਭਾਰਾ ਕਯਾ ਗੇਹੂੰ, ਚਾਵਲ, ਮੋਠ, ਮਟਰ, ਕਯਾ ਆਗ, ਧੂਆਂ ਔਰ ਅੰਗਾਰਾ ਸਬ ਠਾਠ ਪੜਾ ਰਹ ਜਾਵੇਗਾ ਜਬ ਲਾਦ ਚਲੇਗਾ ਬੰਜਾਰਾ ਗ਼ਰ...
  • ਮੱਕੀ ਦੀ ਰੋਟੀ ਬਣਾਈ ਜਾਂਦੀ ਹੈ। ਦਹੀਂ ਅਤੇ ਮੱਖਣ ਪੰਜਾਬੀਆਂ ਦੇ ਖਾਸ ਸਵਾਦ ਹਨ। ਕਈ ਵਾਰ ਮੋਠ ਬਾਜਰਾ ਪਾ ਕੇ ਖਿਚੜੀ ਬਣਾਈ ਜਾਂਦੀ ਹੈ, ਜਿਸ ਵਿੱਚ ਖੱਟੀ ਲੱਸੀ ਪਾ ਕੇ ਤਿਉੜ ਬਣਾ ਲਿਆ ਜਾਂਦਾ...
  • ਮੱਲਿਕਾ ਸ਼ੇਰਾਵਤ ਲਈ ਥੰਬਨੇਲ
    ਰਹੇ ਹਨ। ਮੱਲੀਕਾ ਸ਼ੇਰਾਵਤ ਦਾ ਜਨਮ ਹਰਿਆਣਾ ਦੇ ਹਿਸਾਰ ਜਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਮੋਠ ਵਿਚ ਹੋਇਆ ਸੀ। ਉਹ ਇਕ ਜਾਟ ਪਰਿਵਾਰ ਨਾਲ ਸੰਬੰਧ ਰੱਖਦੀ ਹੈ।ਮਲਿਕਾ ਦੇ ਪਿਤਾ ਦਾ ਨਾਂ ਮੁਕੇਸ਼...
  • ਘੜਾ ਲਈ ਥੰਬਨੇਲ
    ਸਾਂਭਿਆ ਜਾਂਦਾ ਸੀ, ਜਿਸ ਦਾ ਸਬੂਤ ਸਾਨੂੰ ਇਸ ਲੋਕ-ਬੋਲੀ ਤੋਂ ਮਿਲਦਾ ਹੈ: ਇੱਕ ਘੜੇ ਵਿੱਚ ਮੋਠ-ਬਾਜਰਾ, ਇੱਕ ਘੜੇ ਵਿੱਚ ਰੂੰ। ਵੇ ਥੋੜ੍ਹੀ-ਥੋੜ੍ਹੀ ਮੈਂ ਵਿਗੜੀ, ਬਹੁਤਾ ਵਿਗੜ ਗਿਆ ਤੂੰ।...
  • ਰਿਹਾ। ਟਾਵੀਂ ਟਾਵੀਂ ਕੰਗਣੀ, ਕਣਕ ਕਮਾਦੀ ਸੰਘਣੀ। ਡੱਡ ਟਪਾਕੇ ਬਾਜਰਾ, ਤਿੱਤਰ ਤੋਰ ਜੁਆਰ। ਮੋਠ ਵਿਰਲੇ, ਤਿਲ ਘਣੇ, ਕਦੇ ਨਾ ਆਵੇ ਹਾਰ। ਇਸ ਤਰ੍ਹਾਂ ਅਖੌਤਾਂ, ਮੁਹਾਵਰਿਆਂ ਰਾਹੀਂ ਗਿਆਨ ਦਾ...
  • ਬੀਕਾਨੇਰ ਲਈ ਥੰਬਨੇਲ
    ਹੈ ਅਤੇ ਉਪਜਾਊ ਹੈ। ਇੱਥੇ ਸਾਰਾ ਭੱਜਿਆ ਵਿੱਚ ਖਰੀਫ ਫਸਲ ਹੁੰਦੀ ਹੈ। ਇਹ ਮੁੱਖਤ: ਬਾਜਰਾ, ਮੋਠ, ਜਵਾਰ, ਤੀਲ ਅਤੇ ਰੂੰ ਹੈ। ਰਬੀ ਦੀ ਫਸਲ ਅਰਥਾਤ ਗੇਂਹੁ, ਜੌਂ, ਸਰਸੋ, ਛੋਲੇ ਆਦਿ ਕੇਵਲ ਪੂਰਵੀ...
  • ਆਰਥਿਕ ਵਿਵਸਥਾ:- ਮੁੱਖ ਫਸਲਾਂ: (ਹਾੜੀ-ਸਾਉਣੀ) ਕਣਕ, ਛੋਲੇ, ਮਕਈ, ਮਾਂਹ, ਮੂੰਗੀ, ਮਸਰੀ-ਮੋਠ, ਚੀਣਾ, ਸੱਠੀ, ਚੌਲ, ਕਪਾਹ, ਅਤੇ ਗੰਨਾ ਆਦਿ. ਖਾਣ ਪੀਣ: ਗਰਮੀਆਂ 'ਚ ਬੇਰੜ, ਆਟੇ ਦੀ ਮਿੱਸੀ...
  • ਹੁੰਦੀਆਂ ਹਨ । ਜਿਸ ਤਰ੍ਹਾਂ ਮਰਨ ਉਪਰੰਤ ਪਿੰਡ ( ਸ਼ਤਨਾਜੇ , ਕਣਕ , ਮੱਕੀ , ਜੌਂ , ਛੋਲੇ , ਮੋਠ , ਬਾਜਰਾ ਆਦਿ) ਦੇ ਪਿੰਡ ਬਣਾਉਣ ਦੀ ਕਿਰਿਆ , ਘੜਾ ਭੰਨਣ ਦੀ ਕਿਰਿਆ ਨਿਰੋਲ ਵਿਸ਼ਵਾਸ ਨਾਲ਼...
ਵੇਖੋ (ਪਿੱਛੇ 20 | ) (20 | 50 | 100 | 250 | 500)

🔥 Trending searches on Wiki ਪੰਜਾਬੀ:

ਚਾਰ ਸਾਹਿਬਜ਼ਾਦੇਭਗਵੰਤ ਮਾਨਬੂਟਾਰਣਜੀਤ ਸਿੰਘ ਕੁੱਕੀ ਗਿੱਲਅਕਾਲ ਤਖ਼ਤਜਾਪੁ ਸਾਹਿਬਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਸਰੋਜਨੀ ਨਾਇਡੂਮੱਧਕਾਲੀਨ ਪੰਜਾਬੀ ਸਾਹਿਤਪੂਰਾ ਨਾਟਕਅਹਿਮਦੀਆਗੁਰੂ ਗ੍ਰੰਥ ਸਾਹਿਬਮਾਝਾਮੈਕਸਿਮ ਗੋਰਕੀਜਵਾਹਰ ਲਾਲ ਨਹਿਰੂਫ਼ਾਰਸੀ ਭਾਸ਼ਾਪੰਜਾਬ ਦਾ ਇਤਿਹਾਸਊਧਮ ਸਿੰਘਸਿਧ ਗੋਸਟਿਪੰਜਾਬ ਦੇ ਜ਼ਿਲ੍ਹੇਫ਼ਿਨਲੈਂਡਸਮੁੱਚੀ ਲੰਬਾਈਚੈਟਜੀਪੀਟੀਸੁਖਦੇਵ ਥਾਪਰਇਲਤੁਤਮਿਸ਼ਖੋ-ਖੋਭਾਰਤੀ ਜਨਤਾ ਪਾਰਟੀਦੁਬਈਬਾਵਾ ਬਲਵੰਤਪੰਜਾਬੀ ਸੱਭਿਆਚਾਰਫੁਲਕਾਰੀਭਾਰਤ ਦਾ ਰਾਸ਼ਟਰਪਤੀਹਿੰਦੀ ਭਾਸ਼ਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਾਂਚੀਰੌਕ ਸੰਗੀਤਜੀਵਨੀਪੰਜਾਬੀ ਬੁਝਾਰਤਾਂਗੁਰਮੁਖੀ ਲਿਪੀਪੰਜਾਬੀ ਮੁਹਾਵਰੇ ਅਤੇ ਅਖਾਣਸੰਯੁਕਤ ਰਾਜ ਅਮਰੀਕਾਪੰਜਾਬ (ਭਾਰਤ) ਵਿੱਚ ਖੇਡਾਂਗ਼ਜ਼ਲਕੰਪਿਊਟਰਗੁਰੂ ਗੋਬਿੰਦ ਸਿੰਘ ਮਾਰਗਪੰਜਾਬੀ ਧੁਨੀਵਿਉਂਤਪਾਣੀਖ਼ਾਲਿਸਤਾਨ ਲਹਿਰਦਿਵਾਲੀਜੂਆਕਿੱਸਾ ਕਾਵਿਅਨੁਵਾਦਨਾਟੋਹੋਲਾ ਮਹੱਲਾਸਿੰਘ ਸਭਾ ਲਹਿਰਖੇਡਸਤਵਾਰਾਈਸ਼ਵਰ ਚੰਦਰ ਨੰਦਾਪਾਲੀ ਭੁਪਿੰਦਰ ਸਿੰਘਅਕਾਲੀ ਫੂਲਾ ਸਿੰਘ1978ਅੰਮ੍ਰਿਤਪਾਲ ਸਿੰਘ ਖਾਲਸਾਅਨੰਦਪੁਰ ਸਾਹਿਬ ਦਾ ਮਤਾਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਚੀਨਕੀਰਤਨ ਸੋਹਿਲਾਨਾਥ ਜੋਗੀਆਂ ਦਾ ਸਾਹਿਤਸਪੇਨਮਲੇਰੀਆਦੋਆਬਾਪੰਜਾਬੀ ਸਵੈ ਜੀਵਨੀਬਾਲ ਸਾਹਿਤ੨੭੭🡆 More