ਟਾਪੂਨੁਮਾ ਜਾਂ ਪਰਾਇਦੀਪ (ਅੰਗਰੇਜ਼ੀ ਸ਼ਬਦ ਪੈਨਿਨਸੁਲਾ ਲਾਤੀਨੀ: Error: }: text has italic markup (help), paene-: ਕਰੀਬ-ਕਰੀਬ + īnsula: ਟਾਪੂ;) ਧਰਤੀ ਦਾ ਉਹ ਹਿੱਸਾ ਹੁੰਦਾ ਹੈ ਜੋ ਤਿੰਨ ਪਾਸਿਓਂ ਪਾਣੀ ਨਾਲ਼ ਘਿਰਿਆ ਹੋਵੇ ਪਰ ਚੌਥੇ ਪਾਸੇ ਮੁੱਖ-ਭੋਂ ਨਾਲ਼ ਜੁੜਿਆ ਹੋਵੇ। ਆਲੇ-ਦੁਆਲੇ ਦਾ ਪਾਣੀ ਕਿਸੇ ਇੱਕ ਅਟੁੱਟ ਜਲ-ਪਿੰਡ ਦਾ ਮੰਨਿਆ ਜਾਂਦਾ ਹੈ ਪਰ ਹਰ ਵਾਰ ਸਪਸ਼ਟ ਤੌਰ ਉੱਤੇ ਇਸ ਤਰ੍ਹਾਂ ਪਰਿਭਾਸ਼ਤ ਨਹੀਂ ਕੀਤਾ ਜਾਂਦਾ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਟਾਪੂਨੁਮਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.