ਸ਼ਬਾਨਾ ਕੌਸਰ

ਸ਼ਬਾਨਾ ਕੌਸਰ ਇੱਕ ਪਾਕਿਸਤਾਨੀ ਕ੍ਰਿਕਟਰ ਹੈ, ਜੋ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਲਈ ਖੇਡੀ ਹੈ। ਉਸਨੇ ਆਪਣੀ ਮਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ (ਡਬਲਿਊ.ਓ.ਡੀ.ਆਈ.) ਦੀ ਸ਼ੁਰੂਆਤ 28 ਜਨਵਰੀ 1997 ਨੂੰ ਨਿਊਜ਼ੀਲੈਂਡ ਮਹਿਲਾ ਟੀਮ ਖਿਲਾਫ਼ ਕੀਤੀ। ਉਹ ਰਾਸ਼ਟਰੀ ਮਹਿਲਾ ਕ੍ਰਿਕਟ ਚੈਂਪੀਅਨਸ਼ਿਪ ਵਿੱਚ ਫੈਸਲਾਬਾਦ ਖੇਤਰ ਲਈ ਘਰੇਲੂ ਕ੍ਰਿਕਟ ਲਈ ਵੀ ਖੇਡ ਚੁੱਕੀ ਹੈ।

Shabana Kausar
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
  • Pakistan
ਪਹਿਲਾ ਓਡੀਆਈ ਮੈਚ (ਟੋਪੀ 7)28 January 1997 ਬਨਾਮ New Zealand
ਆਖ਼ਰੀ ਓਡੀਆਈ7 February 1997 ਬਨਾਮ Australia
ਸਰੋਤ: Cricinfo, 23 June 2021

ਹਵਾਲੇ

 

ਬਾਹਰੀ ਲਿੰਕ

Tags:

ਕ੍ਰਿਕਟ

🔥 Trending searches on Wiki ਪੰਜਾਬੀ:

ਕਲਾਭਾਸ਼ਾਸਿੰਗਾਪੁਰ17 ਨਵੰਬਰਸੱਭਿਆਚਾਰਗੈਰੇਨਾ ਫ੍ਰੀ ਫਾਇਰਆਸਾ ਦੀ ਵਾਰ2023 ਓਡੀਸ਼ਾ ਟਰੇਨ ਟੱਕਰਬੱਬੂ ਮਾਨਨਾਜ਼ਿਮ ਹਿਕਮਤਸਾਉਣੀ ਦੀ ਫ਼ਸਲਬਵਾਸੀਰਭਗਵੰਤ ਮਾਨਵਲਾਦੀਮੀਰ ਵਾਈਸੋਤਸਕੀਸੂਰਜ ਮੰਡਲਫੇਜ਼ (ਟੋਪੀ)ਥਾਲੀਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਵਿਕੀਡਾਟਾ18 ਸਤੰਬਰਅਰੁਣਾਚਲ ਪ੍ਰਦੇਸ਼ਇੰਗਲੈਂਡਪਾਬਲੋ ਨੇਰੂਦਾਸੁਖਮਨੀ ਸਾਹਿਬਅਦਿਤੀ ਮਹਾਵਿਦਿਆਲਿਆਪਾਣੀਸੈਂਸਰਵਿਆਨਾਸੰਯੁਕਤ ਰਾਜ ਦਾ ਰਾਸ਼ਟਰਪਤੀਜਾਵੇਦ ਸ਼ੇਖਕੋਰੋਨਾਵਾਇਰਸ ਮਹਾਮਾਰੀ 2019ਸੰਤ ਸਿੰਘ ਸੇਖੋਂਨਾਈਜੀਰੀਆਜੈਨੀ ਹਾਨਬੋਲੀ (ਗਿੱਧਾ)ਬੁੱਧ ਧਰਮਲੈਰੀ ਬਰਡਲੀ ਸ਼ੈਂਗਯਿਨਭੰਗੜਾ (ਨਾਚ)ਪੂਰਨ ਸਿੰਘਧਰਮ1912ਲਾਲਾ ਲਾਜਪਤ ਰਾਏਗੁਰਦਿਆਲ ਸਿੰਘਜਾਇੰਟ ਕੌਜ਼ਵੇਦਿਵਾਲੀਫ਼ਰਿਸ਼ਤਾਦੋਆਬਾਗ੍ਰਹਿਪੰਜਾਬੀ ਭਾਸ਼ਾਵਿਕਾਸਵਾਦਸਿੱਖਿਆਕਰਾਚੀਅਫ਼ਰੀਕਾਮੈਕ ਕਾਸਮੈਟਿਕਸਭਾਈ ਮਰਦਾਨਾਨਵੀਂ ਦਿੱਲੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ18ਵੀਂ ਸਦੀਸੁਜਾਨ ਸਿੰਘਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਪੁਆਧੀ ਉਪਭਾਸ਼ਾਗੁਰੂ ਨਾਨਕਭਾਈ ਗੁਰਦਾਸ ਦੀਆਂ ਵਾਰਾਂਹੁਸਤਿੰਦਰਜਸਵੰਤ ਸਿੰਘ ਖਾਲੜਾਪੰਜਾਬੀਅਕਾਲੀ ਫੂਲਾ ਸਿੰਘਬਿੱਗ ਬੌਸ (ਸੀਜ਼ਨ 10)ਡੇਵਿਡ ਕੈਮਰਨਅਨੂਪਗੜ੍ਹਸਿੰਧੂ ਘਾਟੀ ਸੱਭਿਅਤਾਨਾਵਲਗੌਤਮ ਬੁੱਧਕੋਸ਼ਕਾਰੀ🡆 More