ਇਲੈਕਟ੍ਰਾਨਿਕ ਮੀਡੀਆ

ਇਲੈਕਟ੍ਰਾਨਿਕ ਮੀਡੀਆ ਬਿਜਲਈ ਜਨ ਸੰਚਾਰ ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਅਸੀਂ ਬਹੁਤ ਸਾਰੇ ਵਿਚਾਰਾਂ ਅਤੇ ਆਡੀਓ-ਵੀਡੀਓ ਤੋਂ ਇਲਾਵਾ ਜਰੂਰੀ ਸੁਨੇਹਿਆਂ ਦਾ ਆਦਾਨ ਪ੍ਰਦਾਨ ਕਰ ਸਕਦੇ ਹਾਂ। ਬਿਜਲਈ ਜਨ-ਸੰਚਾਰ ਦੇ ਸਾਧਨ ਵਜੋਂ ਅਨੇਕ ਸੰਬੰਧਿਤ ਸਾਧਨ ਰੇਡਿਓ, ਟੈਲੀਵਿਜਨ, ਸਿਨੇਮਾ, ਕੰਪਿਊਟਰ ਅਤੇ ਮੋਬਾਇਲ ਆਦਿ ਕੰਮ ਕਰ ਰਹੇ ਹਨ।

ਰੇਡਿਓ

ਰੇਡੀਓ ਬਿਜਲਈ ਜਨ-ਸੰਚਾਰ ਦੇ ਮਾਧਿਅਮਾਂ ਵਿੱਚ ਇੱਕ ਅਜਿਹਾ ਸਾਧਨ ਹੈ ਜੋ ਸੁਨੇਹਿਆਂ ਨੂੰ ਅਦਿਸ਼ ਰੂਪ ਵਿੱਚ,ਸਿਰਫ ਆਵਾਜ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੇ,ਚੁੰਬਕੀ ਤਰੰਗਾਂ ਰਾਹੀਂ ਭੇਜਦਾ ਹੈ ਇਹ ਭਾਰਤ ਵਿੱਚ ਪਹਿਲੀ ਵਾਰ 1926 ਵਿੱਚ ਆਇਆ।

ਟੈਲੀਵਿਜ਼ਨ

ਧੁਨੀ ਪ੍ਸਾਰਣ ਦੇ ਨਾਲ-ਨਾਲ ਚੱਲਦੀਆਂ ਫਿਰਦੀਆਂ ਤਸਵੀਰਾਂ ਦਾ ਵੀ ਪ੍ਸਾਰਣ ਕਰਦਾ ਹੈ। ਇਹ ਸੈਟੇਲਾਇਟ ਦੀ ਮਦਦ ਨਾਲ ਵਿਸ਼ਵ ਵਿਆਪਕ ਤੌਰ ਤੇ ਕੰਮ ਕਰਦਾ ਹੈ।

ਸਿਨੇਮਾ

ਇਹ ਵਿਗਿਆਨ ਦੀ ਅਨੋਖੀ ਖੋਜ ਹੈ। ਇਸ ਦਾ ਸਿਹਰਾ ਵਿਗਿਆਨੀ ਅਡੀਸ਼ਨ ਨੂੰੰ ਜਾਂਦਾ ਹੈ। ਭਾਰਤ ਦੇ ਲੋਕ ਇਸਨੂੰ ਬਇਓਸਕੋਪ ਕਹਿੰਦੇ ਹਨ।

ਕੰਪਿਊਟਰ

ਇਹ ਇੱਕ ਬਿਜਲਈ ਜਨ-ਸੰਚਾਰਨ ਮਸ਼ੀਨ ਹੈ। ਇਹ ਮਸ਼ੀਨ ਅੱਜ ਦੇ ਯੁੱਗ ਵਿੱਚ ਪੱਤਰਕਾਰੀ,ਡਾਕ,ਵਪਾਰ,ਰੇਲਵੇ,ਬੈਂਕਾਂ ਅਤੇ ਘਰਾਂ ਦੇ ਕੰਮ ਵਿੱਚ ਮਹੱਤਮਪੂਰਨ ਯੋਗਦਾਨ ਪਾ ਰਹੀ ਹੈ। ਇਸ ਦੇ ਦੋ ਭਾਗ ਹਨ। 1. ਹਾਰਡਵੇਅਰ 2.ਸਾਫ਼ਟਵੇਅਰ

ਇੰਟਰਨੈਟ

ਇੰਟਰਨੈਟ ਕੰਪਿਊਟਰ ਤੰੰਤਰ ਦਾ ਵਿਸ਼ਵਵਿਆਪੀ ਜਾਲ ਹੈ। ਵੱਖ-ਵੱਖ ਕੰਪਿਊਟਰਾਂ ਜਾਂ ਨੈਟਵਰਕ ਇੰਟਰਨੈਟ ਹੈ। 2015 ਦੇ ਦੌਰ ਵਿੱਚ ਲਗਭਗ 5 ਕਰੋੜ ਕੰਪਿਊਟਰ ਇੰਟਰਨੈਟ ਨਾਲ ਜੁੜੇ ਹੋਏ ਹਨ।

ਮੋਬਾਇਲ

ਇਹ 20ਵੀਂ ਸਦੀ ਦੀ ਖੋਜ ਮੰਨੀ ਜਾਂਦੀ ਹੈ। ਇਸ ਦੇ ਰਾਹੀਂ ਅਸੀਂ ਟੈਲੀਗਰਾਮ,ਹਾਇਕ,ਈਮੋ,ਫੇਸਬੂੱਕ,ਵੱਟਸਐਪ ਆਦਿ ਐਪਲੀਕੇਸ਼ਨਾਂ ਰਾਹੀਂ ਵਿਚਾਰਾਂ ਅਤੇ ਆਡੀਓ-ਵਿਡੀਓਜ ਦਾ ਆਦਾਨ-ਪ੍ਦਾਨ ਕਰ ਸਕਦੇ ਹਾਂ।

ਹਵਾਲੇ

Tags:

ਇਲੈਕਟ੍ਰਾਨਿਕ ਮੀਡੀਆ ਰੇਡਿਓਇਲੈਕਟ੍ਰਾਨਿਕ ਮੀਡੀਆ ਟੈਲੀਵਿਜ਼ਨਇਲੈਕਟ੍ਰਾਨਿਕ ਮੀਡੀਆ ਸਿਨੇਮਾਇਲੈਕਟ੍ਰਾਨਿਕ ਮੀਡੀਆ ਕੰਪਿਊਟਰਇਲੈਕਟ੍ਰਾਨਿਕ ਮੀਡੀਆ ਇੰਟਰਨੈਟਇਲੈਕਟ੍ਰਾਨਿਕ ਮੀਡੀਆ ਮੋਬਾਇਲਇਲੈਕਟ੍ਰਾਨਿਕ ਮੀਡੀਆ ਹਵਾਲੇਇਲੈਕਟ੍ਰਾਨਿਕ ਮੀਡੀਆਕੰਪਿਊਟਰ

🔥 Trending searches on Wiki ਪੰਜਾਬੀ:

ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਹਵਾ ਪ੍ਰਦੂਸ਼ਣਭਾਈ ਰੂਪ ਚੰਦਅਫ਼ਗ਼ਾਨਿਸਤਾਨ ਦੇ ਸੂਬੇਵੈਨਸ ਡਰੱਮੰਡਉਪਵਾਕਗਿਆਨੀ ਦਿੱਤ ਸਿੰਘਹੁਸਤਿੰਦਰਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਭੱਟਸਲਮਾਨ ਖਾਨਮੇਰਾ ਦਾਗ਼ਿਸਤਾਨਹਰਿਮੰਦਰ ਸਾਹਿਬਵਿਅੰਜਨਬੋਹੜਪੰਜਾਬੀ ਟੀਵੀ ਚੈਨਲਨਿੱਕੀ ਬੇਂਜ਼ਵੈੱਬਸਾਈਟਮਹਾਨ ਕੋਸ਼ਸ਼ਬਦ ਸ਼ਕਤੀਆਂਵਿਆਹ ਦੀਆਂ ਰਸਮਾਂਪੰਜਾਬੀ ਕਿੱਸਾ ਕਾਵਿ (1850-1950)ਐਕਸ (ਅੰਗਰੇਜ਼ੀ ਅੱਖਰ)ਸੰਰਚਨਾਵਾਦਮੁਆਇਨਾਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਸੁਖਮਨੀ ਸਾਹਿਬਆਧੁਨਿਕ ਪੰਜਾਬੀ ਵਾਰਤਕਨਾਂਵ ਵਾਕੰਸ਼ਸ੍ਰੀ ਚੰਦਦੁਆਬੀਅਜੀਤ (ਅਖ਼ਬਾਰ)ਗੁਰੂ ਗ੍ਰੰਥ ਸਾਹਿਬਸਾਹਿਬਜ਼ਾਦਾ ਜੁਝਾਰ ਸਿੰਘਪ੍ਰਯੋਗਵਾਦੀ ਪ੍ਰਵਿਰਤੀਪੰਜਨਦ ਦਰਿਆਅੰਬਤਖ਼ਤ ਸ੍ਰੀ ਪਟਨਾ ਸਾਹਿਬਭਾਰਤ ਦੀ ਅਰਥ ਵਿਵਸਥਾਸਵੈ-ਜੀਵਨੀਭੰਗਾਣੀ ਦੀ ਜੰਗਅਰਦਾਸਭਾਰਤ ਦੀ ਸੰਵਿਧਾਨ ਸਭਾਤਾਪਮਾਨਮਾਰਕਸਵਾਦਡਿਸਕਸ ਥਰੋਅਆਨੰਦਪੁਰ ਸਾਹਿਬਮਾਤਾ ਜੀਤੋਨਾਈ ਵਾਲਾਪੰਜ ਪਿਆਰੇਰੋਗਨਰਿੰਦਰ ਮੋਦੀਜੱਸਾ ਸਿੰਘ ਰਾਮਗੜ੍ਹੀਆਕਪਾਹਸ਼ਿਵ ਕੁਮਾਰ ਬਟਾਲਵੀਸਹਾਇਕ ਮੈਮਰੀਸਪਾਈਵੇਅਰਭਾਰਤੀ ਰਾਸ਼ਟਰੀ ਕਾਂਗਰਸਮੰਜੀ ਪ੍ਰਥਾਕਮਾਦੀ ਕੁੱਕੜਪਰਿਵਾਰਛਪਾਰ ਦਾ ਮੇਲਾਸ਼ੁਰੂਆਤੀ ਮੁਗ਼ਲ-ਸਿੱਖ ਯੁੱਧਨਾਂਵਤਰਨ ਤਾਰਨ ਸਾਹਿਬਸਿੱਖ ਲੁਬਾਣਾਜਨਤਕ ਛੁੱਟੀਭਗਤ ਧੰਨਾ ਜੀਅਫ਼ਜ਼ਲ ਅਹਿਸਨ ਰੰਧਾਵਾਗੁਰੂ ਨਾਨਕਰਬਾਬਸੁਹਾਗਸਕੂਲਕੈਲੀਫ਼ੋਰਨੀਆਵਿਕੀਪੀਡੀਆਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਕੰਨ🡆 More