ਗੁਰਦੁਆਰਾ ਬਾਬਾ ਅਟੱਲ ਰਾਏ ਜੀ

ਗੁਰੂਦੁਆਰਾ ਅਟੱਲ ਰਾਏ ਸਾਹਿਬ ਜੀ ਪੰਜਾਬ ਦੇ ਜ਼ਿਲ੍ਹਾ ਅਮ੍ਰਿਤਸਰ ਵਿਚ ਸਥਿਤ ਹੈ। ਇਹ ਗੁਰੂਦੁਆਰਾ ਦਰਬਾਰ ਸ਼੍ਰੀ ਹਰਮਿੰਦਰ ਸਾਹਿਬ ਦੇ ਬਾਹਰ ਹੀ ਸਥਿਤ ਹੈ। ਇਹ ਗੁਰੂ ਘਰ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਸਪੁੱਤਰ ਬਾਬਾ ਅਟੱਲ ਜੀ ਨਾਲ ਸੰਬੰਧਿਤ ਹੈ।

ਇਤਿਹਾਸ

ਗੁਰੂਦੁਆਰਾ ਅਟੱਲ ਰਾਏ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਪੁੱਤਰ ਬਾਬਾ ਅਟੱਲ ਜੀ ਨਾਲ ਸੰਬੰਧਿਤ ਹੈ। ਬਾਬਾ ਜੀ ਦਾ ਜਨਮ ਅਮ੍ਰਿਤਸਰ ਸਾਹਿਬ ਵਿੱਚ ਹੋਇਆ ਛੋਟੀ ਉਮਰ ਵਿਚ ਹੀ ਇਹ ਬਾਲਕ ਜੋ ਕੁਝ ਵੀ ਕਹਿੰਦਾ ਸੀ। ਉਹ ਸਭ ਸੱਚ ਹੁੰਦਾ ਸੀ ਇਸ ਲਈ ਉਨ੍ਹਾਂ ਨੂੰ ਛੋਟੀ ਉਮਰ ਵਿਚ ਹੀ ਬਾਬਾ ਜੀ ਕਿਹਾ ਜਾਣ ਲੱਗ ਪਿਆ। ਉਹ ਬਚਪਨ ਵਿਚ ਆਪਣੇ ਸਾਥੀਆਂ ਨਾਲ ਖਿਦੋ ਖੂੰਡੀ ਖੇਡਦੇ ਸਨ ਇੱਕ ਦਿਨ ਖੇਡਦੇ ਖੇਡਦੇ ਮੀਟੀ ਮੋਹਨ ਨਾਮੀ ਬਾਲਕ ਦੇ ਸਿਰ ਆਈ ਉਸ ਨੇ ਇਹ ਮੀਟੀ ਅਗਲੇ ਦਿਨ ਦੇਣ ਦਾ ਵਾਅਦਾ ਕੀਤਾ ਅਗਲੇ ਦਿਨ ਜਦ ਬਾਲਕ ਮੋਹਨ ਖੇਡਣ ਲਈ ਨਹੀਂ ਪਹੁੰਚਿਆ। ਜਦੋਂ ਬਾਬਾ ਅਟੱਲ ਰਾਏ ਜੀ ਮੋਹਨ ਦੇ ਘਰ ਗਏ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਮੋਹਨ ਦੀ ਸੱਪ ਲੜਨ ਕਾਰਨ ਮੌਤ ਹੋ ਗਈ ਹੈ। ਬਾਬਾ ਜੀ ਨੇ ਆਪਣੀ ਖੂੰਡੀ ਮੋਹਨ ਦੇ ਗੱਲ ਨਾਲ ਲਾਈ ਤੇ ਕਿਹਾ ਕਿ ਉੱਠ ਸਾਡੀ ਮੀਟੀ ਦੇ ਤਾਂ ਮੋਹਨ ਮੁੜ ਸੁਰਜੀਤ ਹੋ ਗਿਆ। ਜਦੋਂ ਗੁਰੂ ਹਰਗੋਬਿੰਦ ਸਿੰਘ ਨੂੰ ਇਸ ਘਟਨਾ ਬਾਰੇ ਪਤਾ ਚੱਲਿਆ ਤਾਂ ਬਾਬਾ ਜੀ ਗੁਰੂ ਜੀ ਨੂੰ ਮਿਲਣ ਅਕਾਲ ਤਖ਼ਤ ਸਾਹਿਬ ਪਹੁੰਚੇ ਤਾਂ ਗੁਰੂ ਜੀ ਨੇ ਫੁਰਮਾਇਆ 'ਭਾਣਾ ਉਲਟਿਆ'। ਬਾਬਾ ਜੀ ਸਮਝ ਗਏ ਅਤੇ ਅਡੋਲ ਹੋ ਕੇ ਇਸ ਸਥਾਨ ਉੱਪਰ ਚਾਦਰ ਲੈ ਕੇ ਲੇਟ ਗਏ ਅਤੇ ਸਰੀਰ ਤਿਆਗ ਦਿੱਤਾ। ਪਤਾ ਚੱਲਣ ਤੇ ਗੁਰੂ ਜੀ ਨੇ ਆਪਣੇ ਪੁੱਤਰ ਦਾ ਸੰਸਕਾਰ ਇਸ ਜਗ੍ਹਾ ਉੱਪਰ ਕਰਵਾਇਆ। ਸਰੀਰ ਤਿਆਗਣ ਸਮੇਂ ਬਾਬਾ ਜੀ ਦੀ ਉਮਰ ੯ ਸਾਲ ਦੀ ਸੀ। ਇਸ ਲਈ ਸੰਗਤਾਂ ਨੇ ਇੱਥੇ ੯ ਮੰਜਿਲਾਂ ਵਾਲਾ ਗੁਰਦੁਆਰਾ ਸਾਹਿਬ ਬਣਾਇਆ

ਹਵਾਲੇ

Tags:

ਅੰਮ੍ਰਿਤਸਰਗੁਰੂ ਹਰਿਗੋਬਿੰਦਪੰਜਾਬ

🔥 Trending searches on Wiki ਪੰਜਾਬੀ:

ਮੈਨਹੈਟਨਰੁਖਸਾਨਾ ਜ਼ੁਬੇਰੀਹਰਿਆਣਾਪੰਜਾਬ, ਭਾਰਤਨਜ਼ਮਸੋਵੀਅਤ ਯੂਨੀਅਨਗੁਰੂ ਗੋਬਿੰਦ ਸਿੰਘ ਮਾਰਗਭਾਰਤੀ ਜਨਤਾ ਪਾਰਟੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਫੁੱਲਸੰਰਚਨਾਵਾਦਸ਼ਿਵ ਕੁਮਾਰ ਬਟਾਲਵੀਕਿਰਿਆ-ਵਿਸ਼ੇਸ਼ਣਨਾਥ ਜੋਗੀਆਂ ਦਾ ਸਾਹਿਤ2025ਸਫ਼ਰਨਾਮੇ ਦਾ ਇਤਿਹਾਸਪੰਜਾਬ ਦਾ ਇਤਿਹਾਸਆਧੁਨਿਕ ਪੰਜਾਬੀ ਕਵਿਤਾਪੰਜਾਬੀਪੰਜਾਬੀ ਨਾਵਲ ਦਾ ਇਤਿਹਾਸਭੂਗੋਲਕਬੀਲਾਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਸ਼ਾਹ ਹੁਸੈਨਸ਼ਾਹ ਮੁਹੰਮਦਪੰਜਾਬ ਵਿਧਾਨ ਸਭਾਛੋਟਾ ਘੱਲੂਘਾਰਾਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਪੰਜਾਬ ਦੇ ਜ਼ਿਲ੍ਹੇਹਾਸ਼ਮ ਸ਼ਾਹਵੈੱਬ ਬਰਾਊਜ਼ਰਜਸਵੰਤ ਸਿੰਘ ਖਾਲੜਾਨਿਰੰਤਰਤਾ (ਸਿਧਾਂਤ)ਰਾਸ਼ਟਰੀ ਗਾਣਪੰਜ ਤਖ਼ਤ ਸਾਹਿਬਾਨਭਾਰਤ ਦੀ ਵੰਡਸ਼੍ਰੋਮਣੀ ਅਕਾਲੀ ਦਲਇਟਲੀਨਾਮਧਾਰੀਪੰਜਾਬ ਦੀ ਕਬੱਡੀਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਪੱਖਭਗਤ ਰਵਿਦਾਸਰਾਜ ਸਭਾਸਪੇਸਟਾਈਮਹੱਡੀਸ਼ਖ਼ਸੀਅਤਮਾਰਕਸਵਾਦਪੱਤਰੀ ਘਾੜਤਸਿੱਧੂ ਮੂਸੇਵਾਲਾਆਧੁਨਿਕ ਪੰਜਾਬੀ ਸਾਹਿਤਭਾਰਤ ਦਾ ਇਤਿਹਾਸਸਪੇਨਵਿਆਹ ਦੀਆਂ ਰਸਮਾਂਵਿਸ਼ਵ ਰੰਗਮੰਚ ਦਿਵਸਪੰਜਾਬੀ ਸਾਹਿਤਸਾਕਾ ਚਮਕੌਰ ਸਾਹਿਬਕਬੀਰਜਵਾਹਰ ਲਾਲ ਨਹਿਰੂਪੂਰਨ ਸੰਖਿਆਸਮਾਜਸੂਫ਼ੀ ਸਿਲਸਿਲੇਗੁੱਲੀ ਡੰਡਾਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਗਿਆਨੀ ਸੰਤ ਸਿੰਘ ਮਸਕੀਨਧਾਤਮਾਝੀਮੁੱਖ ਸਫ਼ਾਵਿਸ਼ਵਕੋਸ਼ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਹਾੜੀ ਦੀ ਫ਼ਸਲਮਹਾਰਾਜਾ ਰਣਜੀਤ ਸਿੰਘ ਇਨਾਮਪ੍ਰਗਤੀਵਾਦਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਲੋਹਾਸਾਉਣੀ ਦੀ ਫ਼ਸਲਚੀਨੀ ਭਾਸ਼ਾ🡆 More