ਸ਼ਰਮੀਨ ਸੁਲਤਾਨਾ

ਸ਼ਰਮੀਨ ਸੁਲਤਾਨਾ (ਜਨਮ 12 ਜਨਵਰੀ 1993) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ। ਉਸਨੇ 16 ਜਨਵਰੀ 2017 ਨੂੰ ਦੱਖਣੀ ਅਫ਼ਰੀਕਾ ਦੇ ਖਿਲਾਫ ਆਪਣੀ ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ (ਡਬਲਿਊ.ਓ.ਡੀ.) ਦੀ ਸ਼ੁਰੂਆਤ ਕੀਤੀ ਸੀ।

Sharmin Sultana
ਨਿੱਜੀ ਜਾਣਕਾਰੀ
ਪੂਰਾ ਨਾਮ
Sharmin Sultana
ਜਨਮ (1993-01-12) 12 ਜਨਵਰੀ 1993 (ਉਮਰ 31)
ਭੂਮਿਕਾBatsman
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
  • Bangladesh (2017-present)
ਪਹਿਲਾ ਓਡੀਆਈ ਮੈਚ (ਟੋਪੀ 25)16 January 2017 ਬਨਾਮ South Africa
ਆਖ਼ਰੀ ਓਡੀਆਈ4 November 2019 ਬਨਾਮ Pakistan
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI
ਮੈਚ 12
ਦੌੜ ਬਣਾਏ 88
ਬੱਲੇਬਾਜ਼ੀ ਔਸਤ 7.33
100/50 0/0
ਸ੍ਰੇਸ਼ਠ ਸਕੋਰ 22
ਗੇਂਦਾਂ ਪਾਈਆਂ -
ਵਿਕਟਾਂ -
ਗੇਂਦਬਾਜ਼ੀ ਔਸਤ -
ਇੱਕ ਪਾਰੀ ਵਿੱਚ 5 ਵਿਕਟਾਂ -
ਇੱਕ ਮੈਚ ਵਿੱਚ 10 ਵਿਕਟਾਂ -
ਸ੍ਰੇਸ਼ਠ ਗੇਂਦਬਾਜ਼ੀ -
ਕੈਚਾਂ/ਸਟੰਪ 2/–
ਸਰੋਤ: Cricinfo, 4 November 2019

ਜੂਨ 2018 ਵਿੱਚ ਉਹ ਬੰਗਲਾਦੇਸ਼ ਦੀ ਟੀਮ ਦਾ ਹਿੱਸਾ ਸੀ ਜਿਸਨੇ ਆਪਣਾ ਪਹਿਲਾ ਮਹਿਲਾ ਏਸ਼ੀਆ ਕੱਪ ਖਿਤਾਬ ਜਿੱਤਿਆ ਸੀ ਅਤੇ 2018 ਮਹਿਲਾ ਟੀ-20 ਏਸ਼ੀਆ ਕੱਪ ਟੂਰਨਾਮੈਂਟ ਜਿੱਤਿਆ। ਉਸੇ ਮਹੀਨੇ ਬਾਅਦ ਵਿੱਚ ਉਸਨੂੰ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ-20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।

ਹਵਾਲੇ

 

ਬਾਹਰੀ ਲਿੰਕ

Tags:

🔥 Trending searches on Wiki ਪੰਜਾਬੀ:

ਯਹੂਦੀਬਾਬਾ ਦੀਪ ਸਿੰਘਭਾਰਤ ਦੀ ਵੰਡਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ2023 ਮਾਰਾਕੇਸ਼-ਸਫੀ ਭੂਚਾਲ1911ਹਾਈਡਰੋਜਨਮੁਗ਼ਲਸ਼ਰੀਅਤਜ਼ਗੁਰੂ ਨਾਨਕ ਜੀ ਗੁਰਪੁਰਬਕ੍ਰਿਕਟ ਸ਼ਬਦਾਵਲੀਆਲਮੇਰੀਆ ਵੱਡਾ ਗਿਰਜਾਘਰਭਾਰਤ ਦਾ ਇਤਿਹਾਸ28 ਅਕਤੂਬਰਕਿਰਿਆਦਰਸ਼ਨ ਬੁੱਟਰ18ਵੀਂ ਸਦੀਸੂਫ਼ੀ ਕਾਵਿ ਦਾ ਇਤਿਹਾਸਭਾਈ ਗੁਰਦਾਸਦੋਆਬਾਨੌਰੋਜ਼ਪੰਜਾਬੀ ਜੰਗਨਾਮੇਗੇਟਵੇ ਆਫ ਇੰਡਿਆਚੰਡੀਗੜ੍ਹਕਵਿਤਾਰੋਵਨ ਐਟਕਿਨਸਨਮਾਈ ਭਾਗੋ10 ਦਸੰਬਰਕੋਲਕਾਤਾਨਿਬੰਧ ਦੇ ਤੱਤਜੋ ਬਾਈਡਨਆਈ ਹੈਵ ਏ ਡਰੀਮਬਰਮੀ ਭਾਸ਼ਾ383ਖੇਤੀਬਾੜੀਗੁਰਮਤਿ ਕਾਵਿ ਦਾ ਇਤਿਹਾਸ1908ਮਹਿੰਦਰ ਸਿੰਘ ਧੋਨੀਟਿਊਬਵੈੱਲਸਮਾਜ ਸ਼ਾਸਤਰਪੰਜਾਬੀ ਲੋਕ ਗੀਤਹੁਸ਼ਿਆਰਪੁਰਪੰਜਾਬੀ ਬੁਝਾਰਤਾਂਲੋਕ ਸਭਾ ਹਲਕਿਆਂ ਦੀ ਸੂਚੀ੨੧ ਦਸੰਬਰ੧੯੧੮ਸਪੇਨਬਾੜੀਆਂ ਕਲਾਂਗੁਰੂ ਗ੍ਰੰਥ ਸਾਹਿਬਨਾਟਕ (ਥੀਏਟਰ)ਅਫ਼ਰੀਕਾਕੋਟਲਾ ਨਿਹੰਗ ਖਾਨਚੀਨ ਦਾ ਭੂਗੋਲਅੰਕਿਤਾ ਮਕਵਾਨਾਕਹਾਵਤਾਂਅਲੰਕਾਰ (ਸਾਹਿਤ)2015 ਨੇਪਾਲ ਭੁਚਾਲਸਵਿਟਜ਼ਰਲੈਂਡਸ਼ਬਦ-ਜੋੜਸ਼ਿੰਗਾਰ ਰਸਪੇ (ਸਿਰਿਲਿਕ)ਅਟਾਬਾਦ ਝੀਲਨੂਰ-ਸੁਲਤਾਨਜਮਹੂਰੀ ਸਮਾਜਵਾਦਸੀ. ਕੇ. ਨਾਇਡੂਵਿਕਾਸਵਾਦਅਪੁ ਬਿਸਵਾਸਕ੍ਰਿਸਟੋਫ਼ਰ ਕੋਲੰਬਸਅਭਾਜ ਸੰਖਿਆਮਾਈਕਲ ਡੈੱਲਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਆਮਦਨ ਕਰਗੁਰੂ ਅਰਜਨਭਾਰਤ ਦੀ ਸੰਵਿਧਾਨ ਸਭਾਪ੍ਰਿਅੰਕਾ ਚੋਪੜਾ🡆 More