ਝੁੰਮਰ

ਝੁੰਮਰ ਜਾਂ ਝੂਮਰ (ਸਰਾਇਕੀ:) جھمر ਮੁਲਤਾਨ ਅਤੇ ਬਲੋਚਸਤਾਨ, ਅਤੇ ਪਾਕਿਸਤਾਨ ਵਿੱਚ ਪੰਜਾਬ ਦੇ ਸਾਂਦਲਬਾਰ ਦੇ ਇਲਾਕਿਆਂ ਵਿੱਚ ਜਨਮਿਆ ਸੰਗੀਤ ਅਤੇ ਨਾਚ ਦਾ ਬੜਾ ਸਹਿਜ ਅਤੇ ਲੈਅਮਈ ਰੂਪ ਹੈ। ਝੂਮਰ ਦਾ ਮੂਲ ਝੂਮ ਹੈ। ਜੁੜੇ ਗੀਤ ਝੂਮਣ ਦਾ ਅਹਿਸਾਸ ਪੈਦਾ ਕਰਨ ਵਾਲੇ ਹੁੰਦੇ ਹਨ ਅਤੇ ਆਮ ਤੌਰ 'ਤੇ ਪਿਆਰ ਦੇ ਵਲਵਲਿਆਂ ਨਾਲ ਭਰਪੂਰ ਹੁੰਦੇ ਹਨ। ਇਹ ਖੇੜੇ ਦਾ ਨਾਚ ਹੈ ਅਤੇ ਇਹ ਵਿਆਹ ਦੇ ਜਸ਼ਨਾਂ ਨੂੰ ਚਾਰ ਚੰਨ ਲਾ ਦਿੰਦਾ ਹੈ। ਇਹਦੇ ਐਕਸ਼ਨ ਪਸ਼ੂਆਂ ਅਤੇ ਜਨੌਰਾਂ ਦੀਆਂ ਚਾਲਾਂ ਦੀ ਪੁਨਰ-ਸਿਰਜਨਾ ਹੁੰਦੇ ਹਨ।

ਝੁੰਮਰ
ਸਰਾਇਕੀ ਝੁੰਮਰ: ਇੱਕ ਝਲਕ

ਕਿਸਮਾਂ

  • ਸਤਲੁਜ ਝੂਮਰ
  • ਬਿਆਸ ਝੂਮਰ
  • ਚਨਾਬ ਝੂਮਰ
  • ਮੁਲਤਾਨੀ ਝੂਮਰ
  • ਝੂਮਰ ਤਾਰੀ

ਹਵਾਲੇ

Tags:

ਪੰਜਾਬ ਖੇਤਰਮੁਲਤਾਨਸਰਾਇਕੀ

🔥 Trending searches on Wiki ਪੰਜਾਬੀ:

ਫ਼ਰਾਂਸ ਦੇ ਖੇਤਰਕ੍ਰਿਸਟੀਆਨੋ ਰੋਨਾਲਡੋਮੌਤ ਦੀਆਂ ਰਸਮਾਂਬਾਬਰਭੰਗ ਪੌਦਾਤਖ਼ਤ ਸ੍ਰੀ ਹਜ਼ੂਰ ਸਾਹਿਬਭਗਤ ਧੰਨਾ ਜੀਕੋਸ਼ਕਾਰੀਮਹਾਤਮਾ ਗਾਂਧੀਸ਼ਹਿਦਚੱਪੜ ਚਿੜੀ1911ਵਿਕਟਰ ਹਿਊਗੋ (ਕਲਾਕਾਰ ਤੇ ਵਿੰਡੋ ਡਰੈਸਰ)ਦੰਦ ਚਿਕਿਤਸਾਭਾਰਤ ਦੀ ਸੰਵਿਧਾਨ ਸਭਾਪੰਜਾਬੀ ਲੋਕ ਖੇਡਾਂਭਾਰਤਡਾਂਸਪੰਜਾਬੀ ਅਖਾਣਸੋਮਨਾਥ ਦਾ ਮੰਦਰਜ਼ਫ਼ਰਨਾਮਾਹਾਫ਼ਿਜ਼ ਬਰਖ਼ੁਰਦਾਰਢੱਠਾਰਣਜੀਤ ਸਿੰਘਸਿੱਖਿਆ (ਭਾਰਤ)ਬਿਜਨਸ ਰਿਕਾਰਡਰ (ਅਖ਼ਬਾਰ)ਮੁੱਲ ਦਾ ਵਿਆਹਸੰਵਿਧਾਨਕ ਸੋਧਸਮੁਦਰਗੁਪਤਲੁਧਿਆਣਾਹੋਲੀਤਖ਼ਤ ਸ੍ਰੀ ਕੇਸਗੜ੍ਹ ਸਾਹਿਬਮੁੱਖ ਸਫ਼ਾਨਪੋਲੀਅਨਭਾਸ਼ਾ ਵਿਗਿਆਨ ਦਾ ਇਤਿਹਾਸਬਾਸਕਟਬਾਲਗੁਰੂ ਅਰਜਨਮਕਦੂਨੀਆ ਗਣਰਾਜਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਛੋਟਾ ਘੱਲੂਘਾਰਾਲੋਕ ਰੂੜ੍ਹੀਆਂਵੇਦਸੰਚਾਰਸੱਭਿਆਚਾਰ ਅਤੇ ਸਾਹਿਤਸਿੱਧੂ ਮੂਸੇ ਵਾਲਾਮਿਸਰਜਾਮੀਆ ਮਿਲੀਆ ਇਸਲਾਮੀਆਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਗੁਰਦੁਆਰਿਆਂ ਦੀ ਸੂਚੀਇਸਲਾਮਗੂਰੂ ਨਾਨਕ ਦੀ ਪਹਿਲੀ ਉਦਾਸੀਸਨੀ ਲਿਓਨਡਾਕਟਰ ਮਥਰਾ ਸਿੰਘਆਦਮਸਿਕੰਦਰ ਮਹਾਨਲੋਹੜੀਰੂਸਨੌਰੋਜ਼ਤਖ਼ਤ ਸ੍ਰੀ ਦਮਦਮਾ ਸਾਹਿਬਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਸਦਾ ਕੌਰਰਾਜਾ ਰਾਮਮੋਹਨ ਰਾਏਕੌਰਸੇਰਾਏ.ਸੀ. ਮਿਲਾਨਵਾਸਤਵਿਕ ਅੰਕਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪੰਜਾਬੀ ਰੀਤੀ ਰਿਵਾਜ17 ਅਕਤੂਬਰਵਿਸਾਖੀਯੂਰਪੀ ਸੰਘਹੋਲਾ ਮਹੱਲਾਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਸਟਾਕਹੋਮਝਾਰਖੰਡਕੀਰਤਨ ਸੋਹਿਲਾ🡆 More