ਮਨੋਹਰ ਲਾਲ ਖੱਟਰ

ਮਨੋਹਰ ਲਾਲ ਖੱਟਰ ਦਾ ਜਨਮ 5 ਮਈ, 1954 ਨੂੰ ਹੋਇਆ। ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਹੈ ਅਤੇ ਹਰਿਆਣਾ ਦੇ 10 ਵਾਂ ਮੁੱਖ ਮੰਤਰੀ ਹੈ। ਉਹ ਆਰਐਸਐਸ ਦਾ ਸਾਬਕਾ ਪ੍ਰਚਾਰਕ ਹੈ। ਉਹ ਹਰਿਆਣਾ ਵਿਧਾਨ ਸਭਾ ਵਿੱਚ ਕਰਨਾਲ ਹਲਕੇ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਹਰਿਆਣਾ ਵਿਧਾਨ ਸਭਾ ਚੋਣ 2014 ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਕੰਮ ਕਰ ਰਿਹਾ ਸੀ।ਉਸ ਨੇ ਦੂਜੀ ਵਾਰ 27 ਅਕਤੂਬਰ 2019 ਨੂੰ ਹਰਿਆਣਾ ਵਿਧਾਨ ਸਭਾ ਚੋਣ ਤੋਂ ਬਾਅਦ ਜਨਨਾਇਕ ਜਨਤਾ ਪਾਰਟੀ ਨਾਲ ਮਿਲ ਕੇ  ਸਰਕਾਰ ਬਣਾਈ ਅਤੇ ਦੂਜੀ ਵਾਰ ਮੁੱਖ ਮੰਤਰੀ ਬਣਿਆ। ਦੁਸ਼ਯੰਤ ਚੌਟਾਲਾ ਨੇ ਗਠਜੋੜ ਕਰਨ ਤੋਂ ਬਾਅਦ ਉਸ ਦੇ ਨਾਲ ਡਿਪਟੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

ਹਰਿਆਣਾ ਦਾ ਦਸਵਾਂ ਮੁੱਖ ਮੰਤਰੀ

ਮਨੋਹਰ ਲਾਲ ਖੱਟਰ

ਹਰਿਆਣਾ ਦੇ 10ਵੇਂ ਮੁੱਖ ਮੰਤਰੀ
ਗਵਰਨਰ

ਕਪਤਾਨ ਸਿੰਘ ਸੋਲੰਕੀ

ਸਾਬਕਾ

ਭੁਪਿੰਦਰ ਸਿੰਘ ਹੁੱਡਾ

ਹਲਕਾ

ਕਰਨਾਲ

ਨਿੱਜੀ ਜਾਣਕਾਰੀ
ਜਨਮ

5 ਮਈ 1954 (ਉਮਰ 64)
ਨਿੰਦਾਨਾ, ਪੰਜਾਬ,
(ਹੁਣ ਹਰਿਆਣਾ)

ਸਿਆਸੀ ਪਾਰਟੀ

ਭਾਰਤੀ ਜਨਤਾ ਪਾਰਟੀ

ਕੰਮ-ਕਾਰ

ਰਾਜਨੇਤਾ

ਕਮੇਟੀਆਂ

manoharlalkhattar.in

ਵੈਬਸਾਈਟ

manoharlalkhattar.in

ਹਵਾਲੇ

Tags:

ਆਰਐਸਐਸਕਰਨਾਲਦੁਸ਼ਯੰਤ ਚੌਟਾਲਾਭਾਰਤੀ ਜਨਤਾ ਪਾਰਟੀਮੁੱਖ ਮੰਤਰੀਹਰਿਆਣਾਹਰਿਆਣਾ ਵਿਧਾਨ ਸਭਾ

🔥 Trending searches on Wiki ਪੰਜਾਬੀ:

ਹਨੇਰ ਪਦਾਰਥਪੰਜਾਬ (ਭਾਰਤ) ਦੀ ਜਨਸੰਖਿਆਗਯੁਮਰੀਜਲੰਧਰਕੁੜੀਏਡਜ਼ਸਾਉਣੀ ਦੀ ਫ਼ਸਲਹਰਿਮੰਦਰ ਸਾਹਿਬਡਵਾਈਟ ਡੇਵਿਡ ਆਈਜ਼ਨਹਾਵਰਕੋਸ਼ਕਾਰੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜ ਪਿਆਰੇਆਤਮਾਕੈਥੋਲਿਕ ਗਿਰਜਾਘਰਹੋਲਾ ਮਹੱਲਾਮਾਈਕਲ ਜੈਕਸਨਮੀਂਹਸਿੱਧੂ ਮੂਸੇ ਵਾਲਾਲਾਲ ਚੰਦ ਯਮਲਾ ਜੱਟਮੈਟ੍ਰਿਕਸ ਮਕੈਨਿਕਸਮਿੱਟੀਮਾਂ ਬੋਲੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸ਼ਬਦਸਕਾਟਲੈਂਡਅਫ਼ੀਮਭਾਰਤ ਦੀ ਵੰਡਫਾਰਮੇਸੀਦੇਵਿੰਦਰ ਸਤਿਆਰਥੀਅਨੁਵਾਦਜਿਓਰੈਫਆਧੁਨਿਕ ਪੰਜਾਬੀ ਵਾਰਤਕਸਵਿਟਜ਼ਰਲੈਂਡਅੰਕਿਤਾ ਮਕਵਾਨਾਜੱਕੋਪੁਰ ਕਲਾਂਪੂਰਬੀ ਤਿਮੋਰ ਵਿਚ ਧਰਮਸੋਮਨਾਥ ਲਾਹਿਰੀ8 ਅਗਸਤਰੂਆਸਿੱਖ ਸਾਮਰਾਜਅਕਬਰਪੁਰ ਲੋਕ ਸਭਾ ਹਲਕਾਨਿਤਨੇਮਪੰਜਾਬੀ ਲੋਕ ਬੋਲੀਆਂਪੰਜਾਬੀ ਅਖਾਣਧਰਤੀਮੇਡੋਨਾ (ਗਾਇਕਾ)201521 ਅਕਤੂਬਰਵਿਰਾਸਤ-ਏ-ਖ਼ਾਲਸਾਵਿੰਟਰ ਵਾਰਅਦਿਤੀ ਰਾਓ ਹੈਦਰੀਉਕਾਈ ਡੈਮਅਜਮੇਰ ਸਿੰਘ ਔਲਖਐਸਟਨ ਵਿਲਾ ਫੁੱਟਬਾਲ ਕਲੱਬਪੰਜਾਬੀ ਲੋਕ ਖੇਡਾਂਹੀਰ ਵਾਰਿਸ ਸ਼ਾਹਕਿੱਸਾ ਕਾਵਿਚੀਫ਼ ਖ਼ਾਲਸਾ ਦੀਵਾਨ2023 ਓਡੀਸ਼ਾ ਟਰੇਨ ਟੱਕਰਬੌਸਟਨਅਭਾਜ ਸੰਖਿਆਤਖ਼ਤ ਸ੍ਰੀ ਦਮਦਮਾ ਸਾਹਿਬਫ਼ਰਿਸ਼ਤਾਪੰਜਾਬੀ ਵਿਕੀਪੀਡੀਆਰਿਆਧਇਲੈਕਟੋਰਲ ਬਾਂਡਸਾਕਾ ਗੁਰਦੁਆਰਾ ਪਾਉਂਟਾ ਸਾਹਿਬਜਿੰਦ ਕੌਰਵੀਅਤਨਾਮਪਾਣੀਮਾਰਲੀਨ ਡੀਟਰਿਚਆ ਕਿਊ ਦੀ ਸੱਚੀ ਕਹਾਣੀਪੰਜਾਬ ਦਾ ਇਤਿਹਾਸਸੰਯੁਕਤ ਰਾਸ਼ਟਰਖੀਰੀ ਲੋਕ ਸਭਾ ਹਲਕਾ🡆 More