ਨਰੇਸ਼ ਕਟਾਰੀਆ: ਪੰਜਾਬ, ਭਾਰਤ ਦਾ ਸਿਆਸਤਦਾਨ

ਨਰੇਸ਼ ਕਟਾਰੀਆ ਭਾਰਤੀ ਪੰਜਾਬ ਤੋਂ ਇੱਕ ਸਿਆਸਤਦਾਨ ਹਨ ਅਤੇ ਪੰਜਾਬ ਵਿਧਾਨ ਸਭਾ ਵਿੱਚ ਜ਼ੀਰਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕ ਹਨ। ਉਹ ਆਮ ਆਦਮੀ ਪਾਰਟੀ ਦੇ ਮੈਂਬਰ ਹਨ। ਨਰੇਸ਼ ਕਟਾਰੀਆ ਦੂਜੀ ਵਾਰ ਵਿਧਾਇਕ ਚੁਣੇ ਗਏ। ਇਸਤੋ ਪਹਿਲਾ 2007 ਵਿੱਚ ਕਾਂਗਰਸ ਦੀ ਟਿਕਟ ਤੇ ਜੀਰਾ ਤੋ ਵਿਧਾਇਕ ਚੁਣੇ ਗਏ। ਪਿਛਲੇ ਲੰਮੇ ਸਮੇਂ ਤੋ ਸਰਗਰਮ ਸਿਆਸਤ ਦਾ ਹਿੱਸਾ ਰਹਿਣ ਵਾਲੇ ਨਰੇਸ਼ ਕਟਾਰੀਆ ਵੱਲੋ ਸਭ ਤੋ ਪਹਿਲਾਂ 1997 ਵਿੱਚ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜੀ ਗਈ ਜੋ ਇਹ ਹਾਰ ਗਏ। 2012 ਵਿੱਚ ਵੀ ਕਾਂਗਰਸ ਪਾਰਟੀ ਵੱਲੋ ਲੜੇ ਪਰ ਹਾਰ ਗਏ।2022 ਵਿੱਚ ਆਮ ਆਦਮੀ ਪਾਰਟੀ ਵੱਲੋ ਲੜਦਿਆ ਅਕਾਲੀ ਦਲ ਦੇ ਵੱਡੇ ਲੀਡਰ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਕਾਂਗਰਸ ਪਾਰਟੀ ਦੇ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਖਿਲਾਫ ਚੋਣ ਲੜੀ ਅਤੇ ਇੱਕ ਵੱਡੀ ਜਿੱਤ ਦਰਜ ਕੀਤੀ। ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਵਜੋਂ ਚੁਣਿਆ ਗਿਆ।

ਹਵਾਲੇ

Tags:

ਆਮ ਆਦਮੀ ਪਾਰਟੀਜ਼ੀਰਾ ਵਿਧਾਨ ਸਭਾ ਹਲਕਾਪੰਜਾਬ ਵਿਧਾਨ ਸਭਾਪੰਜਾਬ ਵਿਧਾਨ ਸਭਾ ਚੋਣਾਂ 2022

🔥 Trending searches on Wiki ਪੰਜਾਬੀ:

ਮਹਾਰਾਜਾ ਪਟਿਆਲਾਪ੍ਰਤੱਖ ਚੋਣ ਪ੍ਰਣਾਲੀਗੂਗਲ ਖੋਜਪੰਜਾਬ (ਭਾਰਤ) ਵਿੱਚ ਖੇਡਾਂਨਰਾਤੇਪਲਾਸੀ ਦੀ ਲੜਾਈਦੁਆਬੀਕੁਲਵੰਤ ਸਿੰਘ ਵਿਰਕਹਰੀ ਸਿੰਘ ਨਲੂਆਪੰਜਾਬੀ ਸਭਿਆਚਾਰ ਦੇ ਗੁਣ ਅਤੇ ਔਗੁਣਵਾਹਿਗੁਰੂਪਿੰਡਨਿਸ਼ਚੇਵਾਚਕ ਪੜਨਾਂਵਦਸਤਾਰਲੋਕ ਗਾਥਾਮੋਰਚਾ ਜੈਤੋ ਗੁਰਦਵਾਰਾ ਗੰਗਸਰਬੰਗਾਲ ਦੇ ਗਵਰਨਰ-ਜਨਰਲਹਵਾ ਮਹਿਲਅੰਕ ਗਣਿਤਪੱਛਮੀਕਰਨਰੂਸੀ ਭਾਸ਼ਾਸਰਸਵਤੀ ਸਨਮਾਨਪੰਜਾਬ ਦੇ ਜ਼ਿਲ੍ਹੇਪੰਜ ਤਖ਼ਤ ਸਾਹਿਬਾਨਪਿਸ਼ਾਬ ਨਾਲੀ ਦੀ ਲਾਗਲੀਨਕਸ ਕਰਨਲਉਪਵਾਕਵਿਕੀਪੀਡੀਆਪਦਮ ਵਿਭੂਸ਼ਨਅੰਗਰੇਜ਼ੀ ਬੋਲੀਨੁਸਰਤ ਭਰੂਚਾਮਾਰਕਸਵਾਦਹੁਮਾਯੂੰ ਦਾ ਮਕਬਰਾਈਸਾ ਮਸੀਹਬਾਂਦਰ ਕਿੱਲਾਗਦੌੜਾਮਹੱਲਾ ਕਲੀਨਿਕਦਲੀਪ ਕੌਰ ਟਿਵਾਣਾਹਰਿਆਣਾਗੁਰੂ ਅਮਰਦਾਸਗ੍ਰਹਿਗਿੱਲ (ਗੋਤ)ਨਕਸ਼ਾਪੰਜਾਬੀ ਸਾਹਿਤ ਦੀ ਇਤਿਹਾਸਕਾਰੀਮਹਾਤਮਾ ਗਾਂਧੀਘੜਾਬਿਰੌਨ ਡੈਲੀਗੁਰਦੁਆਰਾ ਅੜੀਸਰ ਸਾਹਿਬਬਬਰ ਅਕਾਲੀ ਲਹਿਰਆਦਿ ਗ੍ਰੰਥਵਕ੍ਰੋਕਤੀ ਸੰਪਰਦਾਇਰੌਲਟ ਐਕਟਛੋਟੇ ਸਾਹਿਬਜ਼ਾਦੇ ਸਾਕਾਅਕਾਲ ਤਖ਼ਤਜੱਲ੍ਹਿਆਂਵਾਲਾ ਬਾਗ਼ਸਿੱਖ ਗੁਰੂਨਾਜ਼ੀਵਾਦਇਬਨ ਬਤੂਤਾਮਾਝੀਗੁਰੂ ਹਰਿਕ੍ਰਿਸ਼ਨਸਫ਼ਰਨਾਮਾਭਾਰਤ ਦਾ ਝੰਡਾਕ਼ੁਰਆਨਸਭਿਆਚਾਰ ਅਤੇ ਪੰਜਾਬੀ ਸਭਿਆਚਾਰਨਾਰੀਵਾਦਪੰਜਾਬੀ ਸਾਹਿਤ ਦਾ ਇਤਿਹਾਸਸੋਹਿੰਦਰ ਸਿੰਘ ਵਣਜਾਰਾ ਬੇਦੀਗਿਰਜਾਅੱਠ-ਘੰਟੇ ਦਿਨਜੈਨ ਧਰਮਡਰਾਈਵਿੰਗ ਲਾਇਸੈਂਸ (ਭਾਰਤ)ਨਜਮ ਹੁਸੈਨ ਸੱਯਦਪੂਰਾ ਨਾਟਕਜੜ੍ਹੀ-ਬੂਟੀਏਕਾਦਸ਼ੀਲੋਕ-ਨਾਚਪੰਜਾਬ, ਭਾਰਤ ਸਰਕਾਰਫੁੱਟਬਾਲ🡆 More