ਟੈਂਸਰ ਫੀਲਡ

ਟੈਂਸਰ ਫੀਲਡ ਗਣਿਤ, ਭੌਤਿਕ ਵਿਗਿਆਨ, ਅਤੇ ਇੰਜੀਨਿਅਰਿੰਗ ਵਿੱਚ ਕਿਸੇ ਗਣਿਤਿਕ ਸਪੇਸ (ਵਿਸ਼ੇਸ਼ ਤੌਰ 'ਤੇ ਇੱਕ ਯੁਕਿਲਡਨ ਸਪੇਸ ਜਾਂ ਮੈਨੀਫੋਲਡ) ਦੇ ਹਰੇਕ ਬਿੰਦੂ ਨੂੰ ਇੱਕ ਟੈਂਸਰ ਪ੍ਰਦਾਨ ਕਰਦੀ ਹੈ।

ਪਰਿਭਾਸ਼ਾ

ਬਹੁਤ ਸਾਰੀਆਂ ਗਣਿਤਿਕ ਬਣਤਰਾਂ ਜਿਹਨਾਂ ਨੂੰ ਅਨਿਯਮਿਤ ਤੌਰ 'ਤੇ ਟੈਂਸਰ ਕਿਹਾ ਜਾਂਦਾ ਹੈ, ਜੋ ਦਰਅਸਲ ਟੈਂਸਰ ਫੀਲਡਾਂ ਹੁੰਦੀਆਂ ਹਨ। ਇੱਕ ਉਦਾਹਰਨ ਰੀਮਾੱਨ ਕਰਵੇਚਰ ਟੈਂਸਰ ਹੈ।

ਉਪਯੋਗ

ਟੈਂਸਰ ਫੀਲਡਾਂ ਦੀ ਵਰਤੋਂ ਡਿੱਫਰੈਂਸ਼ੀਅਲ ਜੀਓਮੈਟਰੀ (ਰੇਖਾਗਣਿਤ), ਅਲਜਬਰਿਕ ਰੇਖਾਗਣਿਤ, ਜਨਰਲ ਰਿਲੇਟੀਵਿਟੀ, ਪਦਾਰਥਾਂ ਵਿੱਚ ਸਟ੍ਰੈੱਸ ਅਤੇ ਸਟ੍ਰੇਨ ਦੇ ਵਿਸ਼ਲੇਸ਼ਣ ਵਿੱਚ, ਅਤੇ ਭੌਤਿਕੀ ਵਿਗਿਆਨਾਂ ਅਤੇ ਇੰਜੀਨਿਅਰਿੰਗ ਵਿੱਚ ਅਨੇਕਾਂ ਉਪਯੋਗਾਂ ਵਿੱਚ ਹੁੰਦੀ ਹੈ। ਜਿਵੇਂ ਇੱਕ ਟੈਂਸਰ ਕਿਸੇ ਸਕੇਲਰ (ਇੱਕ ਸ਼ੁੱਧ ਨੰਬਰ ਜੋ ਕੋਈ ਮੁੱਲ ਪ੍ਰਸਤੁਤ ਕਰਦਾ ਹੈ, ਜਿਵੇਂ ਲੰਬਾਈ) ਅਤੇ ਇੱਕ ਵੈਕਟਰ (ਸਪੇਸ ਵਿੱਚ ਇੱਕ ਰੇਖਾਗਣਿਤਿਕ ਤੀਰ) ਦਾ ਸਰਵ ਸਧਾਰਨਕਰਨ ਹੁੰਦਾ ਹੈ, ਉਸੇ ਤਰਾਂ ਇੱਕ ਟੈਂਸਰ ਫੀਲਡ ਕਿਸੇ ਸਕੇਲਰ ਫੀਲਡ ਜਾਂ ਵੈਕਟਰ ਫੀਲਡ ਦਾ ਸਰਵ-ਸਧਾਰਨਕਰਨ ਹੁੰਦੀ ਹੈ ਜੋ ਸਪੇਸ ਦੇ ਹਰੇਕ ਬਿੰਦੂ ਨੂੰ ਕ੍ਰਮਵਾਰ, ਇੱਕ ਸਕੇਲਰ ਜਾਂ ਵੈਕਟਰ ਪ੍ਰਦਾਨ ਕਰਦੀ ਹੈ।

ਰੇਖਾਗਣਿਤਿਕ ਜਾਣਪਛਾਣ

ਰੇਖਾ-ਗਣਿਤ ਦੇ ਖੇਤਰ ਵਿੱਚ ਇਸ ਦੀ ਮਹੱਤਤਾ ਕਾਫ਼ੀ ਹੈ,ਟੈਂਸਰ ਫੀਲਡਾਂ ਦੀ ਵਰਤੋਂ ਡਿੱਫਰੈਂਸ਼ੀਅਲ ਜੀਓਮੈਟਰੀ (ਰੇਖਾਗਣਿਤ), ਅਲਜਬਰਿਕ ਰੇਖਾਗਣਿਤ, ਜਨਰਲ ਰਿਲੇਟੀਵਿਟੀ, ਪਦਾਰਥਾਂ ਵਿੱਚ ਸਟ੍ਰੈੱਸ ਅਤੇ ਸਟ੍ਰੇਨ ਦੇ ਵਿਸ਼ਲੇਸ਼ਣ ਵਿੱਚ, ਅਤੇ ਭੌਤਿਕੀ ਵਿਗਿਆਨਾਂ ਅਤੇ ਇੰਜੀਨਿਅਰਿੰਗ ਵਿੱਚ ਅਨੇਕਾਂ ਉਪਯੋਗਾਂ ਵਿੱਚ ਹੁੰਦੀ ਹੈ।

ਹਵਾਲਾ

Tags:

ਟੈਂਸਰ ਫੀਲਡ ਪਰਿਭਾਸ਼ਾਟੈਂਸਰ ਫੀਲਡ ਉਪਯੋਗਟੈਂਸਰ ਫੀਲਡ ਰੇਖਾਗਣਿਤਿਕ ਜਾਣਪਛਾਣਟੈਂਸਰ ਫੀਲਡ ਹਵਾਲਾਟੈਂਸਰ ਫੀਲਡਇੰਜੀਨੀਅਰੀਗਣਿਤਟੈਂਸਰਭੌਤਿਕ ਵਿਗਿਆਨਮੈਨੀਫੋਲਡਯੁਕਿਲਡਨ ਸਪੇਸ

🔥 Trending searches on Wiki ਪੰਜਾਬੀ:

ਸ੍ਰੀ ਚੰਦਦਮਸ਼ਕਲੰਡਨਐਸਟਨ ਵਿਲਾ ਫੁੱਟਬਾਲ ਕਲੱਬਬੋਲੇ ਸੋ ਨਿਹਾਲ2006ਸੰਯੁਕਤ ਰਾਜ ਦਾ ਰਾਸ਼ਟਰਪਤੀਸੈਂਸਰਮਸੰਦਐੱਫ਼. ਸੀ. ਡੈਨਮੋ ਮਾਸਕੋਉਜ਼ਬੇਕਿਸਤਾਨ2023 ਮਾਰਾਕੇਸ਼-ਸਫੀ ਭੂਚਾਲਰਾਮਕੁਮਾਰ ਰਾਮਾਨਾਥਨਮਾਰਫਨ ਸਿੰਡਰੋਮਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਜੋੜ (ਸਰੀਰੀ ਬਣਤਰ)ਕੋਟਲਾ ਨਿਹੰਗ ਖਾਨਜਸਵੰਤ ਸਿੰਘ ਕੰਵਲਵਿਆਨਾਐਰੀਜ਼ੋਨਾਆ ਕਿਊ ਦੀ ਸੱਚੀ ਕਹਾਣੀਮਹਾਤਮਾ ਗਾਂਧੀਮੁਗ਼ਲਕੇ. ਕਵਿਤਾਪੋਲੈਂਡਖੀਰੀ ਲੋਕ ਸਭਾ ਹਲਕਾਅਯਾਨਾਕੇਰੇਭਾਰਤ–ਚੀਨ ਸੰਬੰਧ18 ਸਤੰਬਰਸੁਰ (ਭਾਸ਼ਾ ਵਿਗਿਆਨ)ਪੰਜਾਬ ਦਾ ਇਤਿਹਾਸਜੂਲੀ ਐਂਡਰਿਊਜ਼ਯੂਕ੍ਰੇਨ ਉੱਤੇ ਰੂਸੀ ਹਮਲਾਭੋਜਨ ਨਾਲੀਵਲਾਦੀਮੀਰ ਪੁਤਿਨਆਰਟਿਕਬੀ.ਬੀ.ਸੀ.ਪੰਜਾਬ ਰਾਜ ਚੋਣ ਕਮਿਸ਼ਨਖ਼ਬਰਾਂਪੰਜਾਬੀ ਵਿਕੀਪੀਡੀਆਯੋਨੀ1990 ਦਾ ਦਹਾਕਾਫੁੱਲਦਾਰ ਬੂਟਾਮੂਸਾਅੰਚਾਰ ਝੀਲਹੋਲੀਹੋਲਾ ਮਹੱਲਾਪੰਜਾਬ ਦੇ ਮੇੇਲੇਸਰਵਿਸ ਵਾਲੀ ਬਹੂਕਬੀਰਪੰਜਾਬੀ ਸਾਹਿਤਸੀ. ਰਾਜਾਗੋਪਾਲਚਾਰੀਸੁਖਮਨੀ ਸਾਹਿਬਆਧੁਨਿਕ ਪੰਜਾਬੀ ਕਵਿਤਾਆਸਟਰੇਲੀਆਰੋਵਨ ਐਟਕਿਨਸਨਕਿਰਿਆ-ਵਿਸ਼ੇਸ਼ਣਆਕ੍ਯਾਯਨ ਝੀਲਜੀਵਨੀ2023 ਓਡੀਸ਼ਾ ਟਰੇਨ ਟੱਕਰਲਹੌਰਐੱਸਪੇਰਾਂਤੋ ਵਿਕੀਪੀਡਿਆ8 ਦਸੰਬਰਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਖੁੰਬਾਂ ਦੀ ਕਾਸ਼ਤ27 ਮਾਰਚ10 ਦਸੰਬਰਵੋਟ ਦਾ ਹੱਕਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾਮੁੱਖ ਸਫ਼ਾਸਿੰਧੂ ਘਾਟੀ ਸੱਭਿਅਤਾ🡆 More