ਕਿਰਨ ਦੇਸਾਈ' (ਜਨਮ: 3 ਸਤੰਬਰ, 1971) ਭਾਰਤੀ ਮੂਲ ਦੀ ਅੰਗਰੇਜ਼ੀ ਨਾਵਲਕਾਰ ਹੈ। ਉਸਦੇ ਨਾਵਲ ਦ ਇਨਹੈਰੀਟੈਂਸ ਆਫ਼ ਲੌਸ ਨੇ 2006 ਦਾ ਮੈਨ ਬੁੱਕਰ ਇਨਾਮ ਜਿੱਤਿਆ। ਉਸ ਦੀ ਮਾਤਾ ਅਨੀਤਾ ਦੇਸਾਈ ਵੀ ਨਾਵਲਕਾਰ ਹੈ।
ਕਿਰਣ ਦੇਸਾਈ | |
---|---|
ਜਨਮ | ਨਵੀਂ ਦਿੱਲੀ, ਭਾਰਤ | 3 ਸਤੰਬਰ 1971
ਕਿੱਤਾ | ਨਾਵਲਕਾਰ |
ਰਾਸ਼ਟਰੀਅਤਾ | ਭਾਰਤੀ |
ਕਾਲ | 1998 ਤੋਂ ਵਰਤਮਾਨ |
ਪ੍ਰਮੁੱਖ ਕੰਮ | ਦ ਇਨਹੈਰੀਟੈਂਸ ਆਫ਼ ਲੌਸ |
ਪ੍ਰਮੁੱਖ ਅਵਾਰਡ | ਬੁਕਰ ਪੁਰਸਕਾਰ 2006 |
ਕਿਰਨ ਦੇਸਾਈ ਦਾ ਜਨਮ ਨਵੀਂ ਦਿੱਲੀ, ਭਾਰਤ ਵਿੱਚ ਹੋਇਆ। ਉਸ ਦਾ ਬਚਪਨ ਭਾਰਤ ਵਿੱਚ ਬੀਤਿਆ, 14 ਵਰਸ਼ ਦੀ ਉਮਰ ਵਿੱਚ ਇੰਗਲੈਂਡ ਗਈ। ਫਿਰ 1 ਸਾਲ ਬਾਦ ਅਮਰੀਕਾ ਗਈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਕਿਰਨ ਦੇਸਾਈ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.