ਸ਼ਮਸ਼ੇਰ ਸਿੰਘ ਦੂਲੋ

ਸ਼ਮਸ਼ੇਰ ਸਿੰਘ ਦੂਲੋ, ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦਾ ਕਾਰਕੁਨ ਹੈ।

ਸ਼ਮਸ਼ੇਰ ਸਿੰਘ ਦੂਲੋ
ਸ਼ਮਸ਼ੇਰ ਸਿੰਘ ਦੂਲੋ
ਰਾਜ ਸਭਾ ਐਮਪੀ ਪੰਜਾਬ ਤੋਂ
ਦਫ਼ਤਰ ਵਿੱਚ
9 ਅਪਰੈਲ 2016 – 22 ਮਾਰਚ 2022
ਤੋਂ ਪਹਿਲਾਂM.S.Gill
ਤੋਂ ਬਾਅਦਅਸ਼ੋਕ ਮਿੱਤਲ
ਹਲਕਾPunjab
ਨਿੱਜੀ ਜਾਣਕਾਰੀ
ਜਨਮ(1947-12-06)6 ਦਸੰਬਰ 1947
ਖੰਨਾ, ਪੰਜਾਬ, ਭਾਰਤ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਹਰਬੰਸ ਕੌਰ
ਬੱਚੇਬਨਦੀਪ ਸਿੰਘ ਦੂਲੋ
ਅਲਮਾ ਮਾਤਰਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਕਿੱਤਾPolitician

ਆਰੰਭਕ ਜੀਵਨ

ਸ਼ਮਸ਼ੇਰ ਸਿੰਘ ਦੂਲੋ ਦਾ ਜਨਮ ਰਮਦਾਸੀਆ ਸਿੱਖ ਪਰਿਵਾਰ ਵਿੱਚ ਇੰਦਰ ਸਿੰਘ ਦੂਲੋ ਅਤੇ ਸਤਨਾਮ ਕੌਰ ਦੇ ਘਰ ਖੰਨਾ, ਪੰਜਾਬ ਵਿਖੇ ਹੋਇਆ ਸੀ। ਉਸਨੇ ਬੀ.ਏ ਏ ਐਸ ਕਾਲਜ, ਖੰਨਾ ਤੋਂ ਅਤੇ ਐਲਐਲ.ਬੀ ਲਾਅ ਕਾਲਜ, ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਤੋਂ ਕੀਤੀ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਾਨੂੰਨ ਦੀ ਪ੍ਰੈਕਟਿਸ ਕੀਤੀ।

ਉਨ੍ਹਾਂ ਦਾ ਪੁੱਤਰ ਬਨਦੀਪ ਸਿੰਘ ਦੂਲੋ ਅਤੇ ਪਤਨੀ ਹਰਬੰਸ ਕੌਰ ਆਮ ਆਦਮੀ ਪਾਰਟੀ ਦੇ ਮੈਂਬਰ ਹਨ। ਹਰਬੰਸ ਕੌਰ ਖੰਨਾ ਤੋਂ ਵਿਧਾਇਕ ਵੀ ਰਹੀ।

ਰਾਜਨੀਤੀ

ਸ਼ਮਸ਼ੇਰ ਸਿੰਘ ਖੰਨਾ ਤੋਂ 1980 ਅਤੇ 1992 ਵਿੱਚ ਦੋ ਵਾਰ ਵਿਧਾਨ ਸਭਾ ਦੇ ਮੈਂਬਰ ਬਣਿਆ ਅਤੇ ਆਬਕਾਰੀ ਅਤੇ ਕਰ ਰਾਜ ਮੰਤਰੀ ਵਜੋਂ ਸੇਵਾ ਨਿਭਾਈ।

ਉਹ 13ਵੀਂ ਲੋਕ ਸਭਾ ਚੋਣਾਂ ਵਿੱਚ ਰੋਪੜ ਹਲਕੇ ਤੋਂ ਚੁਣਿਆ ਗਿਆ ਸੀ।

ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਖੰਨਾ ਦੀ ਮੈਟਰੋਪੋਲੀਟਨ ਕੌਂਸਲ ਦਾ ਸਾਬਕਾ ਪ੍ਰਧਾਨ ਹੈ। ਬੈਂਕ ਆਫ਼ ਇੰਡੀਆ ਵਿੱਚ ਡਾਇਰੈਕਟਰ ਵਜੋਂ ਵੀ ਸੇਵਾ ਕੀਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਸੈਨੇਟ ਦਾ ਮੈਂਬਰ ਰਿਹਾ।

2016 ਵਿੱਚ, ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣਿਆ ਗਿਆ ਸੀ।

ਹਵਾਲੇ

Tags:

🔥 Trending searches on Wiki ਪੰਜਾਬੀ:

ਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਬੋਨੋਬੋਕ੍ਰਿਕਟਸੰਭਲ ਲੋਕ ਸਭਾ ਹਲਕਾਕੁੜੀਏਸ਼ੀਆਅਲਾਉੱਦੀਨ ਖ਼ਿਲਜੀਇਲੀਅਸ ਕੈਨੇਟੀ1912ਪੰਜਾਬੀ ਨਾਟਕਜਾਵੇਦ ਸ਼ੇਖਸੀ.ਐਸ.ਐਸਬੰਦਾ ਸਿੰਘ ਬਹਾਦਰਅਕਾਲੀ ਫੂਲਾ ਸਿੰਘਚੁਮਾਰਬੀ.ਬੀ.ਸੀ.ਪੂਰਨ ਸਿੰਘਸ਼ਾਹ ਮੁਹੰਮਦਮਾਰਕਸਵਾਦਸਕਾਟਲੈਂਡਆਨੰਦਪੁਰ ਸਾਹਿਬਇੰਟਰਨੈੱਟਭਾਰਤ ਦਾ ਸੰਵਿਧਾਨਸਿੱਖਿਆਮਨੁੱਖੀ ਸਰੀਰਨਰਿੰਦਰ ਮੋਦੀਕੋਲਕਾਤਾਬਾਬਾ ਦੀਪ ਸਿੰਘਸੱਭਿਆਚਾਰਪੋਕੀਮੌਨ ਦੇ ਪਾਤਰਨਵੀਂ ਦਿੱਲੀਪੰਜਾਬੀ ਸੱਭਿਆਚਾਰਐਸਟਨ ਵਿਲਾ ਫੁੱਟਬਾਲ ਕਲੱਬਆਇਡਾਹੋਵਿਕੀਪੀਡੀਆਹੁਸ਼ਿਆਰਪੁਰ2023 ਨੇਪਾਲ ਭੂਚਾਲਸਿੰਧੂ ਘਾਟੀ ਸੱਭਿਅਤਾਪੰਜਾਬੀ ਜੰਗਨਾਮਾਸੂਫ਼ੀ ਕਾਵਿ ਦਾ ਇਤਿਹਾਸਵਿਸਾਖੀਅਦਿਤੀ ਮਹਾਵਿਦਿਆਲਿਆਕਵਿ ਦੇ ਲੱਛਣ ਤੇ ਸਰੂਪਕਾਗ਼ਜ਼ਏ. ਪੀ. ਜੇ. ਅਬਦੁਲ ਕਲਾਮਮੂਸਾਪੰਜਾਬ, ਭਾਰਤਗੜ੍ਹਵਾਲ ਹਿਮਾਲਿਆਲੋਕਰਾਜਪ੍ਰਿੰਸੀਪਲ ਤੇਜਾ ਸਿੰਘਪੰਜਾਬੀ ਲੋਕ ਬੋਲੀਆਂਤਖ਼ਤ ਸ੍ਰੀ ਦਮਦਮਾ ਸਾਹਿਬਸੂਰਜ ਮੰਡਲਪੰਜਾਬ ਦੇ ਤਿਓਹਾਰਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਕਿਰਿਆਛਪਾਰ ਦਾ ਮੇਲਾਗੁਰੂ ਹਰਿਗੋਬਿੰਦਆਲਤਾਮੀਰਾ ਦੀ ਗੁਫ਼ਾਸੰਯੋਜਤ ਵਿਆਪਕ ਸਮਾਂਭਾਰਤ ਦਾ ਇਤਿਹਾਸਅਰੁਣਾਚਲ ਪ੍ਰਦੇਸ਼ਪੱਤਰਕਾਰੀਆਤਮਾਬੋਲੇ ਸੋ ਨਿਹਾਲਮਹਾਤਮਾ ਗਾਂਧੀਦਿਨੇਸ਼ ਸ਼ਰਮਾਵੱਡਾ ਘੱਲੂਘਾਰਾਅੰਗਰੇਜ਼ੀ ਬੋਲੀਰੋਵਨ ਐਟਕਿਨਸਨਲੋਕ ਸਭਾ🡆 More