ਹਰਚੰਦ ਸਿੰਘ ਬਾਗੜੀ: ਪੰਜਾਬੀ ਕਵੀ

ਹਰਚੰਦ ਬਾਗੜੀ ਇੱਕ ਪਰਵਾਸੀ ਪੰਜਾਬੀ ਲੇਖਕ ਹੈ।

ਜ਼ਿੰਦਗੀ

ਬਾਗੜੀ ਦਾ ਜਨਮ 20 ਅਗਸਤ 1945 ਨੂੰ ਸੰਗਰੂਰ ਜਿਲ੍ਹੇ ਦੇ ਪਿੰਡ ਫਰਵਾਹੀ ਵਿਖੇ ਲਾਲ ਸਿੰਘ ਬਾਗੜੀ ਅਤੇ ਮਾਤਾ ਬਿਸ਼ਨ ਕੌਰ ਬਾਗੜੀ ਦੇ ਘਰ ਹੋਇਆ ਸੀ। ਪਿੰਡ ਵਿਚ ਕੋਈ ਸਕੂਲ ਨਹੀਂ ਸੀ, ਇਸ ਲਈ ਉਸਨੇਪਿੰਡ ਮੁਬਾਰਕ ਪੁਰ (ਚੂੰਘਾਂ) ਵਿਖੇ ਸੰਤਾਂ ਦੇ ਡੇਰੇ ਵਿੱਚ ਮੁਢਲੀ ਪੜ੍ਹਾਈ ਕੀਤੀ। ਫਿਰ ਮੁਬਾਰਕਪੁਰ ਦੇ ਮਿਡਲ ਸਕੂਲ ਵਿੱਚੋਂ ਅਠਵੀਂ ਅਤੇ 1961-62 ਵਿਚ ਸਰਕਾਰੀ ਸਕੂਲ ਮਾਲੇਰਕੋਟਲਾ ਤੋਂ ਦਸਵੀਂ ਪਾਸ ਕੀਤੀ।

ਲਿਖਤਾਂ

ਹਰਚੰਦ ਸਿੰਘ ਬਾਗੜੀ ਦੀਆਂ ਹੁਣ ਤੱਕ 15 ਪੁਸਤਕਾਂ ਪ੍ਰਕਾਸ਼ਤ ਹੋ ਚੁਕੀਆਂ ਹਨ। ਇਨ੍ਹਾਂ ਵਿਚ 2 ਕਹਾਣੀ ਸੰਗ੍ਰਹਿ, 11 ਕਾਵਿ ਸੰਗ੍ਰਹਿ ਅਤੇ 2 ਮਹਾਂ ਕਾਵਿ ਸ਼ਾਮਲ ਹਨ। ਉਸ ਦਾ ਪਹਿਲਾ ਕਹਾਣੀ ਸੰਗ੍ਰਹਿ 1992 ਵਿਚ ਪ੍ਰਕਾਸ਼ਤ ਹੋਇਆ ਸੀ।

  • ਸੁਨਿਹਰੀ ਮਣਕੇ (ਕਵਿਤਾ), ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ, 1992
  • ਸੋਨੇ ਦਾ ਮਿਰਗ (ਕਵਿਤਾ), ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ, 1992
  • ਸਲੋਕਾਂ ਭਰੀ ਚੰਗੇਰ (ਕਵਿਤਾ), ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ, 1999
  • ਲਾਗੀ (ਕਹਾਣੀਆਂ), ਅਸਥੈਟਿਕਸ ਪਬਲੀਕੇਸ਼ਨ, ਲੁਧਿਆਣਾ, 1999
  • ਬੁੱਕ ਮਿੱਟੀ ਦੀ (ਕਵਿਤਾ), ਮਾਤਾ ਭਾਗਵੰਤੀ ਸਾਹਿਤ ਸੇਵਾ ਸੰਮਤੀ, ਮਲੇਰਕੋਟਲਾ, 1999
  • ਸਮੇਂ ਦਾ ਸੱਚ (ਕਵਿਤਾ), ਮਾਤਾ ਭਾਗਵੰਤੀ ਸਾਹਿਤ ਸੇਵਾ ਸੰਮਤੀ, ਮਲੇਰਕੋਟਲਾ, 2003
  • ਸੁਨੇਹੇ (ਕਵਿਤਾ), ਮਾਤਾ ਭਾਗਵੰਤੀ ਸਾਹਿਤ ਸੇਵਾ ਸੰਮਤੀ, ਮਲੇਰਕੋਟਲਾ, 2003
  • ਦੁੱਧ ਦਾ ਮੁੱਲ (ਕਹਾਣੀਆਂ), ਮਾਤਾ ਭਾਗਵੰਤੀ ਸਾਹਿਤ ਸੇਵਾ ਸੰਮਤੀ, 2003
  • ਸੱਜਰੇ ਫੁੱਲ (ਕਵਿਤਾ), ਮਾਤਾ ਭਾਗਵੰਤੀ ਸਾਹਿਤ ਸੇਵਾ ਸੰਮਤੀ, ਮਲੇਰਕੋਟਲਾ, 2006

ਹਵਾਲੇ

Tags:

🔥 Trending searches on Wiki ਪੰਜਾਬੀ:

ਪਿਸ਼ਾਬ ਨਾਲੀ ਦੀ ਲਾਗਪੰਜਾਬੀ ਸਾਹਿਤ ਦਾ ਇਤਿਹਾਸਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਹਰਿਮੰਦਰ ਸਾਹਿਬਮਾਂ ਬੋਲੀਸਤਿ ਸ੍ਰੀ ਅਕਾਲਪੰਜਾਬੀ ਕਲੰਡਰਨਕਸ਼ਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਮਨੁੱਖੀ ਸਰੀਰਅਨੁਵਾਦਇਟਲੀਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਸੂਰਜ ਗ੍ਰਹਿਣਮੱਲਾ ਬੇਦੀਆਂਦਸੰਬਰਵਾਰਅਨਾਜਕਿਰਿਆ-ਵਿਸ਼ੇਸ਼ਣਰੂਸੀ ਰੂਪਵਾਦਪੰਜਾਬ ਦੇ ਲੋਕ-ਨਾਚਨੇਹਾ ਸ਼ੈੱਟੀਆਧੁਨਿਕਤਾਸੱਪ (ਸਾਜ਼)ਬ੍ਰਾਹਮੀ ਲਿਪੀਗਿਆਨੀ ਸੰਤ ਸਿੰਘ ਮਸਕੀਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਜ਼ੈਦ ਫਸਲਾਂਛਪਾਰ ਦਾ ਮੇਲਾਸਿੱਖਾਂ ਦੀ ਸੂਚੀਰੌਲਟ ਐਕਟਨਾਵਲਆਤੰਕ ਦਾ ਥੀਏਟਰਗੁਰਚੇਤ ਚਿੱਤਰਕਾਰਅਨੰਦ ਸਾਹਿਬਸ਼ਰਾਇਕੀ ਲੋਕਾਂ ਦੀ ਸੂਚੀਅਨੰਦਪੁਰ ਸਾਹਿਬ ਦਾ ਮਤਾਸ਼ਬਦਬਾਬਾ ਫਰੀਦਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਖ਼ਾਲਿਸਤਾਨ ਲਹਿਰਸਮਲੰਬ ਚਤੁਰਭੁਜਹਰਿਆਣਾਕੋਸ਼ਕਾਰੀਭਾਰਤੀ ਕਾਵਿ ਸ਼ਾਸਤਰੀਸੋਹਿੰਦਰ ਸਿੰਘ ਵਣਜਾਰਾ ਬੇਦੀਹੇਮਕੁੰਟ ਸਾਹਿਬਪਿਸ਼ੌਰਆਧੁਨਿਕ ਪੰਜਾਬੀ ਵਾਰਤਕਈਸਟ ਇੰਡੀਆ ਕੰਪਨੀਪੰਜਾਬ, ਭਾਰਤਵਾਹਿਗੁਰੂਗਿੱਧਾਧਰਤੀਕੁਦਰਤਕਿਰਿਆਸੂਚਨਾ ਵਿਗਿਆਨਭਾਈ ਤਾਰੂ ਸਿੰਘਵਿਕਰਮਾਦਿੱਤ ਪਹਿਲਾਮੈਕਬਥਪੰਜਾਬੀ ਅਖ਼ਬਾਰਰੂਮੀਨਾਟਕਸਾਹਿਤ ਅਤੇ ਮਨੋਵਿਗਿਆਨਗਿੱਦੜਪੁਸ਼ਪਾ ਗੁਜਰਾਲ ਸਾਇੰਸ ਸਿਟੀ ਜਲੰਧਰਪ੍ਰੋਫ਼ੈਸਰ ਮੋਹਨ ਸਿੰਘਲਾਸ ਐਂਜਲਸਫ਼ੈਸਲਾਬਾਦਕਾਟੋ (ਸਾਜ਼)ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਗੁਰੂ ਤੇਗ ਬਹਾਦਰਸ਼ਿਵਰਾਮ ਰਾਜਗੁਰੂਸਿਤਾਰਸ਼ਖ਼ਸੀਅਤ🡆 More