ਹਰਕੂਲੀਜ਼ ਮੀਨਾਰ ਉੱਤਰੀ ਪੱਛਮੀ ਸਸਪੇਨ ਵਿੱਚ ਆ ਕੋਰੂਨੀਆ, ਗਾਲੀਸੀਆ ਵਿੱਚ ਸਥਿਤ ਇੱਕ ਚਾਨਣ ਮੁਨਾਰਾ ਹੈ। ਇਸਦੀ ਉੱਚਾਈ 55 ਮੀਟਰ ਹੈ ਅਤੇ ਇਸ ਤੋਂ ਸਪੇਨ ਦਾ ਉੱਤਰੀ ਅਟਲਾਂਟਿਕ ਸਮੂੰਦਰੀ ਤਟ ਦਿਸਦਾ ਹੈ। ਇਹ ਲਗਭਗ 1900 ਸਾਲ ਪੁਰਾਣਾ ਹੈ ਅਤੇ 1791 ਵਿੱਚ ਇਸਨੂੰ ਮੁੜ-ਬਹਾਲ ਕੀਤਾ ਗਿਆ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਰਕੂਲੀਜ਼ ਮੀਨਾਰ | |
---|---|
ਮੂਲ ਨਾਮ Spanish: Torre de Hércules | |
ਸਥਿਤੀ | ਆ ਕੋਰੂਨੀਆ, ਗਾਲੀਸੀਆ, ਸਪੇਨ |
ਉਚਾਈ | 57 metres (187 ft) |
ਸੈਲਾਨੀ | 149,440 (in 2009) |
ਪ੍ਰਬੰਧਕ ਸਭਾ | Ministry of Culture |
UNESCO World Heritage Site | |
ਅਧਿਕਾਰਤ ਨਾਮ | ਹਰਕੂਲੀਜ਼ |
ਕਿਸਮ | ਸਭਿਆਚਾਰਿਕ |
ਮਾਪਦੰਡ | iii |
ਅਹੁਦਾ | 2009 (33rd session) |
ਹਵਾਲਾ ਨੰ. | 1312 |
State Party | España |
ਖੇਤਰ | Europe and North America |
Spanish Cultural Heritage | |
ਅਧਿਕਾਰਤ ਨਾਮ | Torre de Hércules |
ਕਿਸਮ | Royal property |
ਮਾਪਦੰਡ | ਸਮਾਰਕ |
ਅਹੁਦਾ | 3 ਜੂਨ 1931 |
ਹਵਾਲਾ ਨੰ. | (R.I.) - 51 - 0000540 - 00000 |
This article uses material from the Wikipedia ਪੰਜਾਬੀ article ਹਰਕੂਲੀਜ਼ ਮੀਨਾਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.