ਹਫੀਜ਼ ਤਾਹਿਰ

ਹਫ਼ੀਜ਼ ਤਾਹਿਰ ( Punjabi: حفیظ طاہر ) (ਜਨਮ 2 ਸਤੰਬਰ 1947) ਇੱਕ ਪਾਕਿਸਤਾਨੀ ਟੀਵੀ ਨਿਰਮਾਤਾ, ਨਿਰਦੇਸ਼ਕ, ਕਵੀ ਅਤੇ ਲੇਖਕ ਹੈ। ਉਹ ਬੱਚਿਆਂ ਦੇ ਮਸ਼ਹੂਰ ਟੀਵੀ ਸੀਰੀਅਲ 'ਐਨਕ ਵਾਲਾ ਜਿਨ' (1993) ਦਾ ਨਿਰਦੇਸ਼ਕ ਸੀ।

ਉਸਨੂੰ 23 ਮਾਰਚ 2023 ਨੂੰ ਨਿਰਮਾਤਾ ਵਜੋਂ ਪੀਟੀਵੀ ਲਈ ਅਸਾਧਾਰਨ ਪ੍ਰਦਰਸ਼ਨ ਲਈ ਰਾਸ਼ਟਰਪਤੀ ਦੇ ਤਮਗ਼ਾ ਹੁਸਨ ਕਾਰਕਰਦਗੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਸ਼ੁਰੂਆਤੀ ਜੀਵਨ ਅਤੇ ਕੈਰੀਅਰ

ਹਫ਼ੀਜ਼ ਤਾਹਿਰ ਦਾ ਜਨਮ 2 ਸਤੰਬਰ 1947 ਨੂੰ ਲਾਹੌਰ, ਪਾਕਿਸਤਾਨ ਵਿੱਚ ਹੋਇਆ ਸੀ ਅਤੇ ਉਸਨੇ ਆਪਣੀ ਜ਼ਿਆਦਾਤਰ ਪੜ੍ਹਾਈ ਲਾਹੌਰ ਵਿੱਚ ਕੀਤੀ। ਉਹ ਇਸਲਾਮੀਆ ਕਾਲਜ ਰੇਲਵੇ ਰੋਡ, ਇਸਲਾਮੀਆ ਕਾਲਜ ਸਿਵਲ ਲਾਈਨਜ਼ ਤੋਂ ਬਾਅਦ ਨੈਸ਼ਨਲ ਕਾਲਜ ਆਫ਼ ਆਰਟਸ ਅਤੇ ਫਿਰ ਪੰਜਾਬ ਯੂਨੀਵਰਸਿਟੀ, ਲਾਹੌਰ ਵਿੱਚ ਪੜ੍ਹਿਆ। ਉਸਨੇ ਪ੍ਰਸ਼ਾਸਨਿਕ ਵਿਗਿਆਨ ਅਤੇ ਉਰਦੂ ਸਾਹਿਤ ਵਿੱਚ ਮਾਸਟਰ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਸਿਆਸੀ ਤੌਰ 'ਤੇ, ਉਹ 1967 ਵਿੱਚ ਪਾਕਿਸਤਾਨ ਪੀਪਲਜ਼ ਪਾਰਟੀ ਦੇ ਬਾਨੀ ਮੈਂਬਰਾਂ ਵਿੱਚੋਂ ਇੱਕ ਸੀ।

ਉਹ 1980 ਵਿੱਚ ਮਸ਼ਹੂਰ ਟੀਵੀ ਐਕਟਰ ਫ਼ਾਰੂਕ ਜ਼ਮੀਰ ਦੇ ਜ਼ੋਰ ਦੇਣ `ਤੇ ਪੀਟੀਵੀ ਵਿੱਚ ਸ਼ਾਮਲ ਹੋਇਆ। ਪਹਿਲਾਂ ਉੱਥੇ ਪ੍ਰੋਡਕਸ਼ਨ ਅਸਿਸਟੈਂਟ ਵਜੋਂ ਕੰਮ ਕਰਨ ਤੋਂ ਬਾਅਦ ਹਫ਼ੀਜ਼ ਤਾਹਿਰ ਨੇ 27 ਸਾਲਾਂ ਲਈ ਪ੍ਰੋਗਰਾਮ ਨਿਰਮਾਤਾ ਦੇ ਤੌਰ 'ਤੇ ਪੀਟੀਵੀ ਵਿੱਚ ਕੰਮ ਕੀਤਾ ਅਤੇ 2007 ਵਿੱਚ ਕਾਰਜਕਾਰੀ ਨਿਰਮਾਤਾ ਵਜੋਂ ਸੇਵਾਮੁਕਤ ਹੋ ਗਿਆ।

ਕਿਤਾਬਾਂ

  • ਆਠਵਾਂ ਰੰਗ (1980)
  • ਜ਼ੇਰ-ਏ-ਜ਼ਮੀਨ (1993)
  • ਮੰਜ਼ਿਲ ਮੰਜ਼ਿਲ (2017)

ਹਵਾਲੇ

ਬਾਹਰੀ ਲਿੰਕ

Tags:

ਹਫੀਜ਼ ਤਾਹਿਰ ਸ਼ੁਰੂਆਤੀ ਜੀਵਨ ਅਤੇ ਕੈਰੀਅਰਹਫੀਜ਼ ਤਾਹਿਰ ਕਿਤਾਬਾਂਹਫੀਜ਼ ਤਾਹਿਰ ਹਵਾਲੇਹਫੀਜ਼ ਤਾਹਿਰ ਬਾਹਰੀ ਲਿੰਕਹਫੀਜ਼ ਤਾਹਿਰ

🔥 Trending searches on Wiki ਪੰਜਾਬੀ:

ਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਖੋ-ਖੋਸੈਂਸਰਕਾਰਟੂਨਿਸਟਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਜਾਪੁ ਸਾਹਿਬਦੂਜੀ ਸੰਸਾਰ ਜੰਗਭਾਰਤ–ਚੀਨ ਸੰਬੰਧਸੋਵੀਅਤ ਸੰਘਖੇਡਆਨੰਦਪੁਰ ਸਾਹਿਬਸ਼ਿੰਗਾਰ ਰਸਖੀਰੀ ਲੋਕ ਸਭਾ ਹਲਕਾਅਨੂਪਗੜ੍ਹਨਾਈਜੀਰੀਆਮਨੋਵਿਗਿਆਨਬਵਾਸੀਰਇਗਿਰਦੀਰ ਝੀਲਮੈਕ ਕਾਸਮੈਟਿਕਸਪੰਜਾਬੀ ਲੋਕ ਗੀਤਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪ੍ਰੋਸਟੇਟ ਕੈਂਸਰਨੀਦਰਲੈਂਡਫੀਫਾ ਵਿਸ਼ਵ ਕੱਪ 2006ਕਪਾਹਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਆਤਾਕਾਮਾ ਮਾਰੂਥਲਨਰਾਇਣ ਸਿੰਘ ਲਹੁਕੇਕ੍ਰਿਸ ਈਵਾਂਸਇੰਡੋਨੇਸ਼ੀ ਬੋਲੀਸਭਿਆਚਾਰਕ ਆਰਥਿਕਤਾਕ੍ਰਿਕਟ ਸ਼ਬਦਾਵਲੀਬੋਨੋਬੋਕਿੱਸਾ ਕਾਵਿਭਾਰਤ ਦੀ ਸੰਵਿਧਾਨ ਸਭਾਗ਼ਦਰ ਲਹਿਰਖ਼ਾਲਸਾਧਮਨ ਭੱਠੀਵਹਿਮ ਭਰਮਜਮਹੂਰੀ ਸਮਾਜਵਾਦਸ਼ਾਹ ਹੁਸੈਨਫ਼ਾਜ਼ਿਲਕਾਅਨੰਦ ਕਾਰਜਜਨਰਲ ਰਿਲੇਟੀਵਿਟੀਨਾਂਵਲੁਧਿਆਣਾ2024ਬ੍ਰਿਸਟਲ ਯੂਨੀਵਰਸਿਟੀਜ਼ਪੰਜਾਬੀ ਅਖਾਣਭੰਗੜਾ (ਨਾਚ)ਅਧਿਆਪਕਅਜਨੋਹਾਗੁਰੂ ਰਾਮਦਾਸਲਿਸੋਥੋ2023 ਓਡੀਸ਼ਾ ਟਰੇਨ ਟੱਕਰਸਾਹਿਤਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਇਲੈਕਟੋਰਲ ਬਾਂਡਇੰਗਲੈਂਡ ਕ੍ਰਿਕਟ ਟੀਮਫ਼ੀਨਿਕਸਆ ਕਿਊ ਦੀ ਸੱਚੀ ਕਹਾਣੀਅਰੀਫ਼ ਦੀ ਜੰਨਤ੧੯੨੧੧੯੧੮ਅਲਾਉੱਦੀਨ ਖ਼ਿਲਜੀਲਾਉਸਜਸਵੰਤ ਸਿੰਘ ਖਾਲੜਾਦੁੱਲਾ ਭੱਟੀਵੀਅਤਨਾਮ🡆 More