ਡਾਕਟਰ ਚਰਨ ਸਿੰਘ: ਪੰਜਾਬੀ ਲੇਖਕ (1853-1908)

ਡਾਕਟਰ ਚਰਨ ਸਿੰਘ (7 ਮਾਰਚ 1853 - 13 ਨਵੰਬਰ 1908) ਪੰਜਾਬੀ ਸਾਹਿਤਕਾਰ ਸੀ। ਉਹ ਭਾਈ ਵੀਰ ਸਿੰਘ ਅਤੇ ਡਾ.

ਬਲਬੀਰ ਸਿੰਘ">ਡਾ. ਬਲਬੀਰ ਸਿੰਘ ਦੇ ਪਿਤਾ ਸੀ।

ਜ਼ਿੰਦਗੀ

ਚਰਨ ਸਿੰਘ ਦਾ ਜਨਮ 7 ਮਾਰਚ 1853 ਨੂੰ ਵਿੱਚ ਬਾਬਾ ਕਾਹਨ ਸਿੰਘ ਅਤੇ ਮਾਈ ਰੂਪ ਕੌਰ ਦੇ ਘਰ ਕਟੜਾ ਗਰਭਾ ਸਿੰਘ, ਅੰਮ੍ਰਿਤਸਰ ਵਿੱਚ ਹੋਇਆ। ਉਸ ਨੇ ਮੁੱਢਲੀ ਵਿਦਿਆ ਸੰਤ ਸਿੰਘ ਘੜਿਆਲੀਏ ਕੋਲੋਂ ਹਾਸਲ ਕੀਤੀ। ਚਰਨ ਸਿੰਘ ਨੇ ਸੰਸਕ੍ਰਿਤ, ਬ੍ਰਜ, ਫ਼ਾਰਸੀ ਅਤੇ ਛੰਦ ਸ਼ਾਸਤਰ ਦੀ ਪੜ੍ਹਾਈ ਕੀਤੀ, ਇਸ ਤੋਂ ਇਲਾਵਾ ਆਯੁਰਵੈਦ (ਆਪਣੇ ਪਿਤਾ ਕੋਲੋਂ) ਅਤੇ ਐਲੋਪੈਥੀ ਵੀ ਸਿੱਖੀ।

ਪੁਸਤਕਾਂ

  • ਅਟੱਲ ਪ੍ਰਕਾਸ਼ (ਬਾਬਾ ਅਟੱਲ ਰਾਏ ਦੇ ਜੀਵਨ ਦਾ ਬਿਰਤਾਂਤ)
  • ਦਸਮ ਗੁਰ ਚਰਿਤ੍ਰ
  • ਸ੍ਰੀ ਗੁਰੂ ਗ੍ਰੰਥ ਬਾਣੀ ਬਿਉਰਾ (1902)
  • ਜੰਗ ਮੰੜੋਲੀ
  • ਸ੍ਰੀ ਮਹਾਰਾਣੀ ਸ਼ਰਾਬ ਕੌਰ (1893)
  • ਹੀਰ ਭਾਈ ਗੁਰਦਾਸ (1900)
  • ਗੜਗੱਜ ਬੋਲੇ (1904)
  • ਕਾਲੀਦਾਸ ਦੀ ਰਚਨਾ ਅਭਿਗਿਆਨ ਸ਼ਕੁੰਤਲਮ ਦਾ ਪੰਜਾਬੀ ਅਨੁਵਾਦ

ਹਵਾਲੇ

Tags:

ਡਾ. ਬਲਬੀਰ ਸਿੰਘਭਾਈ ਵੀਰ ਸਿੰਘ

🔥 Trending searches on Wiki ਪੰਜਾਬੀ:

ਲੋਕ ਸਭਾਨਿਕੋਟੀਨਅਕਾਲੀ ਫੂਲਾ ਸਿੰਘਉਰਦੂਜ਼ੋਮਾਟੋਕ੍ਰਿਕਟਸਿੰਧੂ ਘਾਟੀ ਸੱਭਿਅਤਾਪੰਜਾਬਕਾਲੀਦਾਸਗੋਇੰਦਵਾਲ ਸਾਹਿਬਦਲੀਪ ਸਿੰਘਗਰਭਪਾਤਲਾਇਬ੍ਰੇਰੀਹਿੰਦੀ ਭਾਸ਼ਾਲੇਖਕਭੂਮੀਧੁਨੀ ਵਿਗਿਆਨਲੰਮੀ ਛਾਲਕੁਲਦੀਪ ਮਾਣਕਚਲੂਣੇਗੁਰਦਾਸਪੁਰ ਜ਼ਿਲ੍ਹਾਬੁੱਲ੍ਹੇ ਸ਼ਾਹਨਾਗਰਿਕਤਾਮਲਵਈਵਿਸ਼ਵ ਮਲੇਰੀਆ ਦਿਵਸਮੰਜੀ ਪ੍ਰਥਾਪਲਾਸੀ ਦੀ ਲੜਾਈਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪਾਣੀਪਤ ਦੀ ਪਹਿਲੀ ਲੜਾਈਕੰਪਿਊਟਰਅਸਤਿਤ੍ਵਵਾਦਮਹਾਤਮਾ ਗਾਂਧੀਬੱਦਲਜੁੱਤੀਦਸਮ ਗ੍ਰੰਥਮੱਕੀ ਦੀ ਰੋਟੀਅਰਜਨ ਢਿੱਲੋਂਪੰਜ ਪਿਆਰੇਸਿੱਖ ਧਰਮ ਵਿੱਚ ਔਰਤਾਂਜਸਵੰਤ ਸਿੰਘ ਕੰਵਲਚੌਪਈ ਸਾਹਿਬਡਰੱਗਪੰਜਾਬ ਰਾਜ ਚੋਣ ਕਮਿਸ਼ਨਪੰਜਾਬੀ ਕਹਾਣੀਲਾਲ ਚੰਦ ਯਮਲਾ ਜੱਟਮਿਆ ਖ਼ਲੀਫ਼ਾਜੀਵਨੀਗਿੱਦੜ ਸਿੰਗੀਨਵਤੇਜ ਸਿੰਘ ਪ੍ਰੀਤਲੜੀਛਾਛੀਇਨਕਲਾਬਭਾਰਤ ਦੀ ਰਾਜਨੀਤੀਕਾਮਾਗਾਟਾਮਾਰੂ ਬਿਰਤਾਂਤਦੁਰਗਾ ਪੂਜਾਗੁਰਦੁਆਰਿਆਂ ਦੀ ਸੂਚੀਹਲਫੀਆ ਬਿਆਨਪੱਤਰਕਾਰੀਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਸਾਕਾ ਨੀਲਾ ਤਾਰਾਕਵਿਤਾਆਸਾ ਦੀ ਵਾਰਵੀਡੀਓਦਾਣਾ ਪਾਣੀਪਦਮ ਸ਼੍ਰੀਸਮਾਜ ਸ਼ਾਸਤਰਫਾਸ਼ੀਵਾਦਜ਼ਕਰੀਆ ਖ਼ਾਨਸੂਫ਼ੀ ਕਾਵਿ ਦਾ ਇਤਿਹਾਸਜੀਵਨਸੁਖਵੰਤ ਕੌਰ ਮਾਨਦਰਿਆਪੈਰਸ ਅਮਨ ਕਾਨਫਰੰਸ 1919ਮੰਡਵੀਸ਼ੇਰਵਹਿਮ ਭਰਮ🡆 More