ਕਮਲ ਮੰਦਿਰ

ਕਮਲ ਮੰਦਿਰ (english : lotus Temple)  ਦਿੱਲੀ ਵਿੱਚ ਸਥਿਤ ਹੈ, ਇਸ ਨੂੰ ਬਹਾ'ਈ ਮੰਦਿਰ ਵੀ ਕਹਿੰਦੇ ਹਨ, ਜੋ ਕਿ 1986 ਵਿੱਚ ਬਣ ਕੇ ਪੂਰਾ ਹੋਇਆ। ਇਹ ਆਪਣੇ ਫੁੱਲ ਵਰਗੇ ਆਕਾਰ ਕਰਕੇ ਹਰ ਕਿਸੇ ਦਾ ਧਿਆਨ ਖਿਚਦਾ ਹੈ। ਆਪਣੀ ਵਿਸ਼ੇਸ਼ ਬਣਤਰ ਕਰਕੇ ਇਸ ਨੂੰ ਅਨੇਕ ਪੁਰਸਕਾਰ ਮਿਲੇ ਅਤੇ ਇਸ ਬਾਰੇ ਸੌਆਂ ਦੀ ਗਿਣਤੀ ਵਿੱਚ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪਿਆ। ਸਾਰੇ ਬਹਾ'ਈ ਮੰਦਿਰਾਂ ਦੀ ਤਰ੍ਹਾਂ ਇਹ ਮੰਦਿਰ ਵੀ ਸਾਰੇ ਧਰਮਾਂ ਦੇ ਲਈ ਸਾਂਝਾ ਹੈ। ਇਹ ਇਮਾਰਤ ਬਿਨਾ ਕਿਸੇ ਬਾਹਰੀ  ਸਹਾਰੇ ਖੜੀਆਂ ਸੰਗਮਰਮਰ ਦੀਆਂ 27 ਪੱਤੀਆਂ ਦੇ ਰੂਪ ਵਿੱਚ ਬਣੀ ਹੈ। ਇਸ ਇਮਾਰਤ ਦੇ 9 ਮੁੱਖ ਦਰਵਾਜੇ ਹਨ ਅਤੇ ਇਸਦੀ ਉਚਾਈ 40 ਮੀਟਰ ਹੈ। ਇਸ ਵਿੱਚ 2500 ਲੋਕਾਂ ਲਈ  ਇਕ ਸਮੇਂ ਬੈਠਣ ਦੀ ਥਾਂ ਹੈ। 

Lotus Temple
Bahá'í House of Worship
ਕਮਲ ਮੰਦਿਰ
Full View Of Lotus Temple
ਕਮਲ ਮੰਦਿਰ is located in ਦਿੱਲੀ
ਕਮਲ ਮੰਦਿਰ
Location within New Delhi
ਆਮ ਜਾਣਕਾਰੀ
ਕਿਸਮHouse of Worship
ਆਰਕੀਟੈਕਚਰ ਸ਼ੈਲੀExpressionist
ਜਗ੍ਹਾNew Delhi, India
ਮੁਕੰਮਲ13 November 1986
ਖੁੱਲਿਆ24 December 1986
ਉਚਾਈ34.27 metres (112.4 ft)
ਆਕਾਰ
ਵਿਆਸ70 metres (230 ft)
ਤਕਨੀਕੀ ਜਾਣਕਾਰੀ
ਢਾਂਚਾਗਤ ਪ੍ਰਣਾਲੀConcrete frame and precast concrete ribbed roof
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟFariborz Sahba
ਸਟ੍ਰਕਚਰਲ ਇੰਜੀਨੀਅਰFlint & Neill
ਹੋਰ ਜਾਣਕਾਰੀ
ਬੈਠਣ ਦੀ ਸਮਰੱਥਾ1,300
ਕਮਲ ਮੰਦਿਰ
ਕਮਲ ਮੰਦਿਰ/ਲੋਟਸ ਟੈਂਪਲ ਦੀ ਬਾਹਰੀ ਤਸਵੀਰ

Notes

Tags:

🔥 Trending searches on Wiki ਪੰਜਾਬੀ:

ਤਾਪਸੀ ਮੋਂਡਲ1948 ਓਲੰਪਿਕ ਖੇਡਾਂ ਵਿੱਚ ਭਾਰਤਜਰਨੈਲ ਸਿੰਘ ਭਿੰਡਰਾਂਵਾਲੇਪੰਜਾਬ ਦਾ ਇਤਿਹਾਸਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਰਾਜੀਵ ਗਾਂਧੀ ਖੇਲ ਰਤਨ ਅਵਾਰਡਹਮੀਦਾ ਹੁਸੈਨਨਾਮਧਾਰੀਗਾਮਾ ਪਹਿਲਵਾਨਉਰਦੂ-ਪੰਜਾਬੀ ਸ਼ਬਦਕੋਸ਼ਪਹਿਲੀਆਂ ਉਲੰਪਿਕ ਖੇਡਾਂਪੰਜਾਬ ਦੀ ਰਾਜਨੀਤੀਕ੍ਰਿਕਟਸਾਹਿਤ ਅਤੇ ਮਨੋਵਿਗਿਆਨਪੱਤਰਕਾਰੀਬਲਰਾਜ ਸਾਹਨੀਗੁਰੂ ਰਾਮਦਾਸਪੰਜਾਬ ਵਿੱਚ ਕਬੱਡੀਮੋਲਸਕਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਜਨਮ ਸੰਬੰਧੀ ਰੀਤੀ ਰਿਵਾਜਭਾਈ ਵੀਰ ਸਿੰਘ28 ਮਾਰਚਖ਼ਲੀਲ ਜਿਬਰਾਨਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪ੍ਰੋਫ਼ੈਸਰ ਮੋਹਨ ਸਿੰਘਪੰਜਾਬੀ ਲੋਕ ਸਾਹਿਤਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨਵਾਰਿਸ ਸ਼ਾਹਪੰਜਾਬੀ ਲੋਕ ਕਾਵਿਗੂਗਲਗੁੱਲੀ ਡੰਡਾਖ਼ਾਲਿਸਤਾਨ ਲਹਿਰਪੁਰਖਵਾਚਕ ਪੜਨਾਂਵਗੰਨਾਪਰਿਵਾਰਜੇਮਸ ਕੈਮਰੂਨਇਰਾਨ ਵਿਚ ਖੇਡਾਂਭਾਰਤ ਦਾ ਝੰਡਾਭੀਮਰਾਓ ਅੰਬੇਡਕਰਹਵਾ ਪ੍ਰਦੂਸ਼ਣਨਿਸ਼ਾਨ ਸਾਹਿਬਜਪਾਨੀ ਯੈੱਨਸੂਫ਼ੀਵਾਦਪਾਣੀਪਤ ਦੀ ਪਹਿਲੀ ਲੜਾਈਘਾਟੀ ਵਿੱਚਮੁਹੰਮਦ ਗ਼ੌਰੀਹੌਰਸ ਰੇਸਿੰਗ (ਘੋੜਾ ਦੌੜ)ਜਨ-ਸੰਚਾਰਯੂਟਿਊਬਸੀਐਟਲਭਾਰਤ ਦੀਆਂ ਭਾਸ਼ਾਵਾਂਪ੍ਰਦੂਸ਼ਣਸਲੀਬੀ ਜੰਗਾਂਦਿੱਲੀ ਸਲਤਨਤਯੂਰਪਅਰਸਤੂ ਦਾ ਤ੍ਰਾਸਦੀ ਸਿਧਾਂਤਵਿਸ਼ਵ ਰੰਗਮੰਚ ਦਿਵਸਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਏ.ਪੀ.ਜੇ ਅਬਦੁਲ ਕਲਾਮਰੁੱਖਅੰਮ੍ਰਿਤਾ ਪ੍ਰੀਤਮਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਮਨਮੋਹਨ ਸਿੰਘਮੁਹਾਰਨੀਛੋਟੇ ਸਾਹਿਬਜ਼ਾਦੇ ਸਾਕਾਪੂਰਨ ਸੰਖਿਆਵਿਕੀਪੀਡੀਆਸ਼ਖ਼ਸੀਅਤਇਤਿਹਾਸਕੰਪਿਊਟਰ ਵਾੱਮਸਾਬਿਤਰੀ ਅਗਰਵਾਲਾਪੰਜਾਬੀ ਨਾਵਲ ਦਾ ਇਤਿਹਾਸਭੰਗੜਾ (ਨਾਚ)🡆 More