ਭਾਈ ਵੀਰ ਸਿੰਘ ਸਾਹਿਤ ਸਦਨ

ਭਾਈ ਵੀਰ ਸਿੰਘ ਸਾਹਿਤ ਸਦਨ ਦੀ ਸਥਾਪਨਾ 1958 ’ਚ ਨਵੀਂ ਦਿੱਲੀ ਵਿੱਚ ਗੋਲ ਮਾਰਕੀਟ ਵਿਖੇ ਹੋਈ ਸੀ। ਇਸ ਦਾ ਨੀਂਹ ਪੱਥਰ 1972 ’ਚ ਤਤਕਾਲੀ ਰਾਸ਼ਟਰਪਤੀ ਸ੍ਰੀ ਵੀ.ਵੀ.

ਗਿਰੀ ਨੇ ਰੱਖਿਆ ਅਤੇ ਮੈਮੋਰੀਅਲ ਦਾ ਉਦਘਾਟਨ 1978 ’ਚ ਤਤਕਾਲੀ ਰਾਸ਼ਟਰਪਤੀ ਸ੍ਰੀ ਸੰਜੀਵਾ ਰੈਡੀ ਨੇ ਕੀਤਾ। ਨਵੀਂ ਦਿੱਲੀ ਵਿੱਚ ਗੋਲ ਮਾਰਕੀਟ ਵਿਖੇ ਸਦਨ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸਦਨ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਸਾਹਿਤਕ—ਸÎਭਿਆਚਾਰਕ ਖੇਤਰ ’ਚ ਵਿਕਾਸ ਦੀਆਂ ਲੀਹਾਂ ’ਤੇ ਨਿਰੰਤਰ ਕਾਰਜਸ਼ੀਲ ਹੈ। ਭਾਈ ਵੀਰ ਸਿੰਘ ਸਾਹਿਤ ਸਦਨ ਦੇ ਮੌਜੂਦਾ ਜਨਰਲ ਸਕੱਤਰ ਡਾ. ਰਘਬੀਰ ਸਿੰਘ ਅਤੇ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਸਨ।

ਭਾਈ ਵੀਰ ਸਿੰਘ ਸਾਹਿਤ ਸਦਨ
ਭਾਈ ਵੀਰ ਸਿੰਘ ਸਾਹਿਤ ਸਦਨ ਦੀ ਇਮਾਰਤ ਦਾ ਬਾਹਰੀ ਦ੍ਰਿਸ਼

Tags:

ਨਵੀਂ ਦਿੱਲੀ

🔥 Trending searches on Wiki ਪੰਜਾਬੀ:

ਕਬੀਲਾਤਿੰਨ ਰਾਜਸ਼ਾਹੀਆਂਗੁਰੂ ਰਾਮਦਾਸਸਤਿੰਦਰ ਸਰਤਾਜ3ਭਗਤ ਸਿੰਘਸ਼ਬਦਦੇਸ਼ਭਾਸ਼ਾਭਾਖੜਾ ਨੰਗਲ ਡੈਮਭਾਰਤ ਦਾ ਰਾਸ਼ਟਰਪਤੀਸ਼ਾਹ ਮੁਹੰਮਦਗੁਰਮੁਖੀ ਲਿਪੀਮਾਝੀਫੁਲਕਾਰੀਖੋ-ਖੋਵਾਲੀਬਾਲਆਦਿ ਗ੍ਰੰਥਹਰਿਆਣਾਸਮੁੱਚੀ ਲੰਬਾਈਮਾਝਾਮੁਹਾਰਨੀਸਤਵਾਰਾਓਡ ਟੂ ਅ ਨਾਈਟਿੰਗਲਅਨੁਪਮ ਗੁਪਤਾਅਨੁਕਰਣ ਸਿਧਾਂਤਨਾਨਕ ਕਾਲ ਦੀ ਵਾਰਤਕਐਕਸ (ਅੰਗਰੇਜ਼ੀ ਅੱਖਰ)ਇਟਲੀਮੱਲ-ਯੁੱਧਝਾਂਡੇ (ਲੁਧਿਆਣਾ ਪੱਛਮੀ)ਸੋਹਿੰਦਰ ਸਿੰਘ ਵਣਜਾਰਾ ਬੇਦੀਜਰਗ ਦਾ ਮੇਲਾਯਥਾਰਥਵਾਦਨਜ਼ਮਜੈਨ ਧਰਮਆਰਆਰਆਰ (ਫਿਲਮ)ਰਬਿੰਦਰਨਾਥ ਟੈਗੋਰ6ਵਾਰਿਸ ਸ਼ਾਹਦਰਸ਼ਨਨਾਟਕਸ਼ਬਦਕੋਸ਼ਸ਼ਹਿਰੀਕਰਨਮਲੱਠੀਹੱਡੀਆਈ.ਸੀ.ਪੀ. ਲਾਇਸੰਸਮੈਕਸਿਮ ਗੋਰਕੀਸੁਖਮਨੀ ਸਾਹਿਬਰਾਜਨੀਤੀ ਵਿਗਿਆਨਲਿਪੀਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਬੂਟਾਸਿਧ ਗੋਸਟਿਯੂਰੀ ਗਗਾਰਿਨਨੌਨਿਹਾਲ ਸਿੰਘਦੇਵਨਾਗਰੀ ਲਿਪੀਗੰਨਾਖ਼ਲੀਲ ਜਿਬਰਾਨਗੁਰਮਤਿ ਕਾਵਿ ਦਾ ਇਤਿਹਾਸਕਾਰੋਬਾਰਊਸ਼ਾ ਉਪਾਧਿਆਏਸਵਰਅੰਜੂ (ਅਭਿਨੇਤਰੀ)ਜਰਸੀਡਾ. ਨਾਹਰ ਸਿੰਘਅਜੀਤ ਕੌਰਮਲੇਰੀਆਲੰਗਰਬਾਬਰਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਹਵਾ ਪ੍ਰਦੂਸ਼ਣ🡆 More