ਐਂਟੀਬਾਡੀ

ਐਂਟੀਬਾਡੀ (Ab), ਜਿਹਨੂੰ ਇਮਿਊਨੋਗਲੋਬੂਲਿਨ (Ig) ਵੀ ਆਖਿਆ ਜਾਂਦਾ ਹੈ, ਪਲਾਜ਼ਮਾ ਕੋਸ਼ਾਣੂਆਂ ਵੱਲੋਂ ਤਿਆਰ ਕੀਤਾ ਜਾਂਦਾ ਇੱਕ ਵਾਈ(Y) ਅਕਾਰ ਦਾ ਪ੍ਰੋਟੀਨ ਹੁੰਦਾ ਹੈ ਜੀਹਦੀ ਵਰਤੋਂ ਰੋਗ ਨਾਸਕ ਪ੍ਰਨਾਲੀ ਓਪਰੀਆਂ ਸ਼ੈਆਂ ਜਿਵੇਂ ਕਿ ਬੈਕਟੀਰੀਆ ਅਤੇ ਵਾਇਰਸ ਨੂੰ ਪਛਾਨਣ ਅਤੇ ਪ੍ਰਭਾਵਹੀਣ ਕਰਨ ਵਾਸਤੇ ਕਰਦਾ ਹੈ। ਐਂਟੀਬਾਡੀ ਓਪਰੇ ਨਿਸ਼ਾਨੇ ਦੇ ਇੱਕ ਵਿਲੱਖਣ ਹਿੱਸੇ, ਜਿਹਨੂੰ ਐਂਟੀਜਨ ਆਖਿਆ ਜਾਂਦਾ ਹੈ, ਨੂੰ ਪਛਾਣ ਲੈਂਦਾ ਹੈ। ਐਂਟੀਬਾਡੀ ਦੇ Y ਦੀ ਹਰੇਕ ਨੋਕ ਵਿੱਚ ਇੱਕ ਪੈਰਾਟੋਪ (ਜਿੰਦਰੇ ਵਰਗਾ ਢਾਂਚਾ) ਹੁੰਦਾ ਹੈ ਜੋ ਕਿਸੇ ਇੱਕ ਐਪੀਟੋਪ (ਕੂੰਜੀ ਵਰਗਾ ਢਾਂਚਾ) ਨਾਲ਼ ਮੇਚ ਖਾਂਦਾ ਹੈ ਜਿਸ ਕਰ ਕੇ ਇਹ ਦੋ ਢਾਂਚੇ ਆਪਸ ਵਿੱਚ ਬੜੇ ਸਹੀਪੁਣੇ ਨਾਲ਼ ਬੰਨ੍ਹੇ ਜਾਂਦੇ ਹਨ। ਬੰਨ੍ਹੇ ਜਾਣ ਦੀ ਇਸ ਵਿਧੀ ਨੂੰ ਵਰਤ ਕੇ ਇੱਕ ਐਂਟੀਬਾਡੀ ਕਿਸੇ ਜੀਵਾਣੂ ਜਾਂ ਦੂਸ਼ਤ ਕੋਸ਼ਾਣੂ ਦੀ ਨਿਸ਼ਾਨਦੇਹੀ ਕਰ ਸਕਦਾ ਹੈ ਤਾਂ ਜੋ ਰੋਗ-ਨਾਸਕ ਪ੍ਰਨਾਲੀ ਦੇ ਹੋਰ ਹਿੱਸੇ ਇਹਦੇ ਉੱਤੇ ਹੱਲਾ ਬੋਲ ਦੇਣ ਜਾਂ ਫੇਰ ਇਹ ਆਪ ਹੀ ਆਪਣੇ ਨਿਸ਼ਾਨੇ ਨੂੰ ਕਿਰਿਆਹੀਣ ਬਣਾ ਸਕਦਾ ਹੈ (ਮਿਸਾਲ ਦੇ ਤੌਰ ਉੱਤੇ ਜੀਵਾਣੂ ਦੇ ਉਸ ਹਿੱਸੇ ਨੂੰ ਅਟਕਾ ਕੇ ਜੋ ਉਹਦੀ ਹੋਂਦ ਅਤੇ ਦਖ਼ਲ ਲਈ ਲਾਜ਼ਮੀ ਹੈ)। ਐਂਟੀਬਾਡੀਆਂ ਨੂੰ ਬਣਾਉਣਾ ਮਾਦਾਈ ਰੋਗ-ਨਾਸਕ ਪ੍ਰਨਾਲੀ ਦਾ ਪ੍ਰਮੁੱਖ ਕੰਮ ਹੈ।

ਐਂਟੀਬਾਡੀ
ਹਰੇਕ ਐਂਟੀਬਾਡੀ ਇੱਕ ਖ਼ਾਸ ਐਂਟੀਜਨ ਨਾਲ਼ ਬੰਨ੍ਹਿਆ ਜਾਂਦਾ ਹੈ; ਇਹ ਮੇਲ ਜਿੰਦਾ-ਕੂੰਜੀ ਵਾਂਗ ਹੈ।

ਹਵਾਲੇ

Tags:

ਜੀਵਾਣੂਪ੍ਰੋਟੀਨਬੈਕਟੀਰੀਆਵਾਇਰਸ

🔥 Trending searches on Wiki ਪੰਜਾਬੀ:

ਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਸੂਚਨਾ ਦਾ ਅਧਿਕਾਰ ਐਕਟਗੁੱਲੀ ਡੰਡਾਅੰਕ ਗਣਿਤਮਨੁੱਖੀ ਦਿਮਾਗਸਵਰ ਅਤੇ ਲਗਾਂ ਮਾਤਰਾਵਾਂਉੱਚੀ ਛਾਲਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਖੜਤਾਲਅਫ਼ਗ਼ਾਨਿਸਤਾਨ ਦੇ ਸੂਬੇਤੀਆਂਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਭਾਈ ਰੂਪ ਚੰਦਨਾਟੋਵੈੱਬਸਾਈਟਵਿਰਾਟ ਕੋਹਲੀਬੋਹੜਬਠਿੰਡਾਵਿਆਹ ਦੀਆਂ ਕਿਸਮਾਂਰਣਜੀਤ ਸਿੰਘਛਾਤੀ ਦਾ ਕੈਂਸਰਜੀਵਨੀਮੈਟਾ ਆਲੋਚਨਾਹਾਸ਼ਮ ਸ਼ਾਹਹਿੰਦੀ ਭਾਸ਼ਾਬਿਸਮਾਰਕਗੁਰਬਚਨ ਸਿੰਘ ਭੁੱਲਰਰਾਜਾ ਪੋਰਸਸਪਾਈਵੇਅਰਖੋਜਮਨੋਜ ਪਾਂਡੇਘੜਾ (ਸਾਜ਼)ਪਾਰਕਰੀ ਕੋਲੀ ਭਾਸ਼ਾਮਿਰਜ਼ਾ ਸਾਹਿਬਾਂਮੇਰਾ ਦਾਗ਼ਿਸਤਾਨਅੰਮ੍ਰਿਤਪਾਲ ਸਿੰਘ ਖ਼ਾਲਸਾਸ਼ਬਦਭੁਚਾਲਚੂਹਾਗੁਰੂ ਅਮਰਦਾਸਜਲ੍ਹਿਆਂਵਾਲਾ ਬਾਗ ਹੱਤਿਆਕਾਂਡਏ. ਪੀ. ਜੇ. ਅਬਦੁਲ ਕਲਾਮਅਮਰ ਸਿੰਘ ਚਮਕੀਲਾਵੱਡਾ ਘੱਲੂਘਾਰਾਅਨੁਵਾਦਪੰਜਨਦ ਦਰਿਆਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸੰਗਰੂਰ (ਲੋਕ ਸਭਾ ਚੋਣ-ਹਲਕਾ)ਸਭਿਆਚਾਰੀਕਰਨਗੁਰਮੁਖੀ ਲਿਪੀਪੰਜਾਬੀ ਪੀਡੀਆਅਨੰਦ ਸਾਹਿਬਲੱਖਾ ਸਿਧਾਣਾਆਤਮਾਭਾਰਤ ਵਿੱਚ ਬੁਨਿਆਦੀ ਅਧਿਕਾਰਵਿਰਸਾਨਿਰਵੈਰ ਪੰਨੂਧਾਲੀਵਾਲਰਾਗ ਧਨਾਸਰੀਸ਼ਹਿਰੀਕਰਨਜਾਪੁ ਸਾਹਿਬਏਸਰਾਜਅਰਸਤੂ ਦਾ ਅਨੁਕਰਨ ਸਿਧਾਂਤਗਿਆਨੀ ਦਿੱਤ ਸਿੰਘਇੰਸਟਾਗਰਾਮਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਇੰਟਰਨੈੱਟਭਗਵੰਤ ਮਾਨਬਿਆਸ ਦਰਿਆਬਚਪਨਚਰਨ ਦਾਸ ਸਿੱਧੂਇਤਿਹਾਸਭੱਖੜਾਕੁਲਦੀਪ ਮਾਣਕ🡆 More