ਪਿਅਰੇ ਜੇਨਰੇ

ਪਿਅਰੇ ਜੇਨਰੇ, ਸਵਿਟਜ਼ਰਲੈਂਡ ਮੂਲ ਦੇ ਇੱਕ ਅੰਤਰਰਾਸ਼ਟਰੀ ਪੱਧਰ ਦੇ ਜਾਣੇ ਪਹਿਚਾਣੇ ਭਵਨ ਨਿਰਮਾਤਾ ਜਾਂ ਇਮਾਰਤਸਾਜ਼ ਸਨ।ਉਹ ਚੰਡੀਗੜ੍ਹ ਸ਼ਹਿਰ ਦੇ ਪ੍ਰ੍ਮੁੱਖ ਯੋਜਨਾਕਾਰ ਅਤੇ ਭਵਨ ਨਿਰਮਾਤਾ ਲ ਕਾਰਬੂਜ਼ੀਏ ਦੇ ਸਾਥੀ ਸਨ ਜਿਹਨਾ ਨੇ ਮਿਲ ਕੇ ਚੰਡੀਗੜ੍ਹ ਦੀਆਂ ਕਈ ਅਹਿਮ ਭਾਵਨਾ ਦਾ ਨਿਰਮਾਣ ਕੀਤਾ।ਸ਼੍ਰੀ ਜੇਨਰੇ ਆਪਣੇ ਚੰਡੀਗੜ੍ਹ ਕਾਰਜਕਾਲ ਸਮੇਂ ਸੈਕਟਰ 5 ਦੇ ਮਕਾਨ ਨੰਬਰ 57 ਵਿੱਚ ਰਹਿੰਦੇ ਰਹੇ ਸਨ ਜੋ ਕਿ ਹੁਣ ਪਿਅਰੇਜੇਨਰੇ ਅਜਾਇਬਘਰ ਵਜੋਂ ਵਿਕਸਤ ਕੀਤਾ ਗਿਆ ਹੈ ਅਤੇ ਇਸਦਾ ਉਦਘਾਟਨ 22 ਮਾਰਚ 2017 ਨੂੰ ਕੀਤਾ ਜਾਣਾ ਹੈ। ਸ਼੍ਰੀ ਜੇਨਰੇ ਨੇ ਇਹ ਘਰ ਖੁਦ ਤਿਆਰ ਕੀਤਾ ਸੀ ਅਤੇ ਉਹ ਇਸ ਵਿੱਚ 1954 ਤੋਂ 1965 ਤੱਕ ਰਹੇ ਸਨ।

ਪਿਅਰੇ ਜੇਨਰੇ
ਪਿਅਰੇਜੇਨਰੇ ਅਜਾਇਬਘਰ
ਪਿਅਰੇ ਜੇਨਰੇ
ਨਿਜੀ ਜਾਣਕਾਰੀ
ਨਾਮ ਪਿਅਰੇ ਜੇਨਰੇ
ਕੌਮੀਅਤ ਜਨੇਵਾ ,ਸਵਿਟਜ਼ਰਲੈਂਡ
ਜਨਮ ਦੀ ਤਾਰੀਖ (1896-03-22)ਮਾਰਚ 22, 1896
ਜਨਮ ਦੀ ਥਾਂ ਸਵਿਟਜ਼ਰਲੈਂਡ
ਮੌਤ ਦੀ ਤਾਰੀਖ 4 ਦਸੰਬਰ 1967(1967-12-04) (ਉਮਰ 71)
ਕਾਰਜ
ਨਾਮੀ ਇਮਾਰਤਾਂ ਗਾਂਧੀ ਭਵਨ ਚੰਡੀਗੜ੍ਹ, ਚੰਡੀਗੜ੍ਹ, ਭਾਰਤ ਦੀਆਂ ਕਈ ਮਹਤਵਪੂਰਣ ਇਮਾਰਤਾਂ

ਤਸਵੀਰਾਂ

ਪਿਅਰੇ ਜੇਨਰੇ ਦਾ ਚੰਡੀਗੜ੍ਹ ਵਿੱਚ ਮਕਾਨ ਜੋ ਜੇਨਰੇ ਅਜਾਇਬਘਰ ਬਣਾ ਦਿੱਦਾ ਗਿਆ ਹੈ।

ਹਵਾਲੇ

ਬਾਹਾਰੀ ਕੜੀਆਂ

Tags:

ਚੰਡੀਗੜ੍ਹਲ ਕਾਰਬੂਜ਼ੀਏਸਵਿਟਜ਼ਰਲੈਂਡ

🔥 Trending searches on Wiki ਪੰਜਾਬੀ:

ਨਜਮ ਹੁਸੈਨ ਸੱਯਦਬਾਬਰਵਾਰਤਕ ਕਵਿਤਾਬਿਧੀ ਚੰਦਰਾਣੀ ਲਕਸ਼ਮੀਬਾਈਢੋਲਦਿਲਜੀਤ ਦੋਸਾਂਝਜਹਾਂਗੀਰਬਿਰਤਾਂਤਸਾਹਿਬਜ਼ਾਦਾ ਜੁਝਾਰ ਸਿੰਘਸੰਰਚਨਾਵਾਦਫਲਐਕਸ (ਅੰਗਰੇਜ਼ੀ ਅੱਖਰ)ਛੰਦਸਭਿਆਚਾਰੀਕਰਨਅਕਬਰਸੁਰਿੰਦਰ ਗਿੱਲਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਭਾਰਤ ਦੀ ਵੰਡਸਾਕਾ ਸਰਹਿੰਦਸਿਰਮੌਰ ਰਾਜਇਕਾਂਗੀਹੰਸ ਰਾਜ ਹੰਸਤੀਆਂਵੇਸਵਾਗਮਨੀ ਦਾ ਇਤਿਹਾਸਤਾਪਮਾਨਭਾਸ਼ਾ ਵਿਭਾਗ ਪੰਜਾਬਹਾਸ਼ਮ ਸ਼ਾਹਅਰਬੀ ਭਾਸ਼ਾਮੱਧਕਾਲੀਨ ਪੰਜਾਬੀ ਸਾਹਿਤਪੰਜਾਬੀਹੀਰ ਰਾਂਝਾਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਹਵਾਈ ਜਹਾਜ਼ਕ੍ਰਿਕਟਸਵਿਤਰੀਬਾਈ ਫੂਲੇਸਮਾਰਕਨਗਾਰਾਵਹਿਮ ਭਰਮਸਕੂਲ ਲਾਇਬ੍ਰੇਰੀਪੰਜਾਬੀ ਲੋਕ ਕਲਾਵਾਂਵਾਰਤਕਸੁਖਮਨੀ ਸਾਹਿਬਪ੍ਰਹਿਲਾਦਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਦਿਨੇਸ਼ ਸ਼ਰਮਾਅਰਥ ਅਲੰਕਾਰਡਾ. ਜਸਵਿੰਦਰ ਸਿੰਘਸਪਾਈਵੇਅਰਵਿਰਾਟ ਕੋਹਲੀਅਰਵਿੰਦ ਕੇਜਰੀਵਾਲਰਾਮਦਾਸੀਆ2009ਜੀਵਨੀਸੋਵੀਅਤ ਯੂਨੀਅਨਨਾਰੀਅਲਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਮੋਬਾਈਲ ਫ਼ੋਨਡੀ.ਡੀ. ਪੰਜਾਬੀਪਲਾਸੀ ਦੀ ਲੜਾਈਸਮਾਂਸੁਖਵਿੰਦਰ ਅੰਮ੍ਰਿਤਸਵਰਗਿਆਨੀ ਦਿੱਤ ਸਿੰਘਨਿਬੰਧ ਅਤੇ ਲੇਖਵਾਲਮੀਕਝੋਨਾਕੋਠੇ ਖੜਕ ਸਿੰਘਲੋਕ ਮੇਲੇਆਧੁਨਿਕ ਪੰਜਾਬੀ ਕਵਿਤਾਖੁਰਾਕ (ਪੋਸ਼ਣ)ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਮਿਲਾਨਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਮੈਰੀ ਕੋਮ🡆 More