ਗੇਲੁਗ ਸੰਪਰਦਾ

ਗੇਲੁਗ ਸੰਪਰਦਾ ਤਿੱਬਤੀ ਬੁੱਧ ਧਰਮ ਦੀ ਸਭ ਤੋਂ ਨਵੀਂ ਸੰਪਰਦਾ ਹੈ। ਇਸਦਾ ਮੋਢੀ ਤਿੱਬਤੀ ਦਾਰਸ਼ਨਿਕ ਜ਼ੇ ਸੋਂਗਖਾਪਾ ਸੀ। ਮੰਗੋਲਾਂ ਨਾਲ ਗਠਜੋੜ ਕਰਕੇ ਗੇਲੁਗ ਸੰਪਰਦਾ ਤਿੱਬਤ ਦੀ ਸਭ ਤੋਂ ਪ੍ਰਮੁੱਖ ਬੋਧੀ ਸੰਪਰਦਾ ਬਣ ਗਈ। 

ਗੇਲੁਗ ਸੰਪਰਦਾ
ਗੇਲੁਗ ਸੰਪਰਦਾ ਦੇ ਮੋਢੀ ਜ਼ੇ ਸੌਂਗਖਾਪਾ ਦੀ ਮੂਰਤ

ਗਾਂਦੇਨ ਮਠ ਇਸ ਸੰਪਰਦਾ ਦਾ ਕੇਂਦਰ ਹੋਣ ਕਰਕੇ ਇਨ੍ਹਾਂ ਨੂੰ 'ਗਾਂਦੇਨ ਚੋਲੁਕ' ਕਿਹਾ ਜਾਂਦਾ ਸੀ, ਇਸੇ ਦਾ ਛੋਟਾ ਰੂਪ 'ਗਾਲੁਕ' ਹੈ ਜੋ ਵਿਗੜ ਕੇ ਗੇਲੁਗ ਹੋ ਗਿਆ।

ਉਤਪੱਤੀ ਅਤੇ ਵਿਕਾਸ

ਗੇਲੁਗ ਸੰਪਰਦਾ ਦਾ ਮੋਢੀ ਜ਼ੇ ਸੋਂਗਖਾਪਾ ਸੀ ਜੋ ਕਦਮ ਸੰਪਰਦਾ ਦਾ ਪ੍ਰਸ਼ੰਸਕ ਸੀ, ਅਤੇ ਮਹਾਯਾਨ ਨੂੰ ਮੰਨਣ ਵਾਲਾ ਸੀ। ਉਸਨੇ ਮਹਾਯਾਨ ਨੂੰ ਮਧਿਆਮਕਾ ਅਤੇ ਨਾਗਾਰਜੁਨ ਦੇ ਸੁੰਨਤਾ ਦੇ ਸਿਧਾਂਤ ਨਾਲ ਮਿਲਾ ਕੇ ਪਰਚਾਰਿਆ ਜੋ ਤਿੱਬਤ ਵਿੱਚ ਧਾਰਮਿਕ ਦਰਸ਼ਨ ਦੇ ਵਿਕਾਸ ਵਿੱਚ ਇੱਕ ਅਹਿਮ ਮੋੜ ਸੀ।

ਹਵਾਲੇ

Tags:

ਤਿਬਤੀ ਬੁੱਧ ਧਰਮਬੁੱਧ ਧਰਮਮੰਗੋਲ ਸਾਮਰਾਜ

🔥 Trending searches on Wiki ਪੰਜਾਬੀ:

ਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਲੋਰਕਾਕੋਸ਼ਕਾਰੀਗੜ੍ਹਵਾਲ ਹਿਮਾਲਿਆਜੈਤੋ ਦਾ ਮੋਰਚਾਡਰੱਗਮਨੁੱਖੀ ਸਰੀਰਹੁਸ਼ਿਆਰਪੁਰਪੀਰ ਬੁੱਧੂ ਸ਼ਾਹਮਈਪੰਜਾਬ ਦੇ ਲੋਕ-ਨਾਚਸ੍ਰੀ ਚੰਦਪਾਣੀਕੁੜੀਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਚੰਡੀ ਦੀ ਵਾਰਕਰਨ ਔਜਲਾਅੰਚਾਰ ਝੀਲਭਾਰਤ ਦਾ ਰਾਸ਼ਟਰਪਤੀ200626 ਅਗਸਤਸੀ. ਰਾਜਾਗੋਪਾਲਚਾਰੀਦਿਨੇਸ਼ ਸ਼ਰਮਾਮਿਖਾਇਲ ਬੁਲਗਾਕੋਵਸਿੱਖ ਧਰਮਪੰਜਾਬੀ ਕੈਲੰਡਰ28 ਅਕਤੂਬਰ2015ਪੰਜਾਬੀ ਬੁਝਾਰਤਾਂਲੋਧੀ ਵੰਸ਼ਸਿਮਰਨਜੀਤ ਸਿੰਘ ਮਾਨਤੇਲਸ਼ਬਦ-ਜੋੜਪੰਜਾਬ ਵਿਧਾਨ ਸਭਾ ਚੋਣਾਂ 19921990 ਦਾ ਦਹਾਕਾਆ ਕਿਊ ਦੀ ਸੱਚੀ ਕਹਾਣੀਐਰੀਜ਼ੋਨਾ28 ਮਾਰਚਜੈਨੀ ਹਾਨਸਿੰਧੂ ਘਾਟੀ ਸੱਭਿਅਤਾਗੁਰੂ ਅਮਰਦਾਸਐਸਟਨ ਵਿਲਾ ਫੁੱਟਬਾਲ ਕਲੱਬਬਜ਼ੁਰਗਾਂ ਦੀ ਸੰਭਾਲਫੁੱਟਬਾਲਸੁਪਰਨੋਵਾ4 ਅਗਸਤਮਿਲਖਾ ਸਿੰਘਮਾਘੀਸ਼ਿੰਗਾਰ ਰਸ੧੯੧੮ਪੰਜਾਬੀ ਵਾਰ ਕਾਵਿ ਦਾ ਇਤਿਹਾਸਘੱਟੋ-ਘੱਟ ਉਜਰਤਭੀਮਰਾਓ ਅੰਬੇਡਕਰਗੁਰੂ ਹਰਿਗੋਬਿੰਦਜਾਪਾਨਇੰਡੋਨੇਸ਼ੀਆਈ ਰੁਪੀਆਹਰਿਮੰਦਰ ਸਾਹਿਬਭਾਰਤੀ ਪੰਜਾਬੀ ਨਾਟਕ23 ਦਸੰਬਰਨਿਮਰਤ ਖਹਿਰਾਰੂਸਸਾਕਾ ਗੁਰਦੁਆਰਾ ਪਾਉਂਟਾ ਸਾਹਿਬਵਿਰਾਸਤ-ਏ-ਖ਼ਾਲਸਾਜੂਲੀ ਐਂਡਰਿਊਜ਼ਚੀਨਪੰਜਾਬੀ ਅਖਾਣਦੇਵਿੰਦਰ ਸਤਿਆਰਥੀਅਮਰੀਕੀ ਗ੍ਰਹਿ ਯੁੱਧਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਗੁਰੂ ਗੋਬਿੰਦ ਸਿੰਘ🡆 More