ਅਮਰੀਕੀ ਟੈਲੀਵਿਜ਼ਨ ਲੜ੍ਹੀ ਯੁਫੋਰੀਆ

ਯੁਫੋਰੀਆ ਇੱਕ ਅਮਰੀਕੀ ਟੀਨ ਡਰਾਮਾ ਟੈਲੀਵਿਜ਼ਨ ਲੜ੍ਹੀ ਹੈ ਜਿਸ ਨੂੰ ਸੈਮ ਲੈਵਿਨਸਨ ਨੇ ਐੱਚਬੀਓ (HBO) ਲਈ ਲਿਖਿਆ ਅਤੇ ਸਿਰਜਿਆ ਹੈ। ਇਸ ਦੀ ਕਹਾਣੀ ਕੁੱਝ ਹੱਦ ਤੱਕ ਇਸ ਹੀ ਨਾਂਮ ਦੇ ਇੱਕ ਇਜ਼ਰਾਇਲੀ ਟੈਲੀਵਿਜ਼ਨ ਲੜ੍ਹੀ 'ਤੇ ਆਧਾਰਤ ਹੈ। ਲੜ੍ਹੀ ਇੱਕ ਹਾਈ ਸਕੂਲ ਦੇ ਵਿਦਿਆਰਥੀਆਂ ਦੇ ਟੋਲੇ ਦੀ ਸਦਮੇ, ਨਸ਼ਿਆਂ, ਟੱਬਰ, ਦੋਸਤੀ, ਅਤੇ ਮੁਹੱਬਤ ਦੇ ਨਾਲ ਜੁੜੀ ਹੋਈ ਕਹਾਣੀ ਵਿਖਾਉਂਦੀ ਹੈ। ਇਸ ਵਿੱਚ ਜ਼ੈਡੇਆ, ਜੋ ਕਿ ਲੜ੍ਹੀ ਵਿੱਚ ਵਾਰਤਾਕਾਰ ਵੀ ਹੈ, ਮੌਡੇ ਐਪਟੋਅ, ਐਨਗਸ ਕਲਾਊਡ, ਐਰਿਕ ਡੇਨ, ਅਲੈਕਸਾ ਡੇਮੀ, ਜੇਕਬ ਐਲੌਰਡੀ, ਬਾਰਬੀ ਫਿਰੈਰਾ, ਨਿਕਾ ਕਿੰਗ, ਸਟੌਰਮ ਰੇਇਡ, ਹੰਟਰ ਸ਼ੈਫਰ, ਐਲਗੀ ਸਮਿੱਥ, ਸਿਡਨੀ ਸਵੀਨੀ, ਕੋਲਮੈਨ ਡੋਮਿੰਗੋ, ਜੈਵਨ ਵੈਨਾ ਵੌਲਟਨ, ਔਸਟਿਨ ਐਬ੍ਰੈਮਜ਼, ਅਤੇ ਡੌਮਿਨਿਕ ਫਾਇਕ ਹਨ।

Tags:

🔥 Trending searches on Wiki ਪੰਜਾਬੀ:

ਕੀਰਤਨ ਸੋਹਿਲਾਕੈਥੀਪ੍ਰੋਫ਼ੈਸਰ ਮੋਹਨ ਸਿੰਘਲਾਲ ਕਿਲਾਪੰਜਾਬੀ ਧੁਨੀਵਿਉਂਤਲੋਹਾਭੀਸ਼ਮ ਸਾਹਨੀਨਿਰੰਤਰਤਾ (ਸਿਧਾਂਤ)ਸਰਵਣ ਸਿੰਘਕਬੀਲਾਕਹਾਵਤਾਂ1844ਲੰਗਰਰਾਜਨੀਤੀ ਵਿਗਿਆਨਭਾਰਤੀ ਸੰਵਿਧਾਨਕਾਰੋਬਾਰਪੰਜਾਬੀ ਸਾਹਿਤਵਿਸ਼ਵਕੋਸ਼ਨਾਮਧਾਰੀਪੰਜਾਬ ਦੀ ਰਾਜਨੀਤੀਧਰਤੀ ਦਾ ਵਾਯੂਮੰਡਲਬਵਾਸੀਰਸੂਰਜਰਾਜਸਥਾਨਵਿਧਾਨ ਸਭਾਸਿਧ ਗੋਸਟਿਸਫ਼ਰਨਾਮਾਚੈਟਜੀਪੀਟੀਰਾਜੀਵ ਗਾਂਧੀ ਖੇਲ ਰਤਨ ਅਵਾਰਡਪ੍ਰਗਤੀਵਾਦਅਕਾਲੀ ਫੂਲਾ ਸਿੰਘਕ੍ਰਿਕਟ1978ਮਾਪੇਸਾਖਰਤਾਗਾਮਾ ਪਹਿਲਵਾਨਲੋਕਧਾਰਾ3ਜਾਪੁ ਸਾਹਿਬਬੁਝਾਰਤਾਂਸੰਯੁਕਤ ਰਾਜ ਅਮਰੀਕਾਪੰਜਾਬੀ ਵਾਰ ਕਾਵਿ ਦਾ ਇਤਿਹਾਸਅਨੁਕਰਣ ਸਿਧਾਂਤਅੰਜੂ (ਅਭਿਨੇਤਰੀ)ਪੰਜਾਬ ਦੇ ਮੇੇਲੇਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਸਿੱਖਉੱਤਰਆਧੁਨਿਕਤਾਵਾਦਸ਼ਹਿਰੀਕਰਨਜਿੰਦ ਕੌਰਸਵਰਾਜਬੀਰਸਿੱਖਣਾਪੰਜਾਬ, ਭਾਰਤਮੁਹੰਮਦ ਗ਼ੌਰੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਬਾਬਾ ਦੀਪ ਸਿੰਘਦੇਸ਼ਰਾਗ ਭੈਰਵੀਡਾ. ਹਰਿਭਜਨ ਸਿੰਘਰਾਘਵ ਚੱਡਾਸਫ਼ਰਨਾਮੇ ਦਾ ਇਤਿਹਾਸਪਹਿਲੀ ਸੰਸਾਰ ਜੰਗਰੂਪਵਾਦ (ਸਾਹਿਤ)ਈਸ਼ਨਿੰਦਾਪੰਜਾਬੀ ਨਾਵਲ ਦਾ ਇਤਿਹਾਸਪੰਜਾਬ, ਭਾਰਤ ਦੇ ਜ਼ਿਲ੍ਹੇਸੋਹਿੰਦਰ ਸਿੰਘ ਵਣਜਾਰਾ ਬੇਦੀਭੰਗਾਣੀ ਦੀ ਜੰਗਪੰਜਾਬੀ ਬੁਝਾਰਤਾਂਵੈੱਬ ਬਰਾਊਜ਼ਰਹਵਾਲਾ ਲੋੜੀਂਦਾਅਜਮੇਰ ਸਿੰਘ ਔਲਖਪੰਜਾਬੀ ਭਾਸ਼ਾਗਿਆਨੀ ਸੰਤ ਸਿੰਘ ਮਸਕੀਨ🡆 More