ਔਹੇਲ ਡੇਵਿਡ ਸਿਨਾਗੋਗ

ਔਹੇਲ ਡੇਵਿਡ ਸਿਨਾਗੋਗ, ਜਿਸਨੂੰ ਲਾਲ ਦਿਓਲ (ਮਰਾਠੀ ਵਿੱਚ ਮੰਦਰ ਲਈ ਲਫ਼ਜ਼ ਦਿਓਲ ਪ੍ਰਚਲਿਤ ਹੈ) ਵੀ  ਕਹਿੰਦੇ ਹਨ ਭਾਰਤ ਦੇ ਸ਼ਹਿਰ ਪੂਨੇ ਵਿੱਚ ਇੱਕ ਸਿਨਾਗੋਗ ਹੈ। ਇਹ ਪੁਣੇ ਵਿੱਚ ਮੋਲਦੀਨਾ ਰੋਡ ਤੇ ਸਥਿਤ ਹੈ। ਇਹ 1867 ਵਿੱਚ ਸਮਾਜ ਸੇਵਕ ਡੇਵਿਡ ਸਾਸੂਨ ਦੁਆਰਾ ਬਣਾਇਆ ਗਿਆ ਸੀ। ਇਸ ਦਾ ਡਿਜ਼ਾਇਨ ਹੈਨਰੀ ਸੇਂਟ ਕਲੇਅਰ ਵਿਲਕਿਨ ਨੇ ਤਿਆਰ ਕੀਤਾ ਸੀ। ਇਹ ਲਾਲ ਇੱਟ ਅਤੇ ਜਾਲ ਪੱਥਰ ਦੀ ਬਣਤਰ ਵਾਲਾ ਇੱਕ ਚਰਚ ਨਾਲ ਰਲਦਾ ਮਿਲਦਾ ਇਬਾਦਤ ਸਥਾਨ ਹੈ। ਉਸਾਰੀ ਅੰਗਰੇਜ਼ੀ ਗੌਥਿਕ ਕਿਸਮ ਦੀ ਹੈ। ਇਥੇ 90 ਫੁੱਟ ਹਾਈ ਓਬੇਲਿਸਕ ਹੈ, ਜਿਸ ਤੇ ਇੱਕ ਘੰਟਾ ਲਟਕਾਇਆ ਗਿਆ ਹੈ, ਜੋ ਕਿ ਵਿਸ਼ੇਸ਼ ਤੌਰ ਤੇ ਲੰਡਨ ਤੋਂ ਲਿਆਂਦਾ ਗਿਆ ਸੀ।

ਔਹੇਲ ਡੇਵਿਡ ਸਿਨਾਗੋਗ
ਔਹੇਲ ਡੇਵਿਡ ਸਿਨਾਗੋਗ

ਇਹ ਭਾਰਤ ਦੀ ਸੱਭਿਆਚਾਰਕ ਵਿਰਾਸਤ ਦਾ ਜ਼ਰੂਰੀ ਹਿੱਸਾ ਹੋਣ ਨਾਤੇ ਇੱਕ ਚੰਗੀ ਤਰ੍ਹਾਂ ਜਾਣਿਆ ਪਛਾਣਿਆ ਯਾਤਰੀ ਆਕਰਸ਼ਣ ਰਿਹਾ ਹੈ। ਪਰ, ਇਸ ਵੇਲੇ ਸਿਰਫ ਯਹੂਦੀਆਂ ਨੂੰ ਹੀ ਸਿਨਾਗੋਗ ਦੇ ਅੰਦਰ ਜਾਣ ਦੀ ਇਜਾਜ਼ਤ ਹੈ। ਇਮਾਰਤ ਨੂੰ ਹਾਲ ਹੀ ਵਿੱਚ ਪੇਂਟ ਕਰ ਦਿੱਤਾ ਗਿਆ ਸੀ ਅਤੇ ਇਸ ਦੀ 'ਵਿਰਾਸਤ ਦਿੱਖ' ਜੋ ਆਮ ਤੌਰ ਤੇ ਅਜਿਹੀਆਂ ਇਮਾਰਤਾਂ ਨਾਲ ਜੁੜੀ ਹੁੰਦੀ ਹੈ, ਤੋਂ ਇਸ ਨੂੰ ਵਿਰਵਾ ਕਰ ਦਿੱਤਾ ਗਿਆ ਸੀ।  ਟਾਵਰ ਵਿਚਲੀ ਘੜੀ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ।

ਹਵਾਲੇ

Tags:

1867ਪੂਨੇਭਾਰਤਲੰਡਨ

🔥 Trending searches on Wiki ਪੰਜਾਬੀ:

1989 ਦੇ ਇਨਕਲਾਬਮਿਆ ਖ਼ਲੀਫ਼ਾਤਬਾਸ਼ੀਰਭਾਰਤ ਦਾ ਰਾਸ਼ਟਰਪਤੀਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਮਨੋਵਿਗਿਆਨਮਾਰਟਿਨ ਸਕੌਰਸੀਜ਼ੇਇੰਡੋਨੇਸ਼ੀਆਈ ਰੁਪੀਆਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀ2015ਅਫ਼ੀਮਕੰਪਿਊਟਰਵਿੰਟਰ ਵਾਰਪਵਿੱਤਰ ਪਾਪੀ (ਨਾਵਲ)2016 ਪਠਾਨਕੋਟ ਹਮਲਾਵਲਾਦੀਮੀਰ ਪੁਤਿਨਗੁਰੂ ਗ੍ਰੰਥ ਸਾਹਿਬਕਿੱਸਾ ਕਾਵਿਨਿਰਵੈਰ ਪੰਨੂ2024 ਵਿੱਚ ਮੌਤਾਂਡਾ. ਹਰਸ਼ਿੰਦਰ ਕੌਰਲਾਲ ਚੰਦ ਯਮਲਾ ਜੱਟਮਾਘੀਛੜਾਦਿਵਾਲੀ18ਵੀਂ ਸਦੀਅਮੀਰਾਤ ਸਟੇਡੀਅਮਅੰਮ੍ਰਿਤ ਸੰਚਾਰਮੁਨਾਜਾਤ-ਏ-ਬਾਮਦਾਦੀਮੱਧਕਾਲੀਨ ਪੰਜਾਬੀ ਸਾਹਿਤਦਾਰ ਅਸ ਸਲਾਮਫੀਫਾ ਵਿਸ਼ਵ ਕੱਪ 2006ਅਟਾਰੀ ਵਿਧਾਨ ਸਭਾ ਹਲਕਾਐਕਸ (ਅੰਗਰੇਜ਼ੀ ਅੱਖਰ)ਗੁਡ ਫਰਾਈਡੇਨੌਰੋਜ਼ਅਲੰਕਾਰ ਸੰਪਰਦਾਇਸੁਖਮਨੀ ਸਾਹਿਬਓਕਲੈਂਡ, ਕੈਲੀਫੋਰਨੀਆਸੀ.ਐਸ.ਐਸਜਗਾ ਰਾਮ ਤੀਰਥਬੋਲੇ ਸੋ ਨਿਹਾਲਲੋਕ ਸਾਹਿਤਦੋਆਬਾਨਿਕੋਲਾਈ ਚੇਰਨੀਸ਼ੇਵਸਕੀਮਹਿਮੂਦ ਗਜ਼ਨਵੀਆ ਕਿਊ ਦੀ ਸੱਚੀ ਕਹਾਣੀਸਵਰ ਅਤੇ ਲਗਾਂ ਮਾਤਰਾਵਾਂਅਕਾਲ ਤਖ਼ਤਯੂਕ੍ਰੇਨ ਉੱਤੇ ਰੂਸੀ ਹਮਲਾਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਗੜ੍ਹਵਾਲ ਹਿਮਾਲਿਆਊਧਮ ਸਿੰਘਵਿਰਾਸਤ-ਏ-ਖ਼ਾਲਸਾਨਾਈਜੀਰੀਆਮੌਰੀਤਾਨੀਆ18 ਅਕਤੂਬਰਕੈਨੇਡਾਤੰਗ ਰਾਜਵੰਸ਼ਇਗਿਰਦੀਰ ਝੀਲਆਨੰਦਪੁਰ ਸਾਹਿਬਅਫ਼ਰੀਕਾਗੁਰੂ ਗਰੰਥ ਸਾਹਿਬ ਦੇ ਲੇਖਕਇਸਲਾਮਕਬੱਡੀਸਦਾਮ ਹੁਸੈਨਦੁਨੀਆ ਮੀਖ਼ਾਈਲਗਯੁਮਰੀਮਿੱਤਰ ਪਿਆਰੇ ਨੂੰਕੁਆਂਟਮ ਫੀਲਡ ਥਿਊਰੀਕਾਗ਼ਜ਼🡆 More