ਸੰਤੋਸ਼ ਕੁਮਾਰੀ ਕਟਾਰੀਆ: ਪੰਜਾਬ, ਭਾਰਤ ਦਾ ਸਿਆਸਤਦਾਨ

ਸੰਤੋਸ਼ ਕੁਮਾਰੀ ਕਟਾਰੀਆ ਇੱਕ ਭਾਰਤੀ ਸਿਆਸਤਦਾਨ ਹਨ ਅਤੇ ਪੰਜਾਬ ਵਿਧਾਨ ਸਭਾ ਵਿੱਚ ਬਲਾਚੌਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੀ ਵਿਧਾਇਕਾ ਹੈ। ਉਹ ਆਮ ਆਦਮੀ ਪਾਰਟੀ ਦੀ ਮੈਂਬਰ ਹਨ। ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਵਜੋਂ ਚੁਣੀ ਗਈ ਸੀ।

ਸੰਤੋਸ਼ ਕੁਮਾਰੀ ਕਟਾਰੀਆ
MLA, Punjab Legislative Assembly
ਦਫ਼ਤਰ ਸੰਭਾਲਿਆ
2022
ਤੋਂ ਪਹਿਲਾਂDarshan Lal
ਹਲਕਾBalachaur
ਨਿੱਜੀ ਜਾਣਕਾਰੀ
ਸਿਆਸੀ ਪਾਰਟੀAam Aadmi Party
ਰਿਹਾਇਸ਼Punjab

ਵਿਧਾਨ ਸਭਾ ਦੇ ਮੈਂਬਰ

ਉਹ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਵਜੋਂ ਬਲਾਚੌਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੀ ਹੈ। ਆਮ ਆਦਮੀ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 92 ਸੀਟਾਂ ਜਿੱਤ ਕੇ ਸੋਲ੍ਹਵੀਂ ਪੰਜਾਬ ਵਿਧਾਨ ਸਭਾ ਵਿੱਚ ਮਜ਼ਬੂਤ 79% ਬਹੁਮਤ ਹਾਸਲ ਕੀਤਾ। ਭਗਵੰਤ ਮਾਨ ਨੇ 16 ਮਾਰਚ 2022 ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

  • ਮੈਂਬਰ (2022-23) ਅਨੁਮਾਨ ਕਮੇਟੀ
  • ਮੈਂਬਰ (2022-23) ਪੰਚਾਇਤੀ ਰਾਜ ਸੰਸਥਾਵਾਂ ਬਾਰੇ ਕਮੇਟੀ

ਚੋਣ ਪ੍ਰਦਰਸ਼ਨ

 

ਪੰਜਾਬ ਵਿਧਾਨ ਸਭਾ ਚੋਣ, 2022 : ਬਲਾਚੌਰ
ਪਾਰਟੀ ਉਮੀਦਵਾਰ ਵੋਟਾਂ % ±%
'ਆਪ' ਸੰਤੋਸ਼ ਕਟਾਰੀਆ
INC ਦਰਸ਼ਨ ਲਾਲ
ਅਕਾਲੀ ਦਲ ਸੁਨੀਤਾ ਚੌਧਰੀ
ਰਜਿਸਟਰਡ ਵੋਟਰ 155,145 ਹੈ

ਹਵਾਲੇ

ਬਾਹਰੀ ਲਿੰਕ

Unrecognised parameter

ਫਰਮਾ:IN MLA box

ਫਰਮਾ:Aam Aadmi Party

Tags:

ਸੰਤੋਸ਼ ਕੁਮਾਰੀ ਕਟਾਰੀਆ ਵਿਧਾਨ ਸਭਾ ਦੇ ਮੈਂਬਰਸੰਤੋਸ਼ ਕੁਮਾਰੀ ਕਟਾਰੀਆ ਚੋਣ ਪ੍ਰਦਰਸ਼ਨਸੰਤੋਸ਼ ਕੁਮਾਰੀ ਕਟਾਰੀਆ ਹਵਾਲੇਸੰਤੋਸ਼ ਕੁਮਾਰੀ ਕਟਾਰੀਆ ਬਾਹਰੀ ਲਿੰਕਸੰਤੋਸ਼ ਕੁਮਾਰੀ ਕਟਾਰੀਆ

🔥 Trending searches on Wiki ਪੰਜਾਬੀ:

ਥਾਲੀਬੁਨਿਆਦੀ ਢਾਂਚਾਪੁਰਖਵਾਚਕ ਪੜਨਾਂਵਜ਼1908ਕਪਾਹਆਲਤਾਮੀਰਾ ਦੀ ਗੁਫ਼ਾਪੰਜਾਬ ਦੀ ਕਬੱਡੀਪੰਜਾਬੀ ਵਿਕੀਪੀਡੀਆਗੁਰਦੁਆਰਾ ਬੰਗਲਾ ਸਾਹਿਬਦਿਲਜੀਤ ਦੁਸਾਂਝਬੁੱਧ ਧਰਮਪੰਜਾਬੀ ਕਹਾਣੀਵਿਟਾਮਿਨਭਾਰਤ–ਪਾਕਿਸਤਾਨ ਸਰਹੱਦਵਿਕੀਪੀਡੀਆਮਿਖਾਇਲ ਬੁਲਗਾਕੋਵਸੋਮਨਾਥ ਲਾਹਿਰੀਵੋਟ ਦਾ ਹੱਕਕ੍ਰਿਕਟ2024ਐਕਸ (ਅੰਗਰੇਜ਼ੀ ਅੱਖਰ)ਗੁਰੂ ਹਰਿਕ੍ਰਿਸ਼ਨਪੰਜਾਬੀ ਅਖ਼ਬਾਰਪੰਜਾਬੀ ਬੁਝਾਰਤਾਂ੧੯੨੬ਸਿੱਖ ਗੁਰੂਵਾਹਿਗੁਰੂਪ੍ਰਦੂਸ਼ਣਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਅਕਬਰਪੁਰ ਲੋਕ ਸਭਾ ਹਲਕਾਦਿਨੇਸ਼ ਸ਼ਰਮਾਦਸਮ ਗ੍ਰੰਥਕਬੱਡੀਮੋਹਿੰਦਰ ਅਮਰਨਾਥਟਾਈਟਨ1911ਮਹਿਮੂਦ ਗਜ਼ਨਵੀਬਾੜੀਆਂ ਕਲਾਂਸਾਊਦੀ ਅਰਬਅਲੰਕਾਰ (ਸਾਹਿਤ)ਇਲੀਅਸ ਕੈਨੇਟੀਬ੍ਰਾਤਿਸਲਾਵਾਰਿਪਬਲਿਕਨ ਪਾਰਟੀ (ਸੰਯੁਕਤ ਰਾਜ)8 ਦਸੰਬਰਜੀਵਨੀਪੰਜਾਬਜਿਓਰੈਫਜੂਲੀ ਐਂਡਰਿਊਜ਼ਮਨੀਕਰਣ ਸਾਹਿਬਹਾਈਡਰੋਜਨਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਫੁਲਕਾਰੀਜਗਰਾਵਾਂ ਦਾ ਰੋਸ਼ਨੀ ਮੇਲਾਡੋਰਿਸ ਲੈਸਿੰਗਨਾਰੀਵਾਦਮਿੱਟੀਪੰਜਾਬ ਵਿਧਾਨ ਸਭਾ ਚੋਣਾਂ 1992ਜੋ ਬਾਈਡਨਘੱਟੋ-ਘੱਟ ਉਜਰਤਸੀ.ਐਸ.ਐਸਸੋਹਣ ਸਿੰਘ ਸੀਤਲਅਰਦਾਸਪਟਿਆਲਾਰਾਣੀ ਨਜ਼ਿੰਗਾਪੰਜਾਬੀ ਸਾਹਿਤ ਦਾ ਇਤਿਹਾਸਮਾਰਲੀਨ ਡੀਟਰਿਚਅਜੀਤ ਕੌਰਕੋਰੋਨਾਵਾਇਰਸ ਮਹਾਮਾਰੀ 2019ਝਾਰਖੰਡਸ਼ਾਹ ਮੁਹੰਮਦ🡆 More