ਮਰਾਠਾ ਸਾਮਰਾਜ

This page is not available in other languages.

ਵੇਖੋ (ਪਿੱਛੇ 20 | ) (20 | 50 | 100 | 250 | 500)
  • ਮਰਾਠਾ ਸਾਮਰਾਜ ਲਈ ਥੰਬਨੇਲ
    ਮਰਾਠਾ ਸਾਮਰਾਜ ਜਾਂ ਮਰਾਠਾ ਮਹਾਸੰਘ ਇੱਕ ਭਾਰਤੀ ਰਾਜ-ਸ਼ਕਤੀ ਸੀ ਜੋ 1674 ਤੋਂ 1818 ਤੱਕ ਕਾਇਮ ਰਹੀ। ਮਰਾਠਾ ਸਾਮਰਾਜ ਦੀ ਨੀਂਹ ਸ਼ਿਵਾਜੀ ਨੇ 1674 ਵਿੱਚ ਰੱਖੀ। ਉਸਨੇ ਕਈ ਸਾਲ ਔਰੰਗਜੇਬ...
  • ਤੀਜੀ ਐਂਗਲੋ-ਮਰਾਠਾ ਲੜਾਈ ਲਈ ਥੰਬਨੇਲ
    ਤੀਜੀ ਐਂਗਲੋ-ਮਰਾਠਾ ਲੜਾਈ (1817–1818) ਐਂਗਲੋ-ਮਰਾਠਾ ਲੜਾਈਆਂ ਦੀ ਆਖ਼ਰੀ ਅਤੇ ਫ਼ੈਸਲਾਕੁੰਨ ਲੜਾਈ ਸੀ ਜਿਹੜੀ ਕਿ ਈਸਟ ਇੰਡੀਆ ਕੰਪਨੀ ਅਤੇ ਮਰਾਠਾ ਸਾਮਰਾਜ ਵਿਚਕਾਰ ਭਾਰਤ ਵਿੱਚ ਲੜੀ ਗਈ...
  • ਦੂਜੀ ਐਂਗਲੋ-ਮਰਾਠਾ ਲੜਾਈ ਲਈ ਥੰਬਨੇਲ
    ਦੂਜੀ ਐਂਗਲੋ-ਮਰਾਠਾ ਲੜਾਈ (1803-1805) ਈਸਟ ਇੰਡੀਆ ਕੰਪਨੀ ਅਤੇ ਮਰਾਠਾ ਸਾਮਰਾਜ ਵਿਚਾਲੇ ਦੂਜੀ ਲੜਾਈ ਸੀ। ਅੰਗਰੇਜ਼ਾਂ ਨੇ ਭਗੌੜੇ ਪੇਸ਼ਵਾ ਰਘੂਨਾਥਰਾਓ ਦੀ ਪਹਿਲੀ ਐਂਗਲੋ-ਮਰਾਠਾ ਲੜਾਈ ਵਿੱਚ...
  • ਪੇਸ਼ਵਾ ਲਈ ਥੰਬਨੇਲ
    ਮਰਾਠਾ ਸਾਮਰਾਜ ਦੇ ਪ੍ਰਧਾਨ-ਮੰਤਰੀਆਂ ਨੂੰ ਪੇਸ਼ਵਾ (मराठी: पेशवे) ਕਿਹਾ ਜਾਂਦਾ ਸੀ। ਇਹ ਰਾਜੇ ਦੀ ਸਲਾਹਕਾਰ ਪਰਿਸ਼ਦ ਅਸ਼ਟਪ੍ਰਧਾਨ ਦੇ ਸਭ ਤੋਂ ਪ੍ਰਮੁੱਖ ਮੁਖੀ ਸਨ। ਰਾਜਾ ਤੋਂ ਅਗਲਾ ਥਾਂ...
  • ਪਹਿਲੀ ਐਂਗਲੋ-ਮਰਾਠਾ ਲੜਾਈ ਲਈ ਥੰਬਨੇਲ
    ਪਹਿਲੀ ਐਂਗਲੋ-ਮਰਾਠਾ ਲੜਾਈ(1775-1782) ਈਸਟ ਇੰਡੀਆ ਕੰਪਨੀ ਅਤੇ ਮਰਾਠਾ ਸਾਮਰਾਜ ਵਿਚਕਾਰ ਹੋਈ। ਇਹ ਲੜਾਈ ਸੂਰਤ ਦੀ ਸੰਧੀ ਨਾਲ ਸ਼ੁਰੂ ਹੋਈ ਅਤੇ ਸਾਲਬਾਈ ਦੀ ਸੰਧੀ ਨਾਲ ਖ਼ਤਮ ਹੋਈ। 1772...
  • ਸਾਲਬਾਈ ਦੀ ਸੰਧੀ (ਸ਼੍ਰੇਣੀ ਮਰਾਠਾ ਸਾਮਰਾਜ ਦੀਆਂ ਸੰਧੀਆਂ)
    ਦਸਤਖ਼ਤ ਕੀਤੇ ਗਏ ਸਨ। ਇਸ ਸੰਧੀ ਉੱਪਰ ਮਰਾਠਾ ਸਾਮਰਾਜ ਦੇ ਨੁਮਾਇੰਦੇ ਅਤੇ ਈਸਟ ਇੰਡੀਆ ਕੰਪਨੀ ਨੇ ਲੰਬੀ ਗੱਲਬਾਤ ਦੇ ਮਗਰੋਂ ਪਹਿਲੀ ਐਂਗਲੋ-ਮਰਾਠਾ ਲੜਾਈ ਦੇ ਨਤੀਜੇ ਵੱਜੋਂ ਦਸਤਖ਼ਤ ਕੀਤੇ...
  • ਸ਼ਮਸ਼ੇਰ ਬਹਾਦੁਰ I (ਕ੍ਰਿਸ਼ਨਾ ਰਾਓ) (ਸ਼੍ਰੇਣੀ ਮਰਾਠਾ ਸਾਮਰਾਜ)
    ਸ਼ਮਸ਼ੇਰ ਬਹਾਦੁਰ ਪਹਿਲਾ (1734 – 18 ਜਨਵਰੀ 1761) ਉੱਤਰੀ ਭਾਰਤ ਵਿੱਚ ਬਾਂਦਾ ਦੇ ਮਰਾਠਾ ਸਾਮਰਾਜ ਦਾ ਸ਼ਾਸਕ ਸੀ। ਉਹ ਬਾਜੀਰਾਓ ਪਹਿਲੇ ਅਤੇ ਮਸਤਾਨੀ ਦਾ ਪੁੱਤਰ ਸੀ। ਕ੍ਰਿਸ਼ਨ ਰਾਓ ਪੇਸ਼ਵਾ...
  • ਸ਼ਿਵਾ ਜੀ ਲਈ ਥੰਬਨੇਲ
    ਸ਼ਿਵਾ ਜੀ (ਸ਼੍ਰੇਣੀ ਮਰਾਠਾ ਰਾਜ)
    ਬੀਜਾਪੁਰ ਦੀ ਡਿਗ ਰਹੀ ਆਦਿਲਸ਼ਾਹੀ ਸਲਤਨਤ ਤੋਂ ਆਪਣਾ ਸੁਤੰਤਰ ਰਾਜ ਤਿਆਰ ਕੀਤਾ ਜਿਸ ਨੇ ਮਰਾਠਾ ਸਾਮਰਾਜ ਦੀ ਸ਼ੁਰੂਆਤ ਕੀਤੀ। 1674 ਵਿੱਚ, ਉਸਨੂੰ ਰਸਮੀ ਤੌਰ 'ਤੇ ਰਾਏਗੜ੍ਹ ਕਿਲ੍ਹੇ ਵਿੱਚ ਆਪਣੇ...
  • ਸੰਭਾਜੀ ਲਈ ਥੰਬਨੇਲ
    ਸੰਭਾਜੀ (14 ਮਈ 1657 - 11 ਮਾਰਚ 1689) ਮਰਾਠਾ ਸਾਮਰਾਜ ਦੇ ਦੂਜੇ ਸ਼ਾਸਕ ਸਨ। ਉਹ ਮਰਾਠਾ ਸਾਮਰਾਜ ਦੇ ਬਾਨੀ ਸਨ, ਸ਼ਿਵਾ ਜੀ ਦੇ ਸਭ ਤੋਂ ਵੱਡੇ ਪੁੱਤਰ ਸਨ। ਉਹ ਆਪਣੇ ਪਿਤਾ ਦੀ ਮੌਤ ਦੇ...
  • ਸੂਰਤ ਦੀ ਸੰਧੀ (ਸ਼੍ਰੇਣੀ ਮਰਾਠਾ ਸਾਮਰਾਜ ਦੀਆਂ ਸੰਧੀਆਂ)
    ਸੂਰਤ ਦੀ ਸੰਧੀ (6 ਮਾਰਚ, 1775) ਦੇ ਅਨੁਸਾਰ ਰਘੂਨਾਥਰਾਓ ਜਿਹੜਾ ਕਿ ਮਰਾਠਾ ਸਾਮਰਾਜ ਦੇ ਪੇਸ਼ਵਾ ਦੇ ਤਖ਼ਤ ਦਾ ਦਾਅਵੇਦਾਰ ਸੀ, ਨੇ ਸਲਸੇਟ ਅਤੇ ਵਸਈ ਦਾ ਕਿਲ੍ਹਾ ਅੰਗਰੇਜ਼ਾਂ ਦੇ ਹਵਾਲੇ ਕਰਨੇ...
  • ਪੱਛਮੀ ਭਾਰਤ ਵਿੱਚ ਮਰਾਠਾ ਸਾਮਰਾਜ ਦਾ ਸੰਸਥਾਪਕ, ਦੀਆਂ ਪਤਨੀਆਂ ਵਿਚੋਂ ਇੱਕ ਸੀ। ਉਹ ਸ਼ਿਵਾਜੀ ਦੇ ਦੁੱਜੇ ਪੁੱਤਰ, ਰਾਜਾਰਾਮ ਛੱਤਰਪਤੀ, ਦੀ ਮਾਂ ਸੀ। ਉਹ ਮਰਾਠਾ ਫੌਜ ਦੇ ਮੁੱਖੀ ਹੰਬੀਰਾਓ...
  • ਛਤਰਪਤੀ ਸ਼ਾਹੂ ਲਈ ਥੰਬਨੇਲ
    ਛਤਰਪਤੀ ਸ਼ਾਹੂ (ਸ਼੍ਰੇਣੀ ਮਰਾਠਾ ਸਾਮਰਾਜ)
    ਸ਼ਾਹੁ ਭੋਸਲੇ I (1682-1749 ਈਸਵੀ) ਮਰਾਠਾ ਸਾਮਰਾਜ ਦਾ ਪੰਜਵਾਂ ਛਤਰਪਤੀ ਸੀ ਜਿਸਦੀ ਸਥਾਪਨਾ ਉਸ ਦੇ ਦਾਦਾ, ਸ਼ਿਵਾਜੀ ਦੁਆਰਾ ਕੀਤੀ ਗਈ ਸੀ। ਉਹ ਭੌਂਸਲੇ ਪਰਿਵਾਰ ਵਿੱਚ ਪੈਦਾ ਹੋਏ, ਉਹ ਸ਼ਿਵਾਜੀ...
  • ਮਲਹਾਰ ਰਾਓ ਹੋਲਕਰ ਲਈ ਥੰਬਨੇਲ
    ਮਲਹਾਰ ਰਾਓ ਹੋਲਕਰ (ਸ਼੍ਰੇਣੀ ਮਰਾਠਾ ਸਾਮਰਾਜ)
    ਰਾਓ ਹੋਲਕਰ (16 ਮਾਰਚ 1693 - 20 ਮਈ 1766) ਅਜੋਕੇ ਭਾਰਤ ਵਿੱਚ ਮਰਾਠਾ ਸਾਮਰਾਜ ਦਾ ਇੱਕ ਮਹਾਨ ਸੂਬੇਦਾਰ ਸੀ। ਉਹ ਮਰਾਠਾ ਰਾਜ ਨੂੰ ਉੱਤਰੀ ਰਾਜਾਂ ਵਿੱਚ ਫੈਲਾਉਣ ਵਿੱਚ ਮਦਦ ਕਰਨ ਲਈ ਰਾਨੋਜੀ...
  • ਸਕਵਰਬਾਈ (ਸ਼੍ਰੇਣੀ ਮਰਾਠਾ ਸਾਮਰਾਜ ਦੀਆਂ ਔਰਤਾਂ)
    ਸਕਵਰਬਾਈ (ਗਾਇਕਵਾੜ) ਮਰਾਠਾ ਸਾਮਰਾਜ ਦੇ ਸੰਸਥਾਪਕ ਸ਼ਿਵਾਜੀ I ਦੀ ਚੌਥੀ ਪਤਨੀ ਸੀ। ਉਹ ਮਰਾਠਾ ਰਈਸ ਨੰਦਾਜੀ ਰਾਓ ਗਾਇਕਵਾੜ ਦੀ ਧੀ ਸੀ। ਸਕਵਰਬਾਈ ਗਾਇਕਵਾੜ ਨੇ ਜਨਵਰੀ 1657 ਵਿੱਚ ਸ਼ਿਵਾਜੀ...
  • (1620-1683), ਜਿਸਨੂੰ ਮੋਰੋਪੰਤ ਪੇਸ਼ਵਾ (मोरोपंत पेशे) ਵਜੋਂ ਵੀ ਜਾਣਿਆ ਜਾਂਦਾ ਹੈ), ਮਰਾਠਾ ਸਾਮਰਾਜ ਦਾ ਪਹਿਲਾ ਪੇਸ਼ਵਾ ਸੀ, ਜੋ ਛਤਰਪਤੀ ਸ਼ਿਵਾਜੀ ਦੇ ਅਸ਼ਟ ਪ੍ਰਧਾਨ (ਅੱਠ ਮੰਤਰੀਆਂ ਦੀ...
  • ਪਹਿਲੀ ਦੀ ਪਹਿਲੀ ਪਤਨੀ ਵਜੋਂ ਮਰਾਠਾ ਸਾਮਰਾਜ ਦੀ ਮਹਾਰਾਣੀ ਪਤਨੀ ਸੀ। ਜਾਨਕੀਬਾਈ ਪ੍ਰਤਾਪਰਾਓ ਗੁਜਰ ਦੀ ਧੀ ਸੀ, ਇੱਕ ਕੁਲੀਨ ਜਰਨੈਲ, ਜੋ ਮਰਾਠਾ ਸਾਮਰਾਜ ਦਾ ਕਮਾਂਡਰ-ਇਨ-ਚੀਫ਼ ਸੀ।  ਉਸਦੇ...
  • ਆਨੰਦੀਬਾਈ (ਸ਼੍ਰੇਣੀ ਮਰਾਠਾ ਸਾਮਰਾਜ)
    ਆਨੰਦੀਬਾਈ ਪੇਸ਼ਵਾ ਰਾਣੀ ਸੀ ਅਤੇ ਮਰਾਠਾ ਸਾਮਰਾਜ ਦੇ 11ਵੇਂ ਪੇਸ਼ਵਾ ਰਘੁਨਾਥ ਰਾਓ ਦੀ ਪਤਨੀ ਸੀ। ਅਗਸਤ 1773 ਵਿੱਚ, ਉਸਨੇ ਸਫਲਤਾਪੂਰਵਕ ਆਪਣੇ ਭਤੀਜੇ, 17 ਸਾਲਾ ਪੇਸ਼ਵਾ ਨਾਰਾਇਣਰਾਓ ਦੀ...
  • ਤਾਰਾਬਾਈ ਲਈ ਥੰਬਨੇਲ
    ਸਤਾਰਾ ਵਿੱਖੇ) 1700 ਤੋਂ 1708 ਤੱਕ ਭਾਰਤ ਦੇ ਮਰਾਠਾ ਸਾਮਰਾਜ ਦੀ ਰੀਜੈਂਟ ਸੀ। ਉਹ ਛਤਰਪਤੀ ਰਾਜਾਰਾਮ ਭੋਸਲੇ ਦੀ ਰਾਣੀ ਸੀ, ਜੋ ਸਾਮਰਾਜ ਦੇ ਬਾਨੀ ਸ਼ਿਵਾਜੀ ਦੀ ਨੂੰਹ ਸੀ ਅਤੇ ਸ਼ਿਵਾਜੀ...
  • ਪਾਰਵਤੀਬਾਈ (ਸ਼੍ਰੇਣੀ ਮਰਾਠਾ ਸਾਮਰਾਜ)
    ਦਿੱਤਾ (ਜਿਵੇਂ ਕਿ ਉਸਨੇ ਲੜਾਈ ਤੋਂ ਪਹਿਲਾਂ ਆਪਣੇ ਪਤੀ ਨਾਲ ਵਾਅਦਾ ਕੀਤਾ ਸੀ ਉਸਨੇ ਮਰਾਠਾ ਸਾਮਰਾਜ ਵਿੱਚ ਬਹੁਤ ਸਾਰੇ ਉਤਰਾਅ-ਚੜ੍ਹਾਅ ਵੇਖੇ ਅਤੇ ਜਦੋਂ ਮਾਧਵ ਰਾਓ (ਪਹਿਲਾ) ਸੱਤਾ ਵਿੱਚ...
  • ਬਾਲਾਜੀ ਵਿਸ਼ਵਨਾਥ ਲਈ ਥੰਬਨੇਲ
    ਬਾਲਾਜੀ ਵਿਸ਼ਵਨਾਥ (ਸ਼੍ਰੇਣੀ ਮਰਾਠਾ ਸਾਮਰਾਜ)
    ਜਿਨ੍ਹਾਂ ਨੇ 18 ਵੀਂ ਸਦੀ ਦੇ ਦੌਰਾਨ ਮਰਾਠਾ ਸਾਮਰਾਜ ਦਾ ਪ੍ਰਭਾਵਸ਼ਾਲੀ ਨਿਯੰਤਰਣ ਪ੍ਰਾਪਤ ਕੀਤਾ ਸੀ। ਬਾਲਾਜੀ ਵਿਸ਼ਵਨਾਥ ਨੇ ਇੱਕ ਨੌਜਵਾਨ ਮਰਾਠਾ ਸਮਰਾਟ ਸ਼ਾਹੂ ਦੀ ਸਹਾਇਤਾ ਕੀਤੀ ਤਾਂ...
ਵੇਖੋ (ਪਿੱਛੇ 20 | ) (20 | 50 | 100 | 250 | 500)

🔥 Trending searches on Wiki ਪੰਜਾਬੀ:

ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਮਨੀਕਰਣ ਸਾਹਿਬਬੱਚਾਪੰਜਾਬੀ ਸੱਭਿਆਚਾਰਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਸਾਹਿਤ ਅਤੇ ਮਨੋਵਿਗਿਆਨਚਰਖ਼ਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਜ਼ਭੱਖੜਾਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਸਤਿੰਦਰ ਸਰਤਾਜਅਰਬੀ ਲਿਪੀਰਹਿਰਾਸਪੰਜਾਬੀ ਵਾਰ ਕਾਵਿ ਦਾ ਇਤਿਹਾਸਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਮਹਿਮੂਦ ਗਜ਼ਨਵੀਗੁਰੂ ਨਾਨਕ ਜੀ ਗੁਰਪੁਰਬਕਰਬੁਗਚੂਚਾਰ ਸਾਹਿਬਜ਼ਾਦੇ (ਫ਼ਿਲਮ)ਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਵਿਕੀਚਾਬੀਆਂ ਦਾ ਮੋਰਚਾਵਿਸਾਖੀਜਰਮਨੀhuzwvਮਝੈਲਨਿਸ਼ਾਨ ਸਾਹਿਬਛੰਦਚੜ੍ਹਦੀ ਕਲਾਚਰਨ ਦਾਸ ਸਿੱਧੂਪੜਨਾਂਵਪੰਜਾਬੀ ਲੋਕ ਸਾਜ਼ਸਹਾਇਕ ਮੈਮਰੀਨਾਟਕ (ਥੀਏਟਰ)ਵੋਟ ਦਾ ਹੱਕਨਿਰਮਲ ਰਿਸ਼ੀਗੁਰੂ ਹਰਿਕ੍ਰਿਸ਼ਨਟਾਹਲੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪੰਜਾਬੀ ਭਾਸ਼ਾਸਿਹਤਮੰਦ ਖੁਰਾਕਪਾਰਕਰੀ ਕੋਲੀ ਭਾਸ਼ਾਭਾਰਤ ਦੀ ਰਾਜਨੀਤੀਗੁਰਦਾਸਪੁਰ ਜ਼ਿਲ੍ਹਾਆਰ ਸੀ ਟੈਂਪਲਆਲਮੀ ਤਪਸ਼ਕੈਨੇਡਾਫ਼ੇਸਬੁੱਕਝੋਨਾਮਨੁੱਖੀ ਸਰੀਰਭਗਤ ਧੰਨਾ ਜੀਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਧਰਮਕੋਟ, ਮੋਗਾਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਗੁਰੂ ਰਾਮਦਾਸਸੰਰਚਨਾਵਾਦਹੁਮਾਯੂੰਆਮਦਨ ਕਰਸ਼ਬਦ-ਜੋੜਕੁਲਵੰਤ ਸਿੰਘ ਵਿਰਕਛਪਾਰ ਦਾ ਮੇਲਾਭਗਤ ਨਾਮਦੇਵਇਸਲਾਮਕੇ (ਅੰਗਰੇਜ਼ੀ ਅੱਖਰ)ਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਹੀਰਾ ਸਿੰਘ ਦਰਦਸ਼ਨੀ (ਗ੍ਰਹਿ)ਪੰਜਾਬ ਦੇ ਲੋਕ ਧੰਦੇਡੀ.ਡੀ. ਪੰਜਾਬੀਭੌਤਿਕ ਵਿਗਿਆਨਮਿਆ ਖ਼ਲੀਫ਼ਾਤਾਰਾਪੰਜ ਤਖ਼ਤ ਸਾਹਿਬਾਨਮਹਾਤਮਾ ਗਾਂਧੀਮੈਟਾ ਆਲੋਚਨਾ🡆 More