ਡਾਇਓਡ

ਡਾਇਓਡ ਇੱਕ ਬਿਜਲਈ ਪੁਰਜ਼ਾ ਹੈ ਜਿਸਦੇ ਦੋ ਟਰਮੀਨਲ ਹੁੰਦੇ ਹਨ, ਇਸ ਦੀ ਖੂਬੀ ਹੈ ਕਿ ਇਸ ਵਿਚੋਂ ਸਿਰਫ਼ ਇੱਕ ਪਾਸਿਓਂ ਬਿਜਲੀ ਲੰਘ ਸਕਦੀ ਹੈ। ਇਸ ਸਦਕਾ ਇਹ ਏ ਸੀ ਬਿਜਲੀ ਨੂੰ ਡੀ ਸੀ ਬਿਜਲੀ ਚ ਪਲ਼ਟਣ ਲਈ ਤੇ ਰੇਡੀਓ ਚ ਰੇਡੀਓ ਸਿਗਨਲ ਨੂੰ ਮੋਡੋਲੀਸ਼ਨ ਚ ਬਦਲਣ ਲਈ ਵਰਤਿਆ ਜਾਂਦਾ ਹੈ। ਅੱਜਕਲ੍ਹ ਆਮ ਤੌਰ 'ਤੇ ਸਿਲੀਕਾਨ ਦੇ ਡਾਇਓਡ ਵਰਤੇ ਜਾਂਦੇ ਹਨ।

ਡਾਇਓਡ
ਇੱਕ ਡਾਇਓਡ ਦਾ ਕਲੋਜ਼ਅੱਪ, ਵਰਗ-ਨੁਮਾ ਸੈਮੀਕੰਡਕਟਰ ਬਲੌਰ (ਖੱਬੇ ਕਾਲਾ ਕਾਲਾ) ਦਿਖਾਈ ਦੇ ਰਿਹਾ ਹੈ।
ਡਾਇਓਡ
ਵਭਿੰਨ ਪ੍ਰਕਾਰ ਦੇ ਅਰਧਚਾਲਕ ਡਾਇਓਡ। ਸਭ ਤੋਂ ਹੇਠਾਂ ਵਾਲਾ ਇੱਕ ਬ੍ਰਿਜ-ਰੇਕਟੀਫਾਇਰ ਹੈ ਜੋ ਚਾਰ ਡਾਇਓਡਾਂ ਨਾਲ ਬਣਿਆ ਹੁੰਦਾ ਹੈ। ਬਹੁਤੇ ਡਾਇਓਡਾਂ ਵਿੱਚ ਇੱਕ ਚਿੱਟੇ ਜਾਂ ਕਾਲੇ ਰੰਗ ਦਾ ਬੈਂਡ ਕੈਥੋਡ ਟਰਮੀਨਲ ਦੀ, ਅਰਥਾਤ ਉਸ ਟਰਮੀਨਲ ਦੀ ਪਹਿਚਾਣ ਹੈ ਜਿਸ ਰਾਹੀਂ ਪਾਜ਼ੇਟਿਵ ਚਾਰਜ (ਰਵਾਇਤੀ ਧਾਰਾ) ਦਾ ਪ੍ਰਵਾਹ ਹੁੰਦਾ ਹੈ, ਜਦੋਂ ਡਾਇਓਡ ਸੰਚਾਲਨ ਕਰ ਰਿਹਾ ਹੁੰਦਾ ਹੈ।
ਡਾਇਓਡ
ਇੱਕ ਵੈਕਿਊਮ ਟਿਊਬ ਡਾਇਓਡ ਦੀ ਬਣਤਰ।

ਹਵਾਲੇ

Tags:

🔥 Trending searches on Wiki ਪੰਜਾਬੀ:

ਛਪਾਰ ਦਾ ਮੇਲਾਮੁਗ਼ਲ ਸਲਤਨਤਅੰਗਰੇਜ਼ੀ ਬੋਲੀਮਨੁੱਖੀ ਸਰੀਰਧਾਲੀਵਾਲਪੜਨਾਂਵਕਿਸਮਤਲਾਇਬ੍ਰੇਰੀਮਈ ਦਿਨਗ੍ਰਹਿਸਮਾਜਹੀਰ ਰਾਂਝਾਆਧੁਨਿਕ ਪੰਜਾਬੀ ਸਾਹਿਤਐਪਲ ਇੰਕ.ਪੰਜਾਬ, ਭਾਰਤ ਦੇ ਜ਼ਿਲ੍ਹੇਮਦਰੱਸਾਸਵਾਮੀ ਵਿਵੇਕਾਨੰਦਕਾਮਾਗਾਟਾਮਾਰੂ ਬਿਰਤਾਂਤਉਰਦੂਤਖ਼ਤ ਸ੍ਰੀ ਕੇਸਗੜ੍ਹ ਸਾਹਿਬਅਜਨਬੀਕਰਨਸਾਕਾ ਨੀਲਾ ਤਾਰਾਫੁੱਟਬਾਲਸ਼ੇਖ਼ ਸਾਦੀਸੱਭਿਆਚਾਰਭਾਈ ਰੂਪ ਚੰਦਸਿੱਖ ਗੁਰੂਤਾਪਮਾਨਕੈਲੀਫ਼ੋਰਨੀਆਅਜ਼ਾਦਮੁੱਖ ਸਫ਼ਾਪੰਜਾਬੀ ਸਾਹਿਤਨਿਬੰਧ ਦੇ ਤੱਤਧਨੀ ਰਾਮ ਚਾਤ੍ਰਿਕਜਸਵੰਤ ਸਿੰਘ ਨੇਕੀਡਾ. ਦੀਵਾਨ ਸਿੰਘਆਨ-ਲਾਈਨ ਖ਼ਰੀਦਦਾਰੀਅਕਾਲ ਤਖ਼ਤਇੰਟਰਨੈੱਟਕੋਸ਼ਕਾਰੀਤਾਜ ਮਹਿਲਰਵਾਇਤੀ ਦਵਾਈਆਂਪੰਜਾਬ ਵਿਧਾਨ ਸਭਾਪੰਜਾਬੀ ਖੋਜ ਦਾ ਇਤਿਹਾਸਬਾਬਰਉਪਭਾਸ਼ਾਭਾਰਤ ਦਾ ਚੋਣ ਕਮਿਸ਼ਨਹੁਸਤਿੰਦਰਤੂੰਬੀਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਮਹਾਨ ਕੋਸ਼ਟਾਹਲੀਹਰਜੀਤ ਬਰਾੜ ਬਾਜਾਖਾਨਾਪੀ ਵੀ ਨਰਸਿਮਾ ਰਾਓਸਰਬੱਤ ਦਾ ਭਲਾਪੰਜਾਬੀ ਵਿਕੀਪੀਡੀਆਸ਼ਿਵ ਕੁਮਾਰ ਬਟਾਲਵੀਮੀਰੀ-ਪੀਰੀਵੈਂਕਈਆ ਨਾਇਡੂਅਮਰ ਸਿੰਘ ਚਮਕੀਲਾਫ਼ਜ਼ਲ ਸ਼ਾਹਸੱਥ2022 ਪੰਜਾਬ ਵਿਧਾਨ ਸਭਾ ਚੋਣਾਂਗੁਰੂ ਹਰਿਕ੍ਰਿਸ਼ਨਸ਼ਬਦਰਾਗ ਸੋਰਠਿਸੂਰਜ ਮੰਡਲਬਲਵੰਤ ਗਾਰਗੀਐਚ.ਟੀ.ਐਮ.ਐਲਲੋਕ ਸਭਾ ਹਲਕਿਆਂ ਦੀ ਸੂਚੀ17ਵੀਂ ਲੋਕ ਸਭਾਮੋਬਾਈਲ ਫ਼ੋਨਮਹਾਤਮਾ ਗਾਂਧੀਜਲੰਧਰ🡆 More