ਬਲਵਿੰਦਰ ਸਿੰਘ ਲਾਡੀ: ਪੰਜਾਬ, ਭਾਰਤ ਦਾ ਸਿਆਸਤਦਾਨ

ਬਲਵਿੰਦਰ ਸਿੰਘ ਲਾਡੀ ਇੱਕ ਭਾਰਤੀ ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਹਨ। ਉਹ ਪੰਜਾਬ ਵਿਧਾਨ ਸਭਾ ਦਾ ਮੈਂਬਰ (ਐਮਐਲਏ) ਰਹੇ ਹਨ ਅਤੇ ਸ਼੍ਰੀ ਹਰਗੋਬਿੰਦਪੁਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ ਹਨ ।

ਬਲਵਿੰਦਰ ਸਿੰਘ ਲਾਡੀ
ਵਿਧਾਇਕ, ਪੰਜਾਬ
ਦਫ਼ਤਰ ਵਿੱਚ
2017-2022
ਹਲਕਾਸ਼੍ਰੀ ਹਰਗੋਬਿੰਦਪੁਰ ਵਿਧਾਨ ਸਭਾ ਹਲਕਾ
ਨਿੱਜੀ ਜਾਣਕਾਰੀ
ਜਨਮ1950-04-05
ਬਟਾਲਾ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਸਰਬਜੀਤ ਕੌਰ
ਬੱਚੇ2 ਮੁੰਡੇ, 2 ਕੁੜੀਆਂ
ਮਾਪੇ
  • ਸਰਦਾਰ ਅਮਰ ਸਿੰਘ (ਪਿਤਾ)
  • ਬੀਬੀ ਸੰਤ ਕੌਰ (ਮਾਤਾ)
ਰਿਹਾਇਸ਼ਸਾਹਾਹਾਬਪੁਰਾ, ਨੇੜੇ ਬਾਈ-ਪਾਸ ਚੌਂਕ ਅੰਮ੍ਰਿਤਸਰ ਰੋਡ , ਬਟਾਲਾ
ਪੇਸ਼ਾਬਿਜ਼ਨਸ

ਦਲ ਬਦਲੀ

28 ਦਿਸੰਬਰ ਨੂੰ ਵਿਧਾਇਕ ਬਲਵਿੰਦਰ ਲਾਡੀ ਭਾਜਪਾ 'ਚ ਸ਼ਾਮਿਲ ਹੋ ਗਏ। ਸੀਐਮ ਚੰਨੀ ਨਾਲ ਮੁਲਾਕਾਤ ਕਰਨ ਉਪਰੰਤ ਲਾਡੀ ਨੇ 2-3 ਦਿਨਾਂ ਵਿਚ ਕਾਂਗਰਸ ਵਿੱਚ ਵਾਪਸੀ ਕੀਤੀ ਹੈ।

ਹਵਾਲੇ

Tags:

ਸ਼੍ਰੀ ਹਰਗੋਬਿੰਦਪੁਰ ਵਿਧਾਨ ਸਭਾ ਹਲਕਾ

🔥 Trending searches on Wiki ਪੰਜਾਬੀ:

ਅਲੰਕਾਰ (ਸਾਹਿਤ)ਢਾਡੀਦੁੱਲਾ ਭੱਟੀਮਰੂਨ 5ਧਮਨ ਭੱਠੀਦਸਮ ਗ੍ਰੰਥਪੁਆਧੀ ਉਪਭਾਸ਼ਾਦੇਵਿੰਦਰ ਸਤਿਆਰਥੀਬ੍ਰਿਸਟਲ ਯੂਨੀਵਰਸਿਟੀਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਹੱਡੀਚੀਫ਼ ਖ਼ਾਲਸਾ ਦੀਵਾਨਸੂਰਜਇਗਿਰਦੀਰ ਝੀਲਬਾੜੀਆਂ ਕਲਾਂਜੱਕੋਪੁਰ ਕਲਾਂਹਿੰਦੀ ਭਾਸ਼ਾ18 ਸਤੰਬਰਅਲਾਉੱਦੀਨ ਖ਼ਿਲਜੀਸੁਜਾਨ ਸਿੰਘਮੋਰੱਕੋਬਾਬਾ ਫ਼ਰੀਦਪਾਕਿਸਤਾਨਅਮਰ ਸਿੰਘ ਚਮਕੀਲਾਭਲਾਈਕੇਮਿਖਾਇਲ ਗੋਰਬਾਚੇਵਸਿੱਖ ਗੁਰੂਕਬੀਰਸਲੇਮਪੁਰ ਲੋਕ ਸਭਾ ਹਲਕਾਵਲਾਦੀਮੀਰ ਵਾਈਸੋਤਸਕੀਭੁਚਾਲਕਵਿਤਾਸਾਂਚੀਅੰਮ੍ਰਿਤ ਸੰਚਾਰਮਨੋਵਿਗਿਆਨਛੋਟਾ ਘੱਲੂਘਾਰਾਫ਼ੇਸਬੁੱਕਆਂਦਰੇ ਯੀਦਰਿਆਧਵਿਆਨਾਸਿੱਖ ਧਰਮਦੀਵੀਨਾ ਕੋਮੇਦੀਆਅਯਾਨਾਕੇਰੇਰਸ (ਕਾਵਿ ਸ਼ਾਸਤਰ)ਪੀਜ਼ਾਭਾਰਤ ਦਾ ਇਤਿਹਾਸਮਾਘੀਸਰਪੰਚਉਸਮਾਨੀ ਸਾਮਰਾਜਕੋਸਤਾ ਰੀਕਾਕੰਪਿਊਟਰਲੈਰੀ ਬਰਡਲੋਕਦਾਰ ਅਸ ਸਲਾਮਸੰਭਲ ਲੋਕ ਸਭਾ ਹਲਕਾਪਵਿੱਤਰ ਪਾਪੀ (ਨਾਵਲ)੧੯੨੬ਪਾਣੀ ਦੀ ਸੰਭਾਲਦ ਸਿਮਪਸਨਸਮੁਨਾਜਾਤ-ਏ-ਬਾਮਦਾਦੀਬਸ਼ਕੋਰਤੋਸਤਾਨਇਨਸਾਈਕਲੋਪੀਡੀਆ ਬ੍ਰਿਟੈਨਿਕਾਜਨਰਲ ਰਿਲੇਟੀਵਿਟੀਮਿਖਾਇਲ ਬੁਲਗਾਕੋਵਅਕਾਲੀ ਫੂਲਾ ਸਿੰਘਆਤਾਕਾਮਾ ਮਾਰੂਥਲਨਿਬੰਧ ਦੇ ਤੱਤਚੰਡੀਗੜ੍ਹਭਾਰਤੀ ਪੰਜਾਬੀ ਨਾਟਕਪੰਜਾਬੀ ਸੱਭਿਆਚਾਰਭਗਤ ਸਿੰਘਫੀਫਾ ਵਿਸ਼ਵ ਕੱਪ 2006ਬ੍ਰਾਤਿਸਲਾਵਾਨਿਊਜ਼ੀਲੈਂਡਬਾਬਾ ਬੁੱਢਾ ਜੀ🡆 More