ਚੜਤ ਸਿੰਘ

ਚੜਤ ਸਿੰਘ ਸ਼ੁਕਰਚਕਿਆ ਮਿਸਲ ਦਾ ਸਰਦਾਰ ਸੀ। ਉਹ ਨੌਧ ਸਿੰਘ ਦਾ ਪੁੱਤਰ ਅਤੇ ਮਹਾਂ ਸਿੰਘ ਦਾ ਪਿਤਾ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਨ। ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਵਿਰੁੱਧ ਮੁਹਿਮਾਂ ਵਿੱਚ ਹਿੱਸਾ ਲਿਆ। ਉਹਨਾਂ ਨੇ ਆਪਣੇ 150 ਘੋੜਸਵਾਰ ਲੈ ਕੇ ਸਿੰਘਪੁਰੀਆ ਮਿਸਲ ਤੋਂ ਅਲੱਗ ਸ਼ੁਕਰਚਕਿਆ ਮਿਸਲ ਦੀ ਸਥਾਪਨਾ ਕੀਤੀ।

ਚੜਤ ਸਿੰਘ
ਵਾਰਸਮਹਾਂ ਸਿੰਘ
ਪਿਤਾਨੌਧ ਸਿੰਘ
ਧਰਮਸਿੱਖ

ਮਿਸਲ ਦਾ ਸਰਦਾਰ

ਉਹਨਾਂ ਨੇ ਗੁਜਰਾਂਵਾਲਾ ਦੇ ਸਰਦਾਰ ਅਮੀਰ ਸਿੰਘ ਦੀ ਬੇਟੀ ਨਾਲ ਵਿਆਹ ਕਰਵਾਇਆ। ਹਾਲਾਂਕਿ ਉਹ ਹੁਣ ਪਹਿਲਾਂ ਜਿਨਾਂ ਸ਼ਕਤੀਸ਼ਾਲੀ ਸਰਦਾਰ ਨਹੀਂ ਰਿਹਾ ਸੀ। ਉਹਨਾਂ ਨੇ ਆਪਣਾ ਡੇਰਾ ਵੀ ਇੱਥੇ ਹੀ ਲਗਾ ਲਿਆ। 1760ਈ. ਵਿੱਚ ਜਦੋਂ ਉਬੇਦ ਖਾਂ, ਲਾਹੌਰ ਦਾ ਗਵਰਨਰ, ਨੇ ਗੁਜਰਾਂਵਾਲਾ ਤੇ ਹਮਲਾ ਕੀਤਾ ਤਾਂ ਉਸਨੂੰ ਚੜਤ ਸਿੰਘ ਨੇ ਉਸਨੂੰ ਬੁਰੀ ਤਰ੍ਹਾਂ ਹਰਾਇਆ। 1761ਈ. ਵਿੱਚ ਐਮਨਾਬਾਦ ਦੇ ਹਿੰਦੂਆਂ ਨੇ ਉੱਥੋਂ ਦੇ ਫੌਜਦਾਰ ਦੇ ਖਿਲਾਫ਼ ਚੜਤ ਸਿੰਘ ਨੂੰ ਸ਼ਿਕਾਇਤ ਕੀਤੀ। ਤਾਂ ਉਹ ਆਪਣੇ ਨੇ ਉਸ ਦੇ ਕਿਲ੍ਹੇ ਤੇ ਹਮਲਾ ਕਰ ਕੇ ਉਸਨੂੰ ਹਰਾਇਆ।

ਹਵਾਲੇ

ਪੁਸਤਕ ਸੂਚੀ

  • Kakshi, S.R. (2007). Punjab Through the Ages. New Delhi: Sarup and Son. ISBN 978-81-7625-738-1.

Tags:

ਅਹਿਮਦ ਸ਼ਾਹ ਅਬਦਾਲੀਨੌਧ ਸਿੰਘਮਹਾਂ ਸਿੰਘਮਹਾਰਾਜਾ ਰਣਜੀਤ ਸਿੰਘਸਿੰਘਪੁਰੀਆ ਮਿਸਲ

🔥 Trending searches on Wiki ਪੰਜਾਬੀ:

ਵੱਲਭਭਾਈ ਪਟੇਲਪੁਆਧੀ ਉਪਭਾਸ਼ਾਗ੍ਰੀਸ਼ਾ (ਨਿੱਕੀ ਕਹਾਣੀ)ਸਤਿੰਦਰ ਸਰਤਾਜਨਿਰੰਤਰਤਾ (ਸਿਧਾਂਤ)ਵਰਿਆਮ ਸਿੰਘ ਸੰਧੂਭਾਈ ਗੁਰਦਾਸਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਬਾਲ ਸਾਹਿਤਸਰਵਣ ਸਿੰਘਭਾਰਤੀ ਜਨਤਾ ਪਾਰਟੀਪੰਜਾਬ ਦੇ ਲੋਕ-ਨਾਚਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਗੁਰਬਖ਼ਸ਼ ਸਿੰਘ ਪ੍ਰੀਤਲੜੀਲੋਕਧਾਰਾਲੋਕ ਵਿਸ਼ਵਾਸ਼ਯੂਰੀ ਗਗਾਰਿਨਧਨੀ ਰਾਮ ਚਾਤ੍ਰਿਕਸਿੱਖਣਾਜਿਮਨਾਸਟਿਕਬਾਬਰਮਕਲੌਡ ਗੰਜਸੰਤ ਸਿੰਘ ਸੇਖੋਂਡਾ. ਹਰਿਭਜਨ ਸਿੰਘਲਿੰਗ (ਵਿਆਕਰਨ)ਭਾਰਤ ਦਾ ਝੰਡਾਚਾਰ ਸਾਹਿਬਜ਼ਾਦੇ (ਫ਼ਿਲਮ)ਪਾਣੀਪਤ ਦੀ ਪਹਿਲੀ ਲੜਾਈਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਸੂਫ਼ੀਵਾਦਗੁਰੂ ਅਰਜਨਪੰਜਾਬੀ ਵਾਰ ਕਾਵਿ ਦਾ ਇਤਿਹਾਸਟੱਪਾਨਿਸ਼ਾਨ ਸਾਹਿਬਰਾਣੀ ਲਕਸ਼ਮੀਬਾਈਛੋਟਾ ਘੱਲੂਘਾਰਾ2014ਵਿਕੀਗਿਆਨਗੂਗਲਵਾਰਪੰਜਾਬੀ ਖੋਜ ਦਾ ਇਤਿਹਾਸਸੁਜਾਨ ਸਿੰਘਪੰਜਾਬੀ ਨਾਵਲਸ਼ਹਿਰੀਕਰਨਰਾਈਨ ਦਰਿਆਫ਼ਿਨਲੈਂਡਅਕਸ਼ਰਾ ਸਿੰਘਹਰਿਮੰਦਰ ਸਾਹਿਬਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਗੁਰੂ ਗੋਬਿੰਦ ਸਿੰਘ ਮਾਰਗਪਿੱਪਲਦੇਵਨਾਗਰੀ ਲਿਪੀਡਾ. ਨਾਹਰ ਸਿੰਘਹੱਡੀਆਈ.ਸੀ.ਪੀ. ਲਾਇਸੰਸਹਰਜਿੰਦਰ ਸਿੰਘ ਦਿਲਗੀਰਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਸੂਰਜੀ ਊਰਜਾਕੁਲਵੰਤ ਸਿੰਘ ਵਿਰਕਸੰਰਚਨਾਵਾਦਸ਼ੰਕਰ-ਅਹਿਸਾਨ-ਲੋੲੇਅਰਜਨ ਅਵਾਰਡਸੰਯੁਕਤ ਰਾਜ ਅਮਰੀਕਾਸਾਖਰਤਾਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖ1980ਬੂਟਾਰਾਘਵ ਚੱਡਾ4 ਸਤੰਬਰਸਾਹਿਤਪੰਜਾਬੀ ਕਹਾਣੀਸਮੁੱਚੀ ਲੰਬਾਈਜਲ੍ਹਿਆਂਵਾਲਾ ਬਾਗ ਹੱਤਿਆਕਾਂਡਪੰਜਾਬੀ ਲੋਕ ਬੋਲੀਆਂਸੁਖਮਨੀ ਸਾਹਿਬ🡆 More