ਵਰਚੂਅਲ ਕੀਬੋਰਡ

ਵਰਚੂਅਲ ਕੀਬੋਰਡ ਇੱਕ ਸਾਫਟਵੇਅਰ ਜਾਂ ਹਾਰਡਵੇਅਰ ਕੰਪੋਨੈਂਟ ਹੁੰਦਾ ਹੈ ਜੋ ਕਿ ਇੱਕ ਵਰਤਣ ਵਾਲੇ ਨੂੰ ਸੰਬੰਧਿਤ ਡਿਵਾਇਸ ਵਿੱਚ ਵੱਖ ਵੱਖ ਭਾਸ਼ਾਵਾਂ ਦੇ ਚਿਨ੍ਹ ਟੰਕਿਤ ਕਰਣ ਦੀ ਸਹੂਲਤ ਪ੍ਰਦਾਨ ਕਰਦਾ ਹੈ। ਵਰਚੂਅਲ ਕੀਬੋਰਡ ਨੂੰ ਇੱਕ ਤੌਂ ਵੱਧ ਇਨਪੁਟ ਡਿਵਾਇਸਾਂ ਰਾਹੀਂ ਚਲਾਇਆ ਜਾ ਸਕਦਾ ਹੈ ਜਿਹਨਾਂ ਵਿੱਚ ਅਸਲੀ (ਭੌਤਿਕ) ਕੀਬੋਰੜ, ਕੰਪਿਊਟਰ ਦਾ ਮਾਉਸ, ਮੋਬਾਇਲ ਫੋਨ ਦੀ ਜਾਇਸਟਿਕ ਆਦਿ ਸ਼ਾਮਿਲ ਹੈ।

ਭਾਰਤੀ ਭਾਸ਼ਾਵਾਂ ਜਿਹਾ ਪੰਜਾਬੀ ਆਦਿ ਦੇ ਮਾਮਲੇ ਵਿੱਚ ਵਰਚੂਅਲ ਕੀਬੋਰਡ ਦੀ ਵਰਤੋਂ ਇਨਪੁਟ ਮੈਥੱਡ ਐਡੀਟਰ ਦੇ ਤੌਰ ਤੇ ਕੀਤੀ ਜਾਂਦੀ ਹੈ ਯਾਨੀ ਇਸ ਦੇ ਦੁਆਰਾ ਵੱਖ ਵੱਖ ਭਾਰਤੀ ਭਾਸ਼ੀ ਚਿਨ੍ਹ ਜੋ ਕਿ ਅਸਲੀ ਕੀਬੋਰਡ ਤੇ ਮੌਜੂਦ ਨਹੀਂ ਹਨ ਟਾਈਪ ਕੀਤੇ ਜਾਂਦੇ ਹਨ। ਵਿੰਡੋਜ ਵਿੱਚ ਇਨਸਕਰਿਪਟ ਲੇਆਉਟ ਦੇ ਵਰਚੁਅਲ ਕੀਬੋਰਡ ਅੰਤਰਨਿਰਧਾਰਿਤ ਹੁੰਦੇ ਹਨ। ਹੋਰ ਟਾਇਪਿੰਗ ਵਿਧੀਆਂ ਜਿਹਾ ਫੋਨੇਟਿਕ ਟਰਾਂਸਲਿਟਰੇਸ਼ਨ, ਰੇਮਿੰਗਟਨ ਆਦਿ ਹੇਤੁ ਅਲੱਗ ਤੋਂ ਥਰਡ ਪਾਰਟੀ ਸਾਫਟਵੇਅਰ ਇੰਸਟਾਲ ਕਰ ਕੇ ਵਰਚੂਅਲ ਕੀਬੋਰਡ ਜੋੜੇ ਜਾ ਸਕਦੇ ਹਨ।

ਬਾਹਰੀ ਕੜੀ:

ਬਰਾਹ ਲਿਪੀ ਤੇ ਨਿਰਧਾਰਿਤ ਗੁਰਮੁਖੀ ਤੇ ਹੋਰ ਇੰਡਿਕ ਲਿਪੀਆਂ ਦਾ ਵਰਚੂਅਲ ਕੀ-ਬੋਰਡ ਡਾਊਨਲੋਡ ਕਰਨ ਦੀ ਸਾਈਟ Archived 2011-02-03 at the Wayback Machine.

Tags:

🔥 Trending searches on Wiki ਪੰਜਾਬੀ:

ਵਿਆਹ ਦੀਆਂ ਰਸਮਾਂਵਹਿਮ ਭਰਮਪੰਜਾਬੀ ਵਾਰ ਕਾਵਿ ਦਾ ਇਤਿਹਾਸਧਰਮਖੜੀਆ ਮਿੱਟੀਸੋਵੀਅਤ ਸੰਘਚੀਨਭਾਰਤ ਦਾ ਸੰਵਿਧਾਨਭਾਈ ਗੁਰਦਾਸਭਗਵੰਤ ਮਾਨਗੁਰੂ ਗਰੰਥ ਸਾਹਿਬ ਦੇ ਲੇਖਕਫੁੱਟਬਾਲਮਾਂ ਬੋਲੀਅੰਦੀਜਾਨ ਖੇਤਰਉਕਾਈ ਡੈਮ14 ਅਗਸਤਨਿਮਰਤ ਖਹਿਰਾਆਲਤਾਮੀਰਾ ਦੀ ਗੁਫ਼ਾਵਿਗਿਆਨ ਦਾ ਇਤਿਹਾਸਤੱਤ-ਮੀਮਾਂਸਾ18 ਸਤੰਬਰਰੋਗ1912ਗੁਰੂ ਨਾਨਕਭਾਰਤ ਦੀ ਸੰਵਿਧਾਨ ਸਭਾਯੋਨੀਅਨਮੋਲ ਬਲੋਚਹਿਪ ਹੌਪ ਸੰਗੀਤਮੋਬਾਈਲ ਫ਼ੋਨਗੜ੍ਹਵਾਲ ਹਿਮਾਲਿਆਯੁੱਧ ਸਮੇਂ ਲਿੰਗਕ ਹਿੰਸਾਫੁੱਲਦਾਰ ਬੂਟਾਪਟਨਾਖੋ-ਖੋਬਲਵੰਤ ਗਾਰਗੀਭਾਰਤ–ਚੀਨ ਸੰਬੰਧਭਗਤ ਰਵਿਦਾਸਜਗਰਾਵਾਂ ਦਾ ਰੋਸ਼ਨੀ ਮੇਲਾਸਾਕਾ ਗੁਰਦੁਆਰਾ ਪਾਉਂਟਾ ਸਾਹਿਬਮਾਈਕਲ ਡੈੱਲਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਵਿਟਾਮਿਨਅਲੰਕਾਰ ਸੰਪਰਦਾਇਬਾਲ ਸਾਹਿਤਗੁਰੂ ਗੋਬਿੰਦ ਸਿੰਘਦੂਜੀ ਸੰਸਾਰ ਜੰਗਜੱਕੋਪੁਰ ਕਲਾਂਰਣਜੀਤ ਸਿੰਘ ਕੁੱਕੀ ਗਿੱਲ2024 ਵਿੱਚ ਮੌਤਾਂਹੋਲਾ ਮਹੱਲਾ8 ਦਸੰਬਰਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮ5 ਅਗਸਤਲਾਉਸਖ਼ਬਰਾਂਰਾਜਹੀਣਤਾਗੁਰੂ ਹਰਿਗੋਬਿੰਦਅੰਮ੍ਰਿਤਾ ਪ੍ਰੀਤਮਊਧਮ ਸਿਘ ਕੁਲਾਰਲਹੌਰਡੇਂਗੂ ਬੁਖਾਰਬਸ਼ਕੋਰਤੋਸਤਾਨਪੱਤਰਕਾਰੀਜਪਾਨਹਰੀ ਸਿੰਘ ਨਲੂਆਦਸਮ ਗ੍ਰੰਥਕਾਰਲ ਮਾਰਕਸਡਾ. ਹਰਸ਼ਿੰਦਰ ਕੌਰਮਾਰਕਸਵਾਦਵੀਅਤਨਾਮਇਸਲਾਮ18ਵੀਂ ਸਦੀਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਦੌਣ ਖੁਰਦ🡆 More