ਜ਼ਫ਼ਰਨਾਮਾ ਰਣਜੀਤ ਸਿੰਘ

ਜ਼ਫਰਨਾਮਾ ਏ ਰਣਜੀਤ ਸਿੰਘ ਇੱਕ ਇਤਿਹਾਸਕ ਲਿਖਤ ਹੈ। ਇਹ ਲਿਖਤ ਰਣਜੀਤ ਸਿੰਘ ਦੇ ਖ਼ਜਾਨਾ ਮੰਤਰੀ ਦੀਵਾਨ ਦੀਨਾ ਨਾਥ ਦੇ ਪੁੱਤਰ ਦੀਵਾਨ ਅਮਰ ਨਾਥ ਦੇ ਵੱਲੋਂ ਲਿਖੀ ਗਈ ਸੀ। ਇਸ ਲਿਖਤ ਰਣਜੀਤ ਸਿੰਘ ਦੇ ਜਨਮ ਤੋਂ 1836 ਤੱਕ ਦੀਆਂ ਘਟਨਾਵਾਂ ਦਰਜ਼ ਹਨ। ਇਹ ਸਿੱਖ ਇਤਿਹਾਸ ਲਿਖਣ ਵਾਲੇ ਇਤਿਹਾਸਕਾਰਾਂ ਲਈ ਉੱਪਯੋਗੀ ਸਿੱਧ ਹੁੰਦਾ ਹੈ। ਪ੍ਰੋਫ਼ੈਸਰ ਸੀਤਾ ਰਾਮ ਕੋਹਲੀ ਦੁਆਰਾ ਸੰਪਾਦਿਤ, ਜ਼ਫਰਨਾਮਾ ਏ ਰਣਜੀਤ ਸਿੰਘ ਪੰਜਾਬ ਯੂਨੀਵਰਸਿਟੀ, ਲਾਹੌਰ ਦੁਆਰਾ 1928 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਦੇ ਤਿੰਨ ਖਰੜੇ ਸੰਪਾਦਕ ਦੀ ਪਹੁੰਚ ਵਿੱਚ ਸਨ।

ਹਵਾਲੇ

Tags:

ਰਣਜੀਤ ਸਿੰਘ

🔥 Trending searches on Wiki ਪੰਜਾਬੀ:

ਸੁਰਜੀਤ ਸਿੰਘ ਬਰਨਾਲਾਲਿਪੀਅੰਤਰਨਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਬਾਬਰਸਭਿਆਚਾਰ ਅਤੇ ਪੰਜਾਬੀ ਸਭਿਆਚਾਰਯੂਟਿਊਬਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਵਿਰਾਸਤ-ਏ-ਖਾਲਸਾਸ਼ਬਦ ਅਲੰਕਾਰਜਾਤਮਹਿੰਦਰ ਸਿੰਘ ਰੰਧਾਵਾਪੰਜਾਬੀ ਕਹਾਣੀਮਹਾਨ ਕੋਸ਼ਗੁਰਦੁਆਰਾ ਅੜੀਸਰ ਸਾਹਿਬਮਾਰਕਸਵਾਦੀ ਸਾਹਿਤ ਅਧਿਐਨਹੋਲੀਪੱਛਮੀਕਰਨਭਾਈ ਸੰਤੋਖ ਸਿੰਘ ਧਰਦਿਓਪੰਜ ਤਖ਼ਤ ਸਾਹਿਬਾਨਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਨਾਈ ਸਿੱਖਚਮਕੌਰਪੰਜਾਬੀ ਵਾਰ ਕਾਵਿ ਦਾ ਇਤਿਹਾਸਗਿਆਨੀ ਦਿੱਤ ਸਿੰਘਪਾਕਿਸਤਾਨਮਝੈਲਦਸਮ ਗ੍ਰੰਥਮਿਲਖਾ ਸਿੰਘਸਵਰਏਕਾਦਸ਼ੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਗੁਰੂ ਤੇਗ ਬਹਾਦਰਡਰੱਗਬੰਗਾਲ ਦੇ ਗਵਰਨਰ-ਜਨਰਲਜ਼ਫ਼ਰਨਾਮਾਅੰਗਰੇਜ਼ੀ ਬੋਲੀਸਿੰਧੂ ਘਾਟੀ ਸੱਭਿਅਤਾਬਾਲੀਬੋਲੇ ਸੋ ਨਿਹਾਲਖ਼ਲੀਲ ਜਿਬਰਾਨਇਕਾਦਸ਼ੀ ਦੇ ਵਰਤਭੀਮਰਾਓ ਅੰਬੇਡਕਰਪੰਚਾਇਤੀ ਰਾਜਸੱਭਿਆਚਾਰਆਧੁਨਿਕਤਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਕੰਜਰਕਬੀਰਦੱਖਣੀ ਅਮਰੀਕਾਸਪੇਸਟਾਈਮਜ਼ੈਦ ਫਸਲਾਂਸਚਿਨ ਤੇਂਦੁਲਕਰਸਿੱਖਿਆਰੇਖਾ ਚਿੱਤਰਪ੍ਰਧਾਨ ਮੰਤਰੀ (ਭਾਰਤ)ਬਾਬਾ ਫਰੀਦਭਾਈ ਗੁਰਦਾਸਲਾਲ ਕਿਲਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਜੱਲ੍ਹਿਆਂਵਾਲਾ ਬਾਗ਼ਚਿਪਕੋ ਅੰਦੋਲਨਪਿੰਡਸਬਾ ਕ਼ਮਰਪੀ.ਟੀ. ਊਸ਼ਾਪਾਚਨਪੁਸ਼ਪਾ ਗੁਜਰਾਲ ਸਾਇੰਸ ਸਿਟੀ ਜਲੰਧਰਬੱਬੂ ਮਾਨਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਅਮਨਦੀਪ ਸੰਧੂਸਿੱਖਅਜਮੇਰ ਸਿੰਘ ਔਲਖਆਧੁਨਿਕ ਪੰਜਾਬੀ ਵਾਰਤਕਬਲਦੇਵ ਸਿੰਘ ਸੜਕਨਾਮਾਕ਼ੁਰਆਨਨਿੱਜਵਾਚਕ ਪੜਨਾਂਵਮਨਮੋਹਨ ਬਾਵਾਗੋਬਿੰਦਪੁਰ, ਝਾਰਖੰਡਸ੍ਵਰ ਅਤੇ ਲਗਾਂ ਮਾਤਰਾਵਾਂਜੜ੍ਹੀ-ਬੂਟੀ🡆 More