ਖ਼ਲੀਲ-ਉਰ-ਰਹਿਮਾਨ ਕਮਰ

ਖ਼ਲੀਲ-ਉਰ-ਰਹਿਮਾਨ ਕਮਰ (ਉਰਦੂ: خلیل الرحمان قمر‎) ਇੱਕ ਪਾਕਿਸਤਾਨੀ ਕਵੀ, ਟੈਲੀਵਿਜ਼ਨ ਨਾਟਕਕਾਰ ਹੈ। ਉਸਦੇ ਜਿਆਦਾ ਜਾਣੇ-ਪਛਾਣੇ ਡਰਾਮੇ ਬੂਟਾ ਫਰੌਮ ਟੋਬਾ ਟੇਕ ਸਿੰਘ (ਪੀਟੀਵੀ ਵਰਲਡ) ਅਤੇ ਲੰਡਾ ਬਜ਼ਾਰ (ਪੀਟੀਵੀ) ਹਨ। ਉਸਦੇ ਲਿਖੇ ਡਰਾਮੇ ਪਿਆਰੇ ਅਫਜ਼ਲ ਅਤੇ ਸਦਕ਼ੇ ਤੁਮਹਾਰੇ ਕਾਫੀ ਸੁਪਰਹਿੱਟ ਰਹੇ ਅਤੇ ਇਹਨਾਂ ਕਈ ਰਿਕਾਰਡ ਤੋੜੇ। ਇਹ ਡਰਾਮੇ ਆਪਣੇ ਪਲਾਟ ਅਤੇ ਸੰਵਾਦਾਂ ਲਈ ਆਜ ਵੀ ਯਾਦ ਕੀਤੇ ਜਾਂਦੇ ਹਨ।

ਨਿਜੀ ਜੀਵਨ

ਉਹ ਇੱਕ ਗਰੀਬ ਪਰਿਵਾਰ ਵਿੱਚ ਜੰਮਿਆ ਸੀ। ਉਸਨੂੰ ਲਿਖਣ ਦਾ ਬਚਪਨ ਤੋਂ ਸ਼ੌਂਕ ਸੀ ਪਰ ਉਸਦੇ ਪਿਤਾ ਇਸਦੇ ਹੱਕ ਵਿੱਚ ਨਹੀਂ ਸਨ। ਉਹ ਚਾਹੁੰਦੇ ਸਨ ਕਿ ਉਹ ਕੋਈ ਨੌਕਰੀ ਕਰੇ। ਆਪਣੇ ਪਿਤਾ ਦੀ ਮਰਜੀ ਪੂਰੀ ਕਰਨ ਲਈ ਉਹ ਇੱਕ ਬੈਂਕ ਵਿੱਚ ਕੰਮ ਕਰਨ ਲੱਗ ਗਿਆ। ਇੱਕ ਲੰਮਾ ਸਮਾਂ ਕੰਮ ਕਰਨ ਪਿਛੋਂ ਉਹਨਾਂ ਇਸਨੂੰ ਸ਼ੁਰੂ ਕੀਤਾ ਅਤੇ ਫਿਰ ਉਹਨਾਂ ਕਈ ਟੀਵੀ ਡਰਾਮੇ ਲਿਖੇ। ਹਮ ਟੀਵੀ ਦਾ ਚਰਚਿਤ ਡਰਾਮਾ ਸਦਕ਼ੇ ਤੁਮਹਾਰੇ, ਜੋ ਕਿ ਉਸਨੇ ਖੁਦ ਲਿਖਿਆ ਹੈ, ਇਹ ਉਸਦੀ ਖੁਦ ਦੀ ਪ੍ਰੇਮ ਕਹਾਣੀ ਉੱਪਰ ਆਧਾਰਿਤ ਹੈ। 

ਡਰਾਮੇ

  • ਮੁਹੱਬਤ ਹਾਰ ਮੁਹੱਬਤ ਜੀਤ
  • ਲਵ ਲਾਈਫ ਔਰ ਲਾਹੌਰ
  • ਫਿਰ ਕਬ ਮਿਲੋਗੇ
  • ਮੰਝਲੀ
  • ਤੁਮਹੇ ਕੁਝ ਯਾਦ ਹੈ ਜਾਨਾ
  • ਪਿਆਰੇ ਅਫਜ਼ਲ
  • ਉਸ ਪਾਰ
  • ਮੈਂ ਬੀਵੀ ਮਾਇਨਸ ਲਵ
  • ਚਾਂਦਪੁਰ ਕਾ ਚੰਦੂ

  • ਅਧੂਰੀ ਫਿਲਮ ਕੀ ਪੂਰੀ ਕਹਾਨੀ
  • ਬੂਟਾ ਫਰੌਮ ਟੋਬਾ ਟੇਕ ਸਿੰਘ
  • ਜਬ ਹਥੇਲੀ ਪਰ ਚਾਂਦ ਲਿਖਨਾ
  • ਲੰਡਾ ਬਜ਼ਾਰ
  • ਬੰਟੀ ਆਈ ਲਵ ਯੂ
  • ਸਦਕ਼ੇ ਤੁਮਹਾਰੇ
  • ਤੁਮ ਯਹੀ ਕਹਿਨਾ
  • ਦਿਲ ਹੈ ਕਹਿ ਦੀਆ ਹੈ
  • ਮੇਰਾ ਨਾਮ ਯੂਸਫ਼ ਹੈ
  • ਦਿੱਲੀ ਕੇ ਬਾਂਕੇ
  • ਮੈਂ ਮਰ ਗਯੀ ਸ਼ੌਕਤ ਅਲੀ
  • ਦਸਤਕ ਔਰ ਦਰਵਾਜਾ
  • ਅਨ ਕਹੇ

ਹਵਾਲੇ

ਬਾਹਰੀ ਕੜੀਆਂ

Tags:

ਖ਼ਲੀਲ-ਉਰ-ਰਹਿਮਾਨ ਕਮਰ ਨਿਜੀ ਜੀਵਨਖ਼ਲੀਲ-ਉਰ-ਰਹਿਮਾਨ ਕਮਰ ਡਰਾਮੇਖ਼ਲੀਲ-ਉਰ-ਰਹਿਮਾਨ ਕਮਰ ਹਵਾਲੇਖ਼ਲੀਲ-ਉਰ-ਰਹਿਮਾਨ ਕਮਰ ਬਾਹਰੀ ਕੜੀਆਂਖ਼ਲੀਲ-ਉਰ-ਰਹਿਮਾਨ ਕਮਰਉਰਦੂਕਵੀਟੈਲੀਵਿਜ਼ਨਨਾਟਕਕਾਰਪਾਕਿਸਤਾਨਪਿਆਰੇ ਅਫ਼ਜ਼ਲ (ਟੀਵੀ ਡਰਾਮਾ)ਸਦਕ਼ੇ ਤੁਮਹਾਰੇ

🔥 Trending searches on Wiki ਪੰਜਾਬੀ:

ਚੀਨਸਫ਼ਰਨਾਮਾਨਵੀਂ ਦਿੱਲੀਦੁੱਲਾ ਭੱਟੀਬਿਧੀ ਚੰਦਨਵਤੇਜ ਸਿੰਘ ਪ੍ਰੀਤਲੜੀਪੁਰਾਣਾ ਹਵਾਨਾਚੰਡੀਗੜ੍ਹ1905ਬਾਬਾ ਦੀਪ ਸਿੰਘਬਿਰਤਾਂਤ2024 ਵਿੱਚ ਮੌਤਾਂਬੈਂਕ292ਬਵਾਸੀਰਕਰਜ਼ਨਾਗਰਿਕਤਾਓਸੀਐੱਲਸੀਭਾਰਤ ਦਾ ਰਾਸ਼ਟਰਪਤੀਧਿਆਨਦਸਤਾਰਗੂਗਲ ਕ੍ਰੋਮਨੈਟਫਲਿਕਸਗੁਰਦੁਆਰਾ ਬੰਗਲਾ ਸਾਹਿਬਖੂਹਪੰਜਾਬੀ ਕਿੱਸਾਕਾਰਪ੍ਰਦੂਸ਼ਣਅਲਬਰਟ ਆਈਨਸਟਾਈਨਸਨੀ ਲਿਓਨਬੇਰੀ ਦੀ ਪੂਜਾਗਠੀਆ੧੯੨੦ਰੂਸਵੋਟ ਦਾ ਹੱਕਜੰਗਨਾਮਾ ਸ਼ਾਹ ਮੁਹੰਮਦ8 ਅਗਸਤਲੁਧਿਆਣਾਉਪਭਾਸ਼ਾਉਚਾਰਨ ਸਥਾਨ1771ਮਧੂ ਮੱਖੀਕ੍ਰਿਸਟੀਆਨੋ ਰੋਨਾਲਡੋਮਾਊਸਸਿੱਖ ਧਰਮਗ੍ਰੰਥਵਾਲੀਬਾਲਭਰਿੰਡਭਾਰਤ ਸਰਕਾਰਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਸੰਤੋਖ ਸਿੰਘ ਧੀਰਸਿੱਖ ਗੁਰੂਸਵਰ ਅਤੇ ਲਗਾਂ ਮਾਤਰਾਵਾਂਸਵਰਗਦੁੱਧਪੰਜਾਬ ਦੀਆਂ ਵਿਰਾਸਤੀ ਖੇਡਾਂਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਆਧੁਨਿਕਤਾਮੇਰਾ ਦਾਗ਼ਿਸਤਾਨਕੈਥੋਲਿਕ ਗਿਰਜਾਘਰਮਲਾਵੀਪੀਲੂਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਡਾ. ਦੀਵਾਨ ਸਿੰਘਛਪਾਰ ਦਾ ਮੇਲਾਸਾਮਾਜਕ ਮੀਡੀਆਪਟਿਆਲਾਧਰਮਬੇਬੇ ਨਾਨਕੀਬਾਈਬਲਲਾਲਾ ਲਾਜਪਤ ਰਾਏਪ੍ਰੋਫ਼ੈਸਰ ਮੋਹਨ ਸਿੰਘਕੰਡੋਮਦਲੀਪ ਸਿੰਘਡਰਾਮਾ ਸੈਂਟਰ ਲੰਡਨ🡆 More