ਝੋਰੜ ਰੋਹੀ

ਝੋਰੜ ਰੋਹੀ ਪਿੰਡ ਹਰਿਆਣਾ, ਭਾਰਤ ਦੇ ਸਿਰਸਾ ਜ਼ਿਲ੍ਹੇ ਦੀ ਕਾਲਾਂਵਾਲੀ ਤਹਿਸੀਲ ਵਿੱਚ ਸਥਿਤ ਹੈ। ਇਹ ਸਿਰਸਾ ਤੋਂ 30 ਕਿਲੋਮੀਟਰ ਦੂਰ ਸਥਿਤ ਹੈ, ਜੋ ਕਿ ਝੋਰੜ ਰੋਹੀ ਪਿੰਡ ਦਾ ਜ਼ਿਲ੍ਹਾ ਹੈੱਡਕੁਆਰਟਰ ਹੈ।

ਰਕਬਾ

ਪਿੰਡ ਦਾ ਕੁੱਲ ਭੂਗੋਲਿਕ ਖੇਤਰ 1748 ਹੈਕਟੇਅਰ ਹੈ।

ਪ੍ਰਸ਼ਾਸਨ

ਝੋਰੜ ਰੋਹੀ ਪਿੰਡ ਕਾਲਾਂਵਾਲੀ ਵਿਧਾਨ ਸਭਾ ਹਲਕੇ ਅਤੇ ਸਿਰਸਾ ਸੰਸਦੀ ਹਲਕੇ ਅਧੀਨ ਆਉਂਦਾ ਹੈ। ਕਾਲਾਂਵਾਲੀ ਝੋਰੜ ਰੋਹੀ ਪਿੰਡ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਹੈ। ਸ਼੍ਰੀਮਤੀ ਕੁਲਵਿੰਦਰ ਕੌਰ ਇਥੋਂ ਦੀ ਮੌਜੂਦਾ ਸਰਪੰਚ ਹੈ।

ਧਾਰਮਿਕ ਅਸਥਾਨ

ਇਥੇ ਗੁਰੂਦਵਾਰਾ ਪਾਤਸ਼ਾਹੀ ਦਸਵੀਂ ਸਥਿਤ ਹੈ।ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਨੰਦੇੜ ਸਾਹਿਬ ਜਾਂਦੇ ਹੋੇਏ ਰੁਕੇ ਸਨ।

ਹਵਾਲੇ

Tags:

ਝੋਰੜ ਰੋਹੀ ਰਕਬਾਝੋਰੜ ਰੋਹੀ ਪ੍ਰਸ਼ਾਸਨਝੋਰੜ ਰੋਹੀ ਧਾਰਮਿਕ ਅਸਥਾਨਝੋਰੜ ਰੋਹੀ ਹਵਾਲੇਝੋਰੜ ਰੋਹੀਭਾਰਤਸਿਰਸਾਸਿਰਸਾ ਜ਼ਿਲ੍ਹਾਹਰਿਆਣਾ

🔥 Trending searches on Wiki ਪੰਜਾਬੀ:

ਫ਼ਜ਼ਲ ਸ਼ਾਹਪੰਜਾਬ ਦੇ ਮੇਲੇ ਅਤੇ ਤਿਓੁਹਾਰਸਿੰਘਹਾਸ਼ਮ ਸ਼ਾਹਕਿੱਸਾ ਕਾਵਿਪੰਜਾਬ (ਭਾਰਤ) ਦੀ ਜਨਸੰਖਿਆਲੋਕਧਾਰਾ ਅਤੇ ਆਧੁਨਿਕਤਾ ਰੁੂਪਾਂਤਰਣ ਤੇ ਪੁਨਰ ਮੁਲਾਂਕਣਪਾਣੀਪਤ ਦੀ ਦੂਜੀ ਲੜਾਈਵਿਧਾਤਾ ਸਿੰਘ ਤੀਰਪੰਜਾਬੀ ਨਾਵਲਖੀਰਾਗੁਰਮਤ ਕਾਵਿ ਦੇ ਭੱਟ ਕਵੀਸ਼ਬਦ ਅਲੰਕਾਰਪੰਜਾਬੀ ਕੱਪੜੇਸੇਵਾਪੰਜਾਬੀ ਨਾਟਕ ਦਾ ਦੂਜਾ ਦੌਰਵਿਰਾਟ ਕੋਹਲੀਵੱਲਭਭਾਈ ਪਟੇਲਦੰਤ ਕਥਾਭਾਜਯੋਗਤਾ ਦੇ ਨਿਯਮਸਿਮਰਨਜੀਤ ਸਿੰਘ ਮਾਨਮੁਹਾਰਨੀਚੰਡੀ ਦੀ ਵਾਰਸਮਾਂ ਖੇਤਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਭਾਸ਼ਾਆਧੁਨਿਕ ਪੰਜਾਬੀ ਵਾਰਤਕਸਾਰਾਗੜ੍ਹੀ ਦੀ ਲੜਾਈਕਮਲ ਮੰਦਿਰਤਸਕਰੀਪੋਲਟਰੀਸੂਚਨਾਸੁਜਾਨ ਸਿੰਘਗਵਰਨਰਖ਼ਾਲਿਸਤਾਨ ਲਹਿਰਦਲੀਪ ਕੁਮਾਰਗੁਰੂਦੁਆਰਾ ਸ਼ੀਸ਼ ਗੰਜ ਸਾਹਿਬਸਿੱਖ ਧਰਮਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਸਾਰਕਫ਼ਰੀਦਕੋਟ (ਲੋਕ ਸਭਾ ਹਲਕਾ)ਅਕਾਲ ਤਖ਼ਤਪੀਲੂਖਡੂਰ ਸਾਹਿਬਤਾਰਾਪੰਜਾਬੀ ਵਿਆਹ ਦੇ ਰਸਮ-ਰਿਵਾਜ਼ਮੁਗ਼ਲਵਿਸ਼ਵ ਪੁਸਤਕ ਦਿਵਸਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਮਾਈ ਭਾਗੋਰਿਸ਼ਤਾ-ਨਾਤਾ ਪ੍ਰਬੰਧਸਰੀਰਕ ਕਸਰਤਅਤਰ ਸਿੰਘਲੰਮੀ ਛਾਲਭਗਤ ਧੰਨਾ ਜੀਅਨੰਦ ਕਾਰਜਗਿਆਨੀ ਦਿੱਤ ਸਿੰਘਸਾਗਰਰਵਿਦਾਸੀਆਸੁਹਾਗਬਲਵੰਤ ਗਾਰਗੀਵਿਆਹ ਦੀਆਂ ਰਸਮਾਂਦੁੱਧਅੰਤਰਰਾਸ਼ਟਰੀ ਮਜ਼ਦੂਰ ਦਿਵਸਮਦਰ ਟਰੇਸਾਭਾਰਤ ਦੀ ਵੰਡਗ਼ਦਰ ਲਹਿਰਅਕਬਰਪਲੈਟੋ ਦਾ ਕਲਾ ਸਿਧਾਂਤਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਟੀਕਾ ਸਾਹਿਤਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪੰਜਾਬੀ ਨਾਵਲਾਂ ਦੀ ਸੂਚੀਸਰੋਜਨੀ ਨਾਇਡੂ20 ਜਨਵਰੀਯਥਾਰਥਵਾਦ (ਸਾਹਿਤ)🡆 More