ਦਾਰਾ ਸ਼ਿਕੋਹ

ਦਾਰਾ ਸ਼ਿਕੋਹ (Urdu: دارا شِكوه), (Persian: دارا شكوه ) M 20 ਮਾਰਚ 1615 – 30 ਅਗਸਤ 1659 /9 ਸਤੰਬਰ 1659 ) ਮੁਗਲ ਸਮਰਾਟ ਸ਼ਾਹਜਹਾਂ ਦਾ ਜੇਠਾ ਪੁੱਤਰ ਅਤੇ ਗੱਦੀ ਦਾ ਵਾਰਸ ਸੀ - ਔਰੰਗਜੇਬ ਦਾ ਵੱਡਾ ਭਰਾ। ਫ਼ਾਰਸੀ ਵਿੱਚ ਦਾਰਾ ਸ਼ਿਕੋਹ ਦਾ ਅਰਥ ਹੈ ਦਾਰਾ ਵਰਗਾ ਮਹਾਨ।

ਦਾਰਾ ਸ਼ਿਕੋਹ
ਮੁਗਲ ਰਾਜ ਦਾ ਸ਼ਾਹਜ਼ਾਦਾ
ਦਾਰਾ ਸ਼ਿਕੋਹ
ਜਨਮ(1615-03-20)20 ਮਾਰਚ 1615
ਅਜਮੇਰ, ਰਾਜਸਥਾਨ, ਭਾਰਤ
ਮੌਤ30 ਅਗਸਤ 1659(1659-08-30) (ਉਮਰ 44)
ਦਿੱਲੀ, ਭਾਰਤ
ਦਫ਼ਨ
ਹਮਾਯੂੰ ਦੀ ਕਬਰ, ਦਿੱਲੀ
ਜੀਵਨ-ਸਾਥੀ ਨਾਦਿਰਾ ਬਾਨੋ ਬੇਗਮ
ਔਲਾਦਸੁਲੇਮਾਨ ਸ਼ਿਕੋਹ
ਮੁਮਤਾਜ਼ ਸ਼ਿਕੋਹ
ਸਿਪਿਹਰ ਸ਼ਿਕੋਹ
ਜਹਾਨਜ਼ੇਬ ਬਾਨੋ ਬੇਗਮ
ਨਾਮ
ਦਾਰਾ ਸ਼ਿਕੋਹ
دارا شكوه
ਪਿਤਾਸ਼ਾਹ ਜਹਾਨ
ਮਾਤਾਮੁਮਤਾਜ਼ ਮਹਲ
ਧਰਮਸੂਫ਼ੀ

ਜੀਵਨੀ

ਦਾਰਾ ਸ਼ਿਕੋਹ ਦਾ ਜਨਮ 20 ਮਾਰਚ 1615 ਨੂੰ ਮੁਮਤਾਜ ਮਹਲ ਦੀ ਕੁੱਖ ਤੋਂ ਰਾਜਸਥਾਨ ਦੇ ਸ਼ਹਿਰ ਅਜਮੇਰ ਵਿੱਚ ਹੋਇਆ ਸੀ। ਦਾਰਾ ਨੂੰ 1633 ਵਿੱਚ ਸ਼ਾਹਜ਼ਾਦਾ ਬਣਾਇਆ ਗਿਆ ਅਤੇ ਉਸਨੂੰ ਉੱਚ ਮਨਸਬ ਪ੍ਰਦਾਨ ਕੀਤਾ ਗਿਆ। 1645 ਵਿੱਚ ਇਲਾਹਾਬਾਦ, 1647 ਵਿੱਚ ਲਾਹੌਰ ਅਤੇ 1649 ਵਿੱਚ ਉਹ ਗੁਜਰਾਤ ਦਾ ਗਵਰਨਰ ਬਣਿਆ। 1653 ਵਿੱਚ ਕੰਧਾਰ ਵਿੱਚ ਹੋਈ ਹਾਰ ਨਾਲ ਉਸ ਦੀ ਪ੍ਰਤਿਸ਼ਠਾ ਨੂੰ ਧੱਕਾ ਲੱਗਿਆ। ਫਿਰ ਵੀ ਸ਼ਾਹਜਹਾਂ ਉਸਨੂੰ ਆਪਣੇ ਵਾਰਿਸ ਦੇ ਰੂਪ ਵਿੱਚ ਵੇਖਦਾ ਸੀ, ਜੋ ਦਾਰੇ ਦੇ ਹੋਰ ਭਰਾਵਾਂ ਨੂੰ ਸਵੀਕਾਰ ਨਹੀਂ ਸੀ। ਸ਼ਾਹਜਹਾਂ ਦੇ ਬੀਮਾਰ ਪੈਣ ਉੱਤੇ ਔਰੰਗਜੇਬ ਅਤੇ ਮੁਰਾਦ ਨੇ ਦਾਰੇ ਦੇ ਧਰਮਧਰੋਹੀ ਹੋਣ ਦਾ ਨਾਰਾ ਲਗਾਇਆ। ਲੜਾਈ ਹੋਈ ਅਤੇ ਦਾਰਾ ਦੋ ਵਾਰ, ਪਹਿਲਾਂ ਆਗਰੇ ਦੇ ਨਜ਼ਦੀਕ ਸਾਮੂਗੜ ਵਿੱਚ (ਜੂਨ, 1658) ਫਿਰ ਅਜਮੇਰ ਦੇ ਨਜ਼ਦੀਕ ਦੇਵਰਾਈ ਵਿੱਚ (ਮਾਰਚ, 1659), ਹਾਰ ਗਿਆ। ਅੰਤ ਵਿੱਚ 10 ਸਤੰਬਰ 1659 ਨੂੰ ਦਿੱਲੀ ਵਿੱਚ ਔਰੰਗਜੇਬ ਨੇ ਉਸ ਦੀ ਹੱਤਿਆ ਕਰਵਾ ਦਿੱਤੀ। ਦਾਰਾ ਦਾ ਵੱਡਾ ਪੁੱਤਰ ਔਰੰਗਜੇਬ ਦੀ ਬੇਰਹਿਮੀ ਦਾ ਪਾਤਰ ਬਣਾ ਅਤੇ ਛੋਟਾ ਪੁੱਤਰ ਗਵਾਲੀਅਰ ਵਿੱਚ ਕੈਦ ਕਰ ਦਿੱਤਾ ਗਿਆ।

Tags:

ਫ਼ਾਰਸੀ ਭਾਸ਼ਾ

🔥 Trending searches on Wiki ਪੰਜਾਬੀ:

ਵਿਕੀਮੀਡੀਆ ਸੰਸਥਾਮਹਿੰਦਰ ਸਿੰਘ ਰੰਧਾਵਾਔਕਾਮ ਦਾ ਉਸਤਰਾਗ੍ਰਹਿਬਾਬਾ ਜੀਵਨ ਸਿੰਘਛੰਦਅਨੁਭਾ ਸੌਰੀਆ ਸਾਰੰਗੀਗੁਰੂ ਗਰੰਥ ਸਾਹਿਬ ਦੇ ਲੇਖਕਬਾਬਰਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ”ਸਵਰ ਅਤੇ ਲਗਾਂ ਮਾਤਰਾਵਾਂਇਸਲਾਮਪੰਜਾਬ, ਭਾਰਤ ਵਿਚ ਸਟੇਟ ਹਾਈਵੇਅਸ ਦੀ ਸੂਚੀਪੰਜਾਬੀ ਸਾਹਿਤ ਦਾ ਇਤਿਹਾਸਟੂਰਨਾਮੈਂਟਰਤਨ ਸਿੰਘ ਜੱਗੀਸਤਿਗੁਰੂ ਰਾਮ ਸਿੰਘਮੇਰਾ ਪਿੰਡ (ਕਿਤਾਬ)ਏ. ਪੀ. ਜੇ. ਅਬਦੁਲ ਕਲਾਮਨੈਟਫਲਿਕਸਭਾਰਤ ਦਾ ਇਤਿਹਾਸਰਣਜੀਤ ਸਿੰਘਸਨਾ ਜਾਵੇਦਹੀਰ ਰਾਂਝਾਸਾਊਦੀ ਅਰਬਕਾਰਲ ਮਾਰਕਸਕੈਨੇਡਾਸੱਭਿਆਚਾਰ ਅਤੇ ਮੀਡੀਆਸਵਿਤਰੀਬਾਈ ਫੂਲੇਜੀ-ਮੇਲਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਔਰਤਾਂ ਦੇ ਹੱਕਮਧੂ ਮੱਖੀਰਾਜਨੀਤੀ ਵਿਗਿਆਨਮੂਲ ਮੰਤਰਭੌਤਿਕ ਵਿਗਿਆਨਪੰਜਾਬ, ਭਾਰਤਮਜ਼੍ਹਬੀ ਸਿੱਖਦਮਦਮੀ ਟਕਸਾਲਪੰਜਾਬ (ਭਾਰਤ) ਦੀ ਜਨਸੰਖਿਆਨਿਊ ਮੈਕਸੀਕੋਯੂਰਪੀ ਸੰਘਹਾਸ਼ਮ ਸ਼ਾਹਮੌਸ਼ੁਮੀਵਿਕੀਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਵਾਰਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸ਼ਹਿਦਭਗਤ ਧੰਨਾ ਜੀਆਨੰਦਪੁਰ ਸਾਹਿਬਬੈਂਕਹਰਾ ਇਨਕਲਾਬਦਸਮ ਗ੍ਰੰਥਪੰਜਾਬੀ ਰੀਤੀ ਰਿਵਾਜਪਹਿਲੀ ਐਂਗਲੋ-ਸਿੱਖ ਜੰਗਦੂਜੀ ਸੰਸਾਰ ਜੰਗਰਾਜਨੀਤੀਵਾਨਵਿਸਾਖੀਪਾਲੀ ਭੁਪਿੰਦਰ ਸਿੰਘਪੰਜਾਬ ਦੀ ਰਾਜਨੀਤੀਸ਼ਿਵਰਾਮ ਰਾਜਗੁਰੂਮੀਰਾਂਡਾ (ਉਪਗ੍ਰਹਿ)ਭਾਈ ਤਾਰੂ ਸਿੰਘਪੰਜ ਪਿਆਰੇ2022 ਫੀਫਾ ਵਿਸ਼ਵ ਕੱਪਤਰਕ ਸ਼ਾਸਤਰਓਡੀਸ਼ਾਨਾਟਕ (ਥੀਏਟਰ)ਖ਼ਪਤਵਾਦਸਾਹਿਤਕੰਡੋਮਹੜੱਪਾ🡆 More