ਡਲਹੌਜ਼ੀ ਵਿਧਾਨ ਸਭਾ ਹਲਕਾ ਹਿਮਾਚਲ ਪ੍ਰਦੇਸ਼ ਦੇ 68 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਚੰਬਾ ਜ਼ਿਲੇ ਵਿੱਚ ਸਥਿੱਤ ਇਹ ਸਭ ਤੋਂ ਵੱਡਾ ਹਲਕਾ ਹੈ। 2012 ਵਿੱਚ ਇਸ ਖੇਤਰ ਵਿੱਚ ਕੁੱਲ 60,828 ਵੋਟਰ ਸਨ।
ਡਲਹੌਜ਼ੀ ਵਿਧਾਨ ਸਭਾ ਹਲਕਾ |
---|
2012 ਦੇ ਵਿਧਾਨ ਸਭਾ ਚੋਣਾਂ ਵਿੱਚ ਕੁਮਾਰੀ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।
ਸਾਲ | ਪਾਰਟੀ | ਵਿਧਾਇਕ | ਰਜਿਸਟਰਡ ਵੋਟਰ | ਵੋਟਰ % | ਜੇਤੂ ਦਾ ਵੋਟ ਅੰਤਰ | ਸਰੋਤ | |
---|---|---|---|---|---|---|---|
2012 | ਭਾਰਤੀ ਰਾਸ਼ਟਰੀ ਕਾਂਗਰਸ | ਕੁਮਾਰੀ | 60,828 | 75.80% | 7,365 |
This article uses material from the Wikipedia ਪੰਜਾਬੀ article ਡਲਹੌਜ਼ੀ ਵਿਧਾਨ ਸਭਾ ਹਲਕਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.