ਪਨੂੰਨ ਕਸ਼ਮੀਰ (ਮਤਲਬ: ਸਾਡਾ ਆਪਣਾ ਕਸ਼ਮੀਰ) ਕਸ਼ਮੀਰ ਦੇ ਵਿਸਥਾਪਿਤ ਹਿੰਦੂਆਂ ਦਾ ਸੰਗਠਨ ਹੈ। ਇਹਦੀ ਸਥਾਪਨਾ ਸੰਨ 1990 ਦੇ ਦਸੰਬਰ ਮਹੀਨੇ ਵਿੱਚ ਕੀਤੀ ਗਈ ਸੀ। ਇਸ ਸੰਗਠਨ ਦੀ ਮੰਗ ਹੈ ਕਿ ਕਾਸ਼ਮੀਰ ਦੇ ਹਿੰਦੂਆਂ ਲਈ ਕਸ਼ਮੀਰ ਘਾਟੀ ਤੋਂ ਅਲਿਹਦਾ ਇੱਕ ਵੱਖ ਰਾਜ ਦੀ ਸਿਰਜਣਾ ਕੀਤੀ ਜਾਵੇ। ਧਿਆਨਯੋਗ ਹੈ ਕਿ ਸੰਨ 1990 ਵਿੱਚ ਕਸ਼ਮੀਰ ਘਾਟੀ ਤੋਂ ਲਗਭਗ ਸੰਪੂਰਣ ਹਿੰਦੂ ਅਬਾਦੀ ਨੂੰ ਪਾਕਿਸਤਾਨ ਸਮਰਥਿਤ ਦਹਿਸ਼ਤਵਾਦ ਦੇ ਚਲਦੇ ਘਾਟੀ ਤੋਂ ਵਿਸਥਾਪਿਤ ਹੋਣਾ ਪਿਆ ਸੀ
This article uses material from the Wikipedia ਪੰਜਾਬੀ article ਪਨੂੰਨ ਕਸ਼ਮੀਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.