ਦੇਸ਼ ਜਾਰਜੀਆ

ਜਾਰਜੀਆ (საქართველო, ਸਾਖਾਰਥਵੇਲੋ) — ਟਰਾਂਸਕਾਕੇਸ਼ੀਆ ਖੇਤਰ ਦੇ ਕੇਂਦਰਵਰਤੀ ਅਤੇ ਪੱਛਮੀ ਭਾਗ ਵਿੱਚ ਕਾਲਾ ਸਾਗਰ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਇੱਕ ਰਾਜ ਹੈ। 1991 ਤੱਕ ਇਹ ਜਾਰਜੀਆਈ ਸੋਵੀਅਤ ਸਮਾਜਵਾਦੀ ਗਣਤੰਤਰ ਦੇ ਰੂਪ ਵਿੱਚ ਸੋਵੀਅਤ ਸੰਘ ਦੇ 15 ਗਣਤੰਤਰਾਂ ਵਿੱਚੋਂ ਇੱਕ ਸੀ। ਜਾਰਜੀਆ ਦੀ ਸੀਮਾ ਉੱਤਰ ਵਿੱਚ ਰੂਸ ਨਾਲ, ਪੂਰਬ ਵਿੱਚ ਅਜਰਬਾਈਜਾਨ ਨਾਲ ਅਤੇ ਦੱਖਣ ਵਿੱਚ ਆਰਮੀਨੀਆ ਅਤੇ ਤੁਰਕੀ ਨਾਲ ਲੱਗਦੀ ਹੈ।

ਜਾਰਜੀਆ
საქართველო
Sakartvelo
Flag of ਜਾਰਜੀਆ
Coat of arms of ਜਾਰਜੀਆ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: 
ძალა ერთობაშია
Dzala Ertobashia
ਏਕਤਾ ਵਿੱਚ ਤਾਕਤ ਹੈ
ਐਨਥਮ: 
თავისუფლება
Tavisupleba
ਆਜ਼ਾਦੀ
ਜਾਰਜੀਆ ਖ਼ਾਸ ਗੂੜ੍ਹੇ ਹਰੇ ਵਿੱਚ ਵਿਖਾਇਆ ਗਿਆ ਹੈ; ਹਲਕੇ ਹਰੇ ਵਿੱਚ ਜਾਰਜੀ ਕੰਟਰੋਲ ਦੇ ਬਾਹਰਲਾ ਖੇਤਰ।
ਜਾਰਜੀਆ ਖ਼ਾਸ ਗੂੜ੍ਹੇ ਹਰੇ ਵਿੱਚ ਵਿਖਾਇਆ ਗਿਆ ਹੈ; ਹਲਕੇ ਹਰੇ ਵਿੱਚ ਜਾਰਜੀ ਕੰਟਰੋਲ ਦੇ ਬਾਹਰਲਾ ਖੇਤਰ।
ਰਾਜਧਾਨੀTbilisi
Kutaisi (legislative)
ਸਭ ਤੋਂ ਵੱਡਾ ਸ਼ਹਿਰਤਬੀਲੀਸੀ
ਅਧਿਕਾਰਤ ਭਾਸ਼ਾਵਾਂਜਾਰਜੀਆਈ
ਨਸਲੀ ਸਮੂਹ
(2014)
ਜਾਰਜੀਆਈ – 86.8%
ਅਜ਼ਰਬਾਈਜਾਨੀ – 6.2%
ਆਰਮੇਨੀ – 4.5%
ਹੋਰ – 2.8%
ਵਸਨੀਕੀ ਨਾਮਜਾਰਜੀਆਈ
ਸਰਕਾਰUnitary semi-presidential republic[a]
• ਰਾਸ਼ਟਰਪਤੀ
Giorgi Margvelashvili
• ਸੰਸਦ ਦੇ ਸਪੀਕਰ
David Usupashvili
• ਪ੍ਰਧਾਨ ਮੰਤਰੀ
Giorgi Kvirikashvili
ਵਿਧਾਨਪਾਲਿਕਾਸੰਸਦ
 ਆਜ਼ਾਦੀ
• ਰੂਸੀ ਸਾਮਰਾਜ ਤੋਂ
26 ਮਈ 1918
• ਸੋਵੀਅਤ ਦਾ ਮੁੜ-ਕਬਜ਼ਾ
25 ਫਰਵਰੀ 1921
•  ਸੋਵੀਅਤ ਯੂਨੀਅਨ ਤੋਂ
ਐਲਾਨ
ਮੁਕੰਮਲ

9 ਅਪਰੈਲ 1991
25 ਦਸੰਬਰ 1991
ਖੇਤਰ
• ਕੁੱਲ
69,700 km2 (26,900 sq mi) (120th)
ਆਬਾਦੀ
• 2016 ਅਨੁਮਾਨ
3,720,400[b] (131ਵਾਂ)
• 2014 ਜਨਗਣਨਾ
3,713,804[b]
• ਘਣਤਾ
53.5/km2 (138.6/sq mi) (137ਵਾਂ)
ਜੀਡੀਪੀ (ਪੀਪੀਪੀ)2015 ਅਨੁਮਾਨ
• ਕੁੱਲ
$35.6 ਬਿਲੀਅਨ (117ਵਾਂ)
• ਪ੍ਰਤੀ ਵਿਅਕਤੀ
$9,500
ਜੀਡੀਪੀ (ਨਾਮਾਤਰ)2015 ਅਨੁਮਾਨ
• ਕੁੱਲ
$14.372 ਬਿਲੀਅਨ
• ਪ੍ਰਤੀ ਵਿਅਕਤੀ
$3,863
ਗਿਨੀ (2013)Positive decrease 40.0
ਮੱਧਮ
ਐੱਚਡੀਆਈ (2014)Increase 0.754
ਉੱਚ · 76ਵਾਂ
ਮੁਦਰਾਜਾਰਜੀਆਈ ਲਾਰੀ (ლ₾) (GEL)
ਸਮਾਂ ਖੇਤਰUTC+4 (GET)
ਡਰਾਈਵਿੰਗ ਸਾਈਡright
ਕਾਲਿੰਗ ਕੋਡ+995
ਆਈਐਸਓ 3166 ਕੋਡGE
ਇੰਟਰਨੈੱਟ ਟੀਐਲਡੀ.ge .გე
  1. ^ 2013 ਵਿੱਚ ਪ੍ਰਧਾਨ-ਸੰਸਦੀ ਪ੍ਰਣਾਲੀ ਤੋਂ ਪ੍ਰੀਮੀਅਰ-ਰਾਸ਼ਟਰਪਤੀ ਪ੍ਰਣਾਲੀ
  2. ^ Excluding occupied territories.

ਤਸਵੀਰਾਂ

ਹਵਾਲੇ

Tags:

ਅਜਰਬਾਈਜਾਨਆਰਮੀਨੀਆਕਾਲਾ ਸਾਗਰਤੁਰਕੀਸੋਵੀਅਤ ਸੰਘ

🔥 Trending searches on Wiki ਪੰਜਾਬੀ:

ਪੰਜਾਬੀ ਆਲੋਚਨਾਮਹਿਮੂਦ ਗਜ਼ਨਵੀਬਰਨਾਲਾ ਜ਼ਿਲ੍ਹਾਮਾਸਟਰ ਤਾਰਾ ਸਿੰਘਜੀਵਨੀਡਾਇਰੀਕਿਰਿਆ-ਵਿਸ਼ੇਸ਼ਣਸਿੱਖ ਗੁਰੂਸਫ਼ਰਨਾਮਾਅਕਾਲ ਉਸਤਤਿਗੁਰਦਿਆਲ ਸਿੰਘਵਿਕੀਪੀਡੀਆਪੰਜਾਬੀ ਨਾਵਲਪੰਜਾਬੀ ਮੁਹਾਵਰੇ ਅਤੇ ਅਖਾਣਕੰਪਿਊਟਰਮੱਸਾ ਰੰਘੜਪਿਸ਼ਾਬ ਨਾਲੀ ਦੀ ਲਾਗਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਕਾਟੋ (ਸਾਜ਼)ਸਤਿੰਦਰ ਸਰਤਾਜਜਪਾਨੀ ਭਾਸ਼ਾਫ਼ਰੀਦਕੋਟ ਜ਼ਿਲ੍ਹਾਗੁਰੂ ਨਾਨਕਰਾਮ ਸਰੂਪ ਅਣਖੀਸਮਾਜ ਸ਼ਾਸਤਰਸਦਾਮ ਹੁਸੈਨਪਰਨੀਤ ਕੌਰਹਰਿਆਣਾਵਿਧਾਤਾ ਸਿੰਘ ਤੀਰਪੰਜਾਬੀ ਨਾਟਕਆਧੁਨਿਕ ਪੰਜਾਬੀ ਸਾਹਿਤਅਮਰ ਸਿੰਘ ਚਮਕੀਲਾ (ਫ਼ਿਲਮ)ਤਰਸੇਮ ਜੱਸੜਦਿਲਜੀਤ ਦੋਸਾਂਝਚਾਰ ਸਾਹਿਬਜ਼ਾਦੇ (ਫ਼ਿਲਮ)ਪੱਤਰਕਾਰੀਗੁਰਦੁਆਰਾ ਸੂਲੀਸਰ ਸਾਹਿਬਰਾਜ (ਰਾਜ ਪ੍ਰਬੰਧ)ਪਰਿਵਾਰਦਿੱਲੀਪਾਕਿਸਤਾਨ ਦਾ ਪ੍ਰਧਾਨ ਮੰਤਰੀਸਵਰ ਅਤੇ ਲਗਾਂ ਮਾਤਰਾਵਾਂਮਾਤਾ ਸਾਹਿਬ ਕੌਰਬੇਬੇ ਨਾਨਕੀਪੰਜਾਬੀ ਸਵੈ ਜੀਵਨੀਜਗਦੀਪ ਸਿੰਘ ਕਾਕਾ ਬਰਾੜਹਾੜੀ ਦੀ ਫ਼ਸਲਕਬੀਰਪੰਜਾਬ ਦੇ ਮੇਲੇ ਅਤੇ ਤਿਓੁਹਾਰਰੂਸਸਰੋਦਐਚ.ਟੀ.ਐਮ.ਐਲਲੋਕ ਮੇਲੇਸਵਰਅਲੋਚਕ ਰਵਿੰਦਰ ਰਵੀਸਾਕਾ ਸਰਹਿੰਦਗੌਤਮ ਬੁੱਧਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧਮਤਾਨ ਸਾਹਿਬਅੰਮ੍ਰਿਤਪਾਲ ਸਿੰਘ ਖ਼ਾਲਸਾਪੰਜਾਬੀ ਤਿਓਹਾਰਘਰਵਿਸ਼ਵਕੋਸ਼ਭਾਰਤ ਦਾ ਝੰਡਾਧਨੀ ਰਾਮ ਚਾਤ੍ਰਿਕਗੁਰਦੁਆਰਾ ਬੰਗਲਾ ਸਾਹਿਬਜਲ੍ਹਿਆਂਵਾਲਾ ਬਾਗ ਹੱਤਿਆਕਾਂਡਨਿਬੰਧ ਅਤੇ ਲੇਖਪਾਣੀ ਦਾ ਬਿਜਲੀ-ਨਿਖੇੜਕੀਰਤਪੁਰ ਸਾਹਿਬਨਿਵੇਸ਼ਆਦਿ ਗ੍ਰੰਥਭਾਸ਼ਾ ਵਿਗਿਆਨਜਪੁਜੀ ਸਾਹਿਬਨਾਨਕ ਸਿੰਘ🡆 More