ਤੋਗਰੋਗ ਜਾਂ ਤੁਗਰਿਕ (Mongolian: ᠲᠥᠭᠦᠷᠢᠭ᠌, төгрөг, tögrög) (ਨਿਸ਼ਾਨ: ₮; ਕੋਡ: MNT) ਮੰਗੋਲੀਆ ਦੀ ਅਧਿਕਾਰਕ ਮੁਦਰਾ ਹੈ। ਇਤਿਹਾਸਕ ਤੌਰ ਉੱਤੇ ਇੱਕ ਤੁਗਰੁਗ ਵਿੱਚ 100 ਮੋਂਗੋ (möngö/мөнгө) ਹੁੰਦੇ ਹਨ।
ਮੰਗੋਲੀਆਈ ਤੋਗਰੋਗ | |
---|---|
Монгол төгрөг (ਮੰਗੋਲੀਆਈ) | |
ISO 4217 ਕੋਡ | MNT |
ਕੇਂਦਰੀ ਬੈਂਕ | ਬੈਂਕ ਆਫ਼ ਮੰਗੋਲੀਆ |
ਵੈੱਬਸਾਈਟ | www.mongolbank.mn |
ਵਰਤੋਂਕਾਰ | ਮੰਗੋਲੀਆ |
ਫੈਲਾਅ | 14.4% |
ਸਰੋਤ | Bank of Mongolia homepage, December 2012. |
ਉਪ-ਇਕਾਈ | |
1/100 | ਮੋਂਗੋ (мөнгө) |
ਨਿਸ਼ਾਨ | ₮ |
ਬਹੁ-ਵਚਨ | ਤੋਗਰੋਗ |
ਮੋਂਗੋ (мөнгө) | ਮੋਂਗੋ |
ਸਿੱਕੇ | 20, 50, 100, 200, 500 ਤੋਗਰੋਗ (ਪੂਰਵਲਾ) |
ਬੈਂਕਨੋਟ | 1, 5, 10, 20, 50, 100, 500, 1,000, 5,000, 10,000, 20,000 ਤੋਗਰੋਗ |
This article uses material from the Wikipedia ਪੰਜਾਬੀ article ਮੰਗੋਲੀਆਈ ਤੋਗਰੋਗ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.