ਤਵਾਰੀਖ਼ ਗੁਰੂ ਖ਼ਾਲਸਾ

ਤਵਾਰੀਖ ਗੁਰੂ ਖ਼ਾਲਸਾ ਗਿਆਨੀ ਗਿਆਨ ਸਿੰਘ ਦਾ ਇੱਕ ਮਹਾਨ ਇਤਿਹਾਸਕ ਦੇਣ ਹੈ। ਇਸ ਪੁਸਤਕ ਵਿੱਚ ਗਿਆਨੀ ਜੀ ਨੇ ਪਹਿਲਾ ਜਨਮ ਸਾਖੀਆਂ ਅਤੇ ਗੁਰੂ ਬਿਲਾਸ ਵਰਗੇ ਇਤਿਹਾਸਕ ਸੋਮਿਆਂ ਦਾ ਭਰਪੂਰ ਪ੍ਰਯੋਗ ਕੀਤਾ। ਇਸ ਪੁਸਤਕ ਵਿੱਚ ਕਈ ਬਹੁਤ ਬਜੁਰਗ ਹੋ ਚੁੱਕੇ ਵਿਆਕਤੀਆਂ ਨਾਲ ਮਿਲ ਕੇ ਸਿੱਖ ਇਤਿਹਾਸ ਨੂੰ ਲਿਖਿਆ। ਗਿਆਨੀ ਜੀ ਪਹਿਲੇ ਇਤਿਹਾਸਕਾਰ ਹਨ ਜਿਹਨਾਂ ਨੇ ਇਤਿਹਾਸਕ ਸਮੱਗਰੀ ਇਕੱਠੀ ਕੀਤੀ ਤੇ ਇਸ ਦੀ ਮਹੱਤਤਾ ਨੂੰ ਦਰਸਾਇਆ। ਇਹ ਕਿਤਾਬ ਦੇ ਪੰਜ ਭਾਗ ਹੈ ਜਿਵੇ: ਜਨਮ ਸਾਖੀ, ਸ਼ਮਸ਼ੇਰ ਖ਼ਾਲਸਾ, ਰਾਜ ਖ਼ਾਲਸਾ, ਸਰਦਾਰ ਖ਼ਾਲਸਾ ਅਤੇ ਪੰਥ ਖ਼ਾਲਸਾ। ਪਹਿਲਾ ਹਿਸਾ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਹੈ ਦੂਜਾ ਹਿੱਸਾ ਬੰਦਾ ਸਿੰਘ ਬਹਾਦਰ, ਸਰਦਾਰ ਖ਼ਾਲਸਾ ਮਿਸਲ ਨਾਲ ਸਬੰਧਤ ਹੈ। ਚੌਥਾ ਹਿੱਸਾ ਮਹਾਰਾਜਾ ਰਣਜੀਤ ਸਿੰਘ ਨਾਲ ਹੈ ਅਤੇ ਪੰਜਵਾਂ ਹਿੱਸਾ ਸਿੱਖ ਸਿੱਖਿਆਵਾਂ, ਗੁਰਦੁਆਰੇ ਨਾਲ ਸਬੰਧਤ ਹੈ।

ਤਵਾਰੀਖ ਗੁਰੂ ਖਾਲਸਾ
ਤਵਾਰੀਖ਼ ਗੁਰੂ ਖ਼ਾਲਸਾ
Opening folio of a manuscript of the 'Twarikh Guru Khalsa'
ਲੇਖਕਗਿਆਨੀ ਗਿਆਨ ਸਿੰਘ
ਭਾਸ਼ਾਪੰਜਾਬੀ
ਵਿਧਾਸਿੱਖ ਇਤਿਹਾਸ
ਪ੍ਰਕਾਸ਼ਨ1885

ਹਵਾਲੇ

Tags:

ਗਿਆਨੀ ਗਿਆਨ ਸਿੰਘਗੁਰੂ ਗੋਬਿੰਦ ਸਿੰਘਬੰਦਾ ਸਿੰਘ ਬਹਾਦਰਮਹਾਰਾਜਾ ਰਣਜੀਤ ਸਿੰਘਮਿਸਲ

🔥 Trending searches on Wiki ਪੰਜਾਬੀ:

ਅਰੁਣਾਚਲ ਪ੍ਰਦੇਸ਼ਸ਼ਿਵਾ ਜੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਡਰੱਗਪੰਜਾਬੀ ਲੋਕ ਬੋਲੀਆਂਭਾਰਤੀ ਜਨਤਾ ਪਾਰਟੀਪੰਜਾਬੀ ਸੱਭਿਆਚਾਰਦਮਸ਼ਕਦਾਰ ਅਸ ਸਲਾਮਰਣਜੀਤ ਸਿੰਘਮਨੁੱਖੀ ਸਰੀਰਬਾਬਾ ਦੀਪ ਸਿੰਘਜਾਹਨ ਨੇਪੀਅਰਹਾਈਡਰੋਜਨਲੋਕ ਮੇਲੇਪਾਣੀ ਦੀ ਸੰਭਾਲਸਭਿਆਚਾਰਕ ਆਰਥਿਕਤਾਇਲੈਕਟੋਰਲ ਬਾਂਡਲੈਰੀ ਬਰਡਦਿਲ੧੯੨੦ਭੰਗਾਣੀ ਦੀ ਜੰਗਪੋਕੀਮੌਨ ਦੇ ਪਾਤਰਮੌਰੀਤਾਨੀਆਰੋਗਗੂਗਲ ਕ੍ਰੋਮਹੋਲਾ ਮਹੱਲਾਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਪੰਜਾਬ ਦੀ ਰਾਜਨੀਤੀਪਟਨਾਏਸ਼ੀਆ੧੭ ਮਈਲੋਧੀ ਵੰਸ਼ਘੱਟੋ-ਘੱਟ ਉਜਰਤਲੰਬੜਦਾਰਪਟਿਆਲਾਆਧੁਨਿਕ ਪੰਜਾਬੀ ਵਾਰਤਕਲਾਉਸਹੇਮਕੁੰਟ ਸਾਹਿਬਅੰਮ੍ਰਿਤ ਸੰਚਾਰਜਮਹੂਰੀ ਸਮਾਜਵਾਦ1990 ਦਾ ਦਹਾਕਾਵਿੰਟਰ ਵਾਰਮੈਰੀ ਕਿਊਰੀਜਲੰਧਰਜਨੇਊ ਰੋਗਅੰਜੁਨਾਰੂਸ27 ਅਗਸਤਯੂਕਰੇਨੀ ਭਾਸ਼ਾਹਿਪ ਹੌਪ ਸੰਗੀਤਚੀਨ ਦਾ ਭੂਗੋਲਅਪੁ ਬਿਸਵਾਸ28 ਅਕਤੂਬਰਜਲ੍ਹਿਆਂਵਾਲਾ ਬਾਗ ਹੱਤਿਆਕਾਂਡਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਆਧੁਨਿਕ ਪੰਜਾਬੀ ਕਵਿਤਾਟਿਊਬਵੈੱਲ18 ਅਕਤੂਬਰਗੁਰਦੁਆਰਾ ਬੰਗਲਾ ਸਾਹਿਬ8 ਦਸੰਬਰਲੋਕਰਾਜਅਰਦਾਸਪੰਜਾਬੀ ਜੰਗਨਾਮਾਸ਼ਿੰਗਾਰ ਰਸਭਗਤ ਸਿੰਘਸਾਊਦੀ ਅਰਬਮਹਾਤਮਾ ਗਾਂਧੀਨਵਤੇਜ ਭਾਰਤੀਅਮਰੀਕਾ (ਮਹਾਂ-ਮਹਾਂਦੀਪ)18 ਸਤੰਬਰਦੌਣ ਖੁਰਦਪੰਜਾਬ ਦੇ ਮੇੇਲੇਆਈ.ਐਸ.ਓ 4217ਟੌਮ ਹੈਂਕਸਹਿਨਾ ਰਬਾਨੀ ਖਰਸ਼ੇਰ ਸ਼ਾਹ ਸੂਰੀ🡆 More