ਮੇਜਰ ਇਸਹਾਕ ਮੁਹੰਮਦ

ਮੇਜਰ ਇਸਹਾਕ਼ ਮੁਹੰਮਦ ਵੱਡਾ ਸੂਝਵਾਨ, ਸਿਆਸਤਦਾਨ, ਨਾਟਕਕਾਰ, ਪੱਤਰਕਾਰ, ਵਕੀਲ, ਅਤੇ ਖੋਜੀ ਸੀ। ਉਹ 'ਮਜ਼ਦੂਰ ਕਿਸਾਨ ਪਾਰਟੀ' ਦਾ ਮੋਢੀ ਆਗੂ ਸੀ।

ਉਹ ਮਾਰਕਸਵਾਦੀ ਵਿਚਾਰਧਾਰਾ ਵਿੱਚ ਪ੍ਰਬੀਨ, ਦਲਿਤ ਚੇਤਨਾ ਨੂੰ ਕਲਮ ਬੰਦ ਕਰਨ ਵਾਲਾ ਪਾਕਿਸਤਾਨੀ ਨਾਟਕਕਾਰ ਸੀ। ਉਸ ਨੇ ਪੰਜਾਬੀ ਵਿੱਚ ਕੁਝ ਬਹੁਤ ਸੁੰਦਰ ਨਾਟਕ ਲਿਖੇ ਅਤੇ ਅਨਪੜ੍ਹ ਕਿਸਾਨਾਂ ਦੀ ਮਦਦ ਨਾਲ ਪਿੰਡਾਂ ਵਿੱਚ ਉਨ੍ਹਾਂ ਦਾ ਮੰਚਨ ਵੀ ਕੀਤਾ।

ਜੀਵਨ

ਇਸਹਾਕ਼ ਮੁਹੰਮਦ ਦਾ ਜਨਮ ਅਪਰੈਲ 1920 ਵਿੱਚ ਜ਼ਿਲਾ ਜਲੰਧਰ ਦੇ ਪਿੰਡ ਅਖਾੜਾ ਦੇ ਜ਼ਿਮੀਂਦਾਰ ਘਰਾਣੇ ਵਿੱਚ ਹੋਇਆ। ਇਸਹਾਕ ਮੁਹੰਮਦ ਨੇ ਦਸਵੀਂ ਉੜਮੁੜ ਟਾਂਡਾ ਤੋਂ,ਐਫ਼ ਏ. ਡੀ.ਏ.ਵੀ. ਕਾਲਜ ਜਲੰਧਰ ਅਤੇ ਬੀ.ਏ. ਐਮ.ਏ.ਓ. ਕਾਲਜ ਅੰਮ੍ਰਿਤਸਰ ਤੋਂ 1941 ਵਿੱਚ ਕੀਤੀ।

ਲਿਖਤਾਂ

ਇਸਹਾਕ਼ ਮੁਹੰਮਦ ਨੇ ਪੰਜਾਬੀ ਡਰਾਮੇ ਨੂੰ ਦੋ ਲਿਖਤਾਂ ਕੁਕਨੁਸ ਤੇ ਮੁਸਲੀ ਅਤੇ ਉਰਦੂ ਵਿੱਚ ਡਰਾਮਾ ਖ਼ਾਨਾ ਆਬਾਦੀ ਲਿਖੇ। ਉਨ੍ਹਾਂ ਦੇ ਉਰਦੂ ਡਰਾਮੇ ਖ਼ਾਨਾ ਆਬਾਦੀ ਦਾ ਪ੍ਰੋਫ਼ੈਸਰ ਸ਼ਾਰਬ ਹੋਰਾਂ ਨੇ ਖ਼ਾਨਾ ਅਬਾਦੀ ਦੇ ਨਾਂ ਨਾਲ ਈ ਪੰਜਾਬੀ ਤਰਜਮਾ ਕੀਤਾ ਹੈ।

ਨਾਟਕ

ਪੰਜਾਬੀ ਨਾਟਕ

ਉਰਦੂ ਨਾਟਕ

  • ਖ਼ਾਨਾ ਅਬਾਦੀ

ਹਵਾਲੇ

Tags:

ਮੇਜਰ ਇਸਹਾਕ ਮੁਹੰਮਦ ਜੀਵਨਮੇਜਰ ਇਸਹਾਕ ਮੁਹੰਮਦ ਲਿਖਤਾਂਮੇਜਰ ਇਸਹਾਕ ਮੁਹੰਮਦ ਹਵਾਲੇਮੇਜਰ ਇਸਹਾਕ ਮੁਹੰਮਦ

🔥 Trending searches on Wiki ਪੰਜਾਬੀ:

ਹੱਡੀਫਸਲ ਪੈਦਾਵਾਰ (ਖੇਤੀ ਉਤਪਾਦਨ)ਰਣਜੀਤ ਸਿੰਘਜਵਾਹਰ ਲਾਲ ਨਹਿਰੂਧਨੀ ਰਾਮ ਚਾਤ੍ਰਿਕਭੁਚਾਲਬਲਵੰਤ ਗਾਰਗੀ8 ਅਗਸਤਜਰਮਨੀਬਿਧੀ ਚੰਦਪੰਜਾਬੀ ਆਲੋਚਨਾਪਾਉਂਟਾ ਸਾਹਿਬਸਿੱਖ ਗੁਰੂਲੋਕ ਸਭਾਸਾਉਣੀ ਦੀ ਫ਼ਸਲਵਿਕਾਸਵਾਦਭੋਜਨ ਨਾਲੀਲੰਡਨਆ ਕਿਊ ਦੀ ਸੱਚੀ ਕਹਾਣੀਜਸਵੰਤ ਸਿੰਘ ਕੰਵਲਲੋਕਧਾਰਾਰਾਜਹੀਣਤਾਪੰਜਾਬੀ ਭੋਜਨ ਸੱਭਿਆਚਾਰਨਕਈ ਮਿਸਲਮੁਕਤਸਰ ਦੀ ਮਾਘੀਮੀਂਹਮਹਿੰਦਰ ਸਿੰਘ ਧੋਨੀ2015ਪੰਜਾਬੀ ਸਾਹਿਤਏਡਜ਼ਨਿਕੋਲਾਈ ਚੇਰਨੀਸ਼ੇਵਸਕੀਪੰਜਾਬੀ ਵਾਰ ਕਾਵਿ ਦਾ ਇਤਿਹਾਸਪੂਰਬੀ ਤਿਮੋਰ ਵਿਚ ਧਰਮਯਿੱਦੀਸ਼ ਭਾਸ਼ਾਜਾਪਾਨਮਾਨਵੀ ਗਗਰੂਸੋਮਨਾਥ ਲਾਹਿਰੀਕੋਸਤਾ ਰੀਕਾਅਕਬਰਪੁਰ ਲੋਕ ਸਭਾ ਹਲਕਾਮਿਆ ਖ਼ਲੀਫ਼ਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਕਾਵਿ ਸ਼ਾਸਤਰ2015 ਨੇਪਾਲ ਭੁਚਾਲਵਿਅੰਜਨਆਕ੍ਯਾਯਨ ਝੀਲਅਜਮੇਰ ਸਿੰਘ ਔਲਖਜਿੰਦ ਕੌਰਕੋਰੋਨਾਵਾਇਰਸ ਮਹਾਮਾਰੀ 20195 ਅਗਸਤਆਲਤਾਮੀਰਾ ਦੀ ਗੁਫ਼ਾਖ਼ਬਰਾਂਆਦਿਯੋਗੀ ਸ਼ਿਵ ਦੀ ਮੂਰਤੀਯੋਨੀਮੁਹਾਰਨੀਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਕਰਜ਼ਪੰਜਾਬੀ ਜੰਗਨਾਮਾਪੰਜਾਬ, ਭਾਰਤਜਗਜੀਤ ਸਿੰਘ ਡੱਲੇਵਾਲਮੈਕ ਕਾਸਮੈਟਿਕਸਗ਼ਦਰ ਲਹਿਰਗੱਤਕਾਕਰਾਚੀਭੰਗੜਾ (ਨਾਚ)ਪੇ (ਸਿਰਿਲਿਕ)ਸੁਜਾਨ ਸਿੰਘਗਯੁਮਰੀ20 ਜੁਲਾਈਮਈਇੰਡੋਨੇਸ਼ੀਆਅੰਤਰਰਾਸ਼ਟਰੀਨਾਜ਼ਿਮ ਹਿਕਮਤਖ਼ਾਲਿਸਤਾਨ ਲਹਿਰਪੰਜਾਬੀ ਕੱਪੜੇਵਿਆਕਰਨਿਕ ਸ਼੍ਰੇਣੀ🡆 More