ਸ਼ਕੂਰ ਝੀਲ

ਸ਼ਕੂਰ ਝੀਲ ਇੱਕ ਝੀਲ ਹੈ, ਜਿਸਦਾ ਖੇਤਰਫਲ 300 ਕਿਮੀ 2 ਹੈ ਅਤੇ ਇਹ ਭਾਰਤ ਦੇ ਗੁਜਰਾਤ ਰਾਜ ਅਤੇ ਪਾਕਿਸਤਾਨ ਦੇ ਦੱਖਣੀ ਕਿਨਾਰੇ 'ਤੇ ਸਿੰਧ ਸੂਬੇ ਦੀ ਸਰਹੱਦ 'ਤੇ ਸਥਿਤ ਹੈ। ਝੀਲ ਦਾ ਲਗਭਗ 90 ਕਿਮੀ2 ਹਿੱਸਾ ਪਾਕਿਸਤਾਨ ਵਿੱਚ ਹੈ, ਪਰ ਜ਼ਿਆਦਾਤਰ ਹਿੱਸਾ ਭਾਵ 210 ਕਿਮੀ2 ਭਾਰਤ ਅੰਦਰ। ਭਾਰਤੀ-ਨਿਰਮਿਤ ਭਾਰਤ-ਪਾਕਿ ਬਾਰਡਰ ਰੋਡ ਸ਼ਕੂਰ ਝੀਲ ਦੇ ਨਾਲ਼ ਨਾਲ਼ ਹੈ ਅਤੇ ਇਹ ਝੀਲ ਦੇ ਪੂਰਬ ਵੱਲ, ਕੰਜਰਕੋਟ ਕਿਲ੍ਹੇ 'ਤੇ ਭਾਰਤੀ GJ SH 45 ਰਾਜ ਮਾਰਗ ਨਾਲ ਜੁੜ ਜਾਂਦੀ ਹੈ।

ਸ਼ਕੂਰ ਝੀਲ
ਸ਼ਕੂਰ ਝੀਲ is located in ਗੁਜਰਾਤ
ਸ਼ਕੂਰ ਝੀਲ
ਸ਼ਕੂਰ ਝੀਲ
ਗੁਣਕ24°13′08″N 69°04′52″E / 24.219°N 69.081°E / 24.219; 69.081
Surface area300 km2 (120 sq mi)

2010 ਪਾਕਿਸਤਾਨ ਦੇ ਹੜ੍ਹਾਂ ਵੇਲ਼ੇ, ਸਿੰਧ ਦੇ ਸੂਬਾਈ ਮੰਤਰੀ, ਜ਼ੁਲਫਿਕਾਰ ਮਿਰਜ਼ਾ ਨੇ, ਖੱਬੇ ਕੰਢੇ ਦੇ ਆਊਟਫਾਲ ਡਰੇਨ (LBOD) ਬਦੀਨ, ਪਾਕਿਸਤਾਨ'ਤੇ ਦਬਾਅ ਨੂੰ ਘੱਟ ਕਰਨ ਲਈ ਸ਼ਕੂਰ ਝੀਲ ਵਿੱਚ ਖਾਰਾ ਪਾਣੀ ਅਤੇ ਗੰਦਾ ਪਾਣੀ ਨੂੰ ਛੱਡਣ ਦਾ ਇੱਕ ਵਿਵਾਦਪੂਰਨ ਫੈਸਲਾ ਲਿਆ ਸੀ।

ਮੁੱਢ

ਸ਼ਕੂਰ ਝੀਲ 
1819 ਦੇ ਭੁਚਾਲ ਨਾਲ਼ ਬਣੀ ਝੀਲ (ਗ੍ਰੀਨਫ, 1855)
ਸ਼ਕੂਰ ਝੀਲ 
ਅੱਲ੍ਹਾ ਬੰਦ ਨੂੰ ਦਰਸਾਉਂਦੀ ਸੈਟੇਲਾਈਟ ਫੋਟੋ

ਇਹ ਝੀਲ 1819 ਵਿੱਚ ਇਸ ਖੇਤਰ ਵਿੱਚ ਇੱਕ ਵਿਸ਼ਾਲ ਭੂਚਾਲ ਆਉਣ ਵੇਲ਼ੇ ਨਾਰਾ ਨਦੀ (ਜਿਸ ਨੂੰ ਪੂਰਨ ਨਦੀ ਜਾਂ ਕੋਰੀ ਨਦੀ ਵੀ ਕਿਹਾ ਜਾਂਦਾ ਹੈ) ਨੂੰ ਰੋਕ ਕੇ ਇਸ ਦੇ ਦੱਖਣੀ ਪਾਸੇ ਅੱਲ੍ਹਾ ਬੰਦ ਦੇ ਉਭਰਨ ਕਾਰਨ ਬਣੀ ਸੀ। ਨਦੀ ਵਿੱਚ ਹੜ੍ਹ ਆਉਣ ਵੇਲ਼ੇ, ਸ਼ਕੂਰ ਝੀਲ ਅੱਲ੍ਹਾ ਬੰਦ ਵਿੱਚ ਬਣੇ ਪੜਿਆਂ ਰਾਹੀਂ ਕੋਰੀ ਕ੍ਰੀਕ ਵਿੱਚ ਵਾਧੂ ਪਾਣੀ ਕੱਢ ਦਿੰਦੀ ਹੈ। ਇਕ ਹੋਰ ਨੀਵੇਂ ਪੱਧਰ ਦੀ ਝੀਲ, ਜਿਸ ਨੂੰ ਸਿੰਦਰੀ ਝੀਲ ਕਿਹਾ ਜਾਂਦਾ ਹੈ, 24°02′11″N 69°05′59″E / 24.03639°N 69.09972°E / 24.03639; 69.09972 (Sindri lake) ਗੁਣਕਾਂ ਤੇ ਸਥਿਤ ਹੈ, ਭੂਚਾਲ ਦੌਰਾਨ ਉੱਚੇ ਅੱਲ੍ਹਾ ਬੰਨ੍ਹ ਦੇ ਦੱਖਣ ਵੱਲ ਹੇਠਾਂ ਡਿੱਗਣ ਨਾਲ ਬਣੀ ਹੈ। ਭੂਗੋਲਿਕ ਅਤੇ ਵਾਤਾਵਰਣ ਪੱਖੋਂ, ਸ਼ਕੂਰ ਝੀਲ ਕੱਛ ਦੇ ਸਰਹੱਦ-ਪਾਰ ਰਣ, ਇੱਕ ਵਿਸ਼ਾਲ ਮੌਸਮੀ ਲੂਣੀ ਦਲਦਲ ਅਤੇ ਗਲੋਬਲ 200 ਈਕੋਰੀਜਨ ਦਾ ਹਿੱਸਾ ਹੈ।

ਵਾਤਾਵਰਣ ਸੰਬੰਧੀ ਚਿੰਤਾਵਾਂ

ਜਿਸ ਤਰੀਕੇ ਨਾਲ ਕੱਛ ਖੇਤਰ ਦੇ ਰਣ ਵਿੱਚ ਪਾਣੀ ਨੂੰ ਸੰਭਾਲਣ ਅਤੇ ਲੂਣ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ, ਉਹ ਸਥਾਨਕ ਵਾਤਾਵਰਣ 'ਤੇ ਵਿਨਾਸ਼ਕਾਰੀ ਪ੍ਰਭਾਵ ਪਾ ਰਿਹਾ ਹੈ ਅਤੇ ਪਹਿਲਾਂ ਹੀ ਪਾ ਚੁੱਕਾ ਹੈ; ਕੁਦਰਤੀ ਜੰਗਲੀ ਜੀਵਾਂ ਦੀ ਆਬਾਦੀ ਨੂੰ ਘਟਣਾ, ਜੰਗਲਾਂ ਦੇ ਨਿਵਾਸ ਸਥਾਨਾਂ ਅਤੇ ਮੈਂਗਰੋਵਜ਼ ਦਾ ਸੁੱਕਣਾ ਅਤੇ ਕੱਟਣਾ, ਅਤੇ ਪੂਰੇ ਖੇਤਰੀ ਵਾਤਾਵਰਣ ਨੂੰ ਖ਼ਤਰਾ ਬਣ ਰਿਹਾ ਹੈ। ਸ਼ਕੂਰ ਝੀਲ 'ਚ ਲੂਣ ਕੱਢਣ ਵਾਲੇ ਇਸ ਮਾਮਲੇ 'ਚ ਮੁੱਖ ਦੋਸ਼ੀ ਸਮਝੇ ਜਾ ਰਹੇ ਹਨ।

ਹਵਾਲੇ

Tags:

ਗੁਜਰਾਤਪਾਕਿਸਤਾਨਸਿੰਧ

🔥 Trending searches on Wiki ਪੰਜਾਬੀ:

ਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਪਾਣੀਪਤ ਦੀ ਪਹਿਲੀ ਲੜਾਈਦਿਵਾਲੀਅਜਮੇਰ ਸਿੰਘ ਔਲਖ4 ਸਤੰਬਰਪੰਜ ਪਿਆਰੇਊਸ਼ਾ ਠਾਕੁਰਗੁਰੂ ਅੰਗਦਸਿੱਖ ਇਤਿਹਾਸਯੂਰੀ ਗਗਾਰਿਨਮਾਨਚੈਸਟਰਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਗੁਰੂ ਹਰਿਕ੍ਰਿਸ਼ਨਅਕਾਲ ਉਸਤਤਿਅਨੁਪਮ ਗੁਪਤਾਭਾਰਤ ਦੀ ਵੰਡਰੇਡੀਓਆਜ ਕੀ ਰਾਤ ਹੈ ਜ਼ਿੰਦਗੀਨਿਰੰਤਰਤਾ (ਸਿਧਾਂਤ)ਕਾਫ਼ੀਰਾਸ਼ਟਰੀ ਗਾਣਸੰਤ ਸਿੰਘ ਸੇਖੋਂਅਹਿਮਦ ਸ਼ਾਹ ਅਬਦਾਲੀਵਿਆਹ ਦੀਆਂ ਰਸਮਾਂਪੁਆਧੀ ਉਪਭਾਸ਼ਾਅਜੀਤ ਕੌਰਪਰਵਾਸੀ ਪੰਜਾਬੀ ਨਾਵਲਤ੍ਵ ਪ੍ਰਸਾਦਿ ਸਵੱਯੇਰਬਿੰਦਰਨਾਥ ਟੈਗੋਰਨਿਸ਼ਾਨ ਸਾਹਿਬਗਾਮਾ ਪਹਿਲਵਾਨਇਤਿਹਾਸਉਪਭਾਸ਼ਾਜਰਸੀਲ਼ਡੋਗਰੀ ਭਾਸ਼ਾਭਗਵੰਤ ਮਾਨਸਤਵਿੰਦਰ ਬਿੱਟੀਗੁਰਦਿਆਲ ਸਿੰਘ1945ਵਿਕੀਪੀਡੀਆਸੂਰਜੀ ਊਰਜਾਪੰਜਾਬੀ ਲੋਕ ਕਲਾਵਾਂਓਮ ਪ੍ਰਕਾਸ਼ ਗਾਸੋਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਕੁਲਵੰਤ ਸਿੰਘ ਵਿਰਕਗੁਰੂ ਨਾਨਕਜਥੇਦਾਰਲੰਗਰਪੰਜਾਬ, ਭਾਰਤ ਦੇ ਜ਼ਿਲ੍ਹੇਸਾਬਿਤ੍ਰੀ ਹੀਸਨਮਸ਼ਾਹ ਹੁਸੈਨਇਰਾਕਸਮੁੱਚੀ ਲੰਬਾਈਜਪੁਜੀ ਸਾਹਿਬਮਲੇਰੀਆਪਾਡਗੋਰਿਤਸਾਵੈਸਟ ਪ੍ਰਾਈਡਫੁਲਵਾੜੀ (ਰਸਾਲਾ)ਲਿੰਗ (ਵਿਆਕਰਨ)ਅਨੀਮੀਆਪੰਜਾਬੀ ਸਵੈ ਜੀਵਨੀਵੱਡਾ ਘੱਲੂਘਾਰਾਰੱਬ ਦੀ ਖੁੱਤੀਦੋਆਬਾਗੁਰੂ ਤੇਗ ਬਹਾਦਰਫੁੱਟਬਾਲਅੰਮ੍ਰਿਤਪਾਲ ਸਿੰਘ ਖਾਲਸਾਪ੍ਰਸ਼ਨ ਉੱਤਰ ਪੰਜਾਬੀ ਵਿਆਕਰਣਡਾ. ਨਾਹਰ ਸਿੰਘਭਾਈ ਗੁਰਦਾਸਕਿੱਸਾ ਕਾਵਿਪਾਕਿਸਤਾਨ🡆 More