ਡੈਨਿਸ਼ ਭਾਸ਼ਾ

ਡੈਨਿਸ਼ ਭਾਸ਼ਾ (dansk, dansk sprog) ਦੇ ਜਰਮਨਿਕ ਸ਼ਾਖਾ ਦੀ ਉਪ-ਸ਼ਾਖਾ ਉੱਤਰੀ ਜਰਮਨਿਕ ਭਾਸ਼ਾ (ਸਕੈਂਡੇਨੇਵੀਅਨ ਭਾਸ਼ਾ ਵੀ ਕਿਹਾ ਜਾਂਦਾ ਹੈ) ਵਿੱਚੋਂ ਇੱਕ ਹੈ। ਇਹ ਲਗਭਗ ਸੱਠ ਲੱਖ ਲੋਕਾਂ ਦੁਆਰਾ ਬੋਲੀ ਜਾਂਦੀ ਹੈ, ਜਿਹਨਾਂ ਵਿੱਚ ਮੁੱਖ ਤੌਰ 'ਤੇ ਡੈਨਮਾਰਕ ਵਿੱਚ ਰਹਿਣ ਵਾਲੇ ਲੋਕ ਅਤੇ ਜਰਮਨੀ ਦੇ ਉੱਤਰੀ ਹਿੱਸੇ ਵਿੱਚ ਰਹਿਣ ਵਾਲੇ ਕਰੀਬਨ ਪੰਜਾਹ ਹਜ਼ਾਰ ਲੋਕ ਸ਼ਾਮਿਲ ਹਨ। ਡੈਨਿਸ਼ ਨੂੰ ਡੈਨਮਾਰਕ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਗਰੀਨਲੈਂਡ ਅਤੇ ਫਰੋ ਆਈਲੈਂਡਸ ਵਿੱਚ ਆਧਿਕਾਰਿਕ ਦਰਜਾ ਪ੍ਰਾਪਤ ਹੈ, ਇੱਥੇ ਸਕੂਲਾਂ ਵਿੱਚ ਇੱਕ ਲਾਜ਼ਮੀ ਵਿਦੇਸ਼ੀ ਭਾਸ਼ਾ ਦੇ ਰੂਪ ਵਿੱਚ ਪੜਾਇਆ ਜਾਂਦਾ ਹੈ। ਅਰਜਨਟੀਨਾ, ਅਮਰੀਕਾ ਅਤੇ ਕਨਾਡਾ ਵਿੱਚ ਵੀ ਡੈਨਿਸ਼ ਬੋਲਣ ਵਾਲੇ ਸਮੁਦਾਏ ਮੌਜੂਦ ਹਨ। ਡੈਨਿਸ਼, ਨਾਰਵੇਜੀਅਨ ਅਤੇ ਸਵੀਡਿਸ਼ ਤਿੰਨੋਂ ਆਪੋ ਵਿੱਚ ਸਮਝਣਯੋਗ ਹਨ। ਤਿੰਨਾਂ ਭਾਸ਼ਾਵਾਂ ਵਿੱਚੋਂ ਕਿਸੇ ਇੱਕ ਦੇ ਨਿਪੁੰਨ/ਮਾਹਰ ਵਕਤਾ, ਦੂਸਰੀਆਂ ਦੋਨਾਂ ਨੂੰ ਸਮਝ ਸਕਦੇ ਹਨ। ਪਰ ਅਧਿਐਨ ਦੱਸਦੇ ਹਨ ਕਿ ਆਮ ਤੌਰ 'ਤੇ ਨਾਰਵੇਜੀਅਨ ਡੈਨਿਸ਼, ਅਤੇ ਸਵੀਡਿਸ਼ ਨੂੰ ਉਸ ਨਾਲੋਂ ਕਿਤੇ ਬਿਹਤਰ ਸਮਝ ਲੈਂਦੇ ਹਨ ਜਿੰਨਾ ਉਹ ਇੱਕ ਦੂਜੇ ਨੂੰ ਸਮਝਦੇ ਹਨ। ਡੈਨਿਸ਼ ਅਤੇ ਸਵੀਡ ਵੀ ਇੱਕ ਦੂਜੇ ਦੀਆਂ ਭਾਸ਼ਾਵਾਂ ਨਾਲੋਂ ਨਾਰਵੇਜੀਅਨ ਨੂੰ ਬਿਹਤਰ ਸਮਝ ਲੈਂਦੇ ਹਨ।

ਲੇਖਾ ਡੈਨਿਸ਼ ਬੋਲਣਾ ਹੈ

ਹਵਾਲੇ

Tags:

ਅਰਜਨਟੀਨਾਡੈਨਮਾਰਕਸਵੀਡਿਸ਼ ਭਾਸ਼ਾ

🔥 Trending searches on Wiki ਪੰਜਾਬੀ:

ਗੁਰਮੁਖੀ ਲਿਪੀਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਪੰਜਾਬ ਵਿਧਾਨ ਸਭਾਅਦਾਕਾਰਇਟਲੀਚੰਡੀ ਦੀ ਵਾਰਇੰਡੋਨੇਸ਼ੀਆਬੱਬੂ ਮਾਨਭਾਰਤ ਦਾ ਪ੍ਰਧਾਨ ਮੰਤਰੀਪੰਜਾਬੀ ਕੈਲੰਡਰਦੁਬਈਜਸਪ੍ਰੀਤ ਬੁਮਰਾਹਹੋਲਾ ਮਹੱਲਾਸਾਹਿਬਜ਼ਾਦਾ ਫ਼ਤਿਹ ਸਿੰਘਪਹਿਲੀ ਐਂਗਲੋ-ਸਿੱਖ ਜੰਗਸੰਤੋਖ ਸਿੰਘ ਧੀਰਉਬਾਸੀਤਾਰਾਆਧੁਨਿਕਤਾਕੜ੍ਹੀ ਪੱਤੇ ਦਾ ਰੁੱਖ18 ਅਪਰੈਲਤਰਨ ਤਾਰਨ ਸਾਹਿਬਕੈਨੇਡਾਬਰਨਾਲਾ ਜ਼ਿਲ੍ਹਾਪਾਣੀ ਦੀ ਸੰਭਾਲਪੰਜਾਬੀ ਅਖਾਣਭਾਰਤ ਵਿੱਚ ਭ੍ਰਿਸ਼ਟਾਚਾਰਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਮੁੱਖ ਸਫ਼ਾਚੈੱਕ ਭਾਸ਼ਾਵਿਆਕਰਨਜਸਬੀਰ ਸਿੰਘ ਆਹਲੂਵਾਲੀਆਭਾਈ ਗੁਰਦਾਸਏਸ਼ੀਆਸਿੱਖ ਧਰਮਇੰਦਰਾ ਗਾਂਧੀਦੁਸਹਿਰਾਪੰਜਾਬ ਦੀਆਂ ਵਿਰਾਸਤੀ ਖੇਡਾਂਬੋਲੇ ਸੋ ਨਿਹਾਲਮੁਹਾਰਨੀਪੱਛਮੀ ਕਾਵਿ ਸਿਧਾਂਤਸੰਰਚਨਾਵਾਦਸਤਿੰਦਰ ਸਰਤਾਜਵਿਕੀ18 ਅਪ੍ਰੈਲਗੱਤਕਾਸਿੱਠਣੀਆਂਪਰਨੀਤ ਕੌਰਰਹਿਰਾਸਸਿੱਖ ਸਾਮਰਾਜਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਅਧਿਆਪਕਪੰਜਾਬੀ ਖੋਜ ਦਾ ਇਤਿਹਾਸਤੂੰ ਮੱਘਦਾ ਰਹੀਂ ਵੇ ਸੂਰਜਾਆਨੰਦਪੁਰ ਸਾਹਿਬਨਿਊਯਾਰਕ ਸ਼ਹਿਰਭਾਈ ਨੰਦ ਲਾਲਜੁਝਾਰਵਾਦਛੋਟਾ ਘੱਲੂਘਾਰਾਕੈਨੇਡਾ ਦੇ ਸੂਬੇ ਅਤੇ ਰਾਜਖੇਤਰਗੌਤਮ ਬੁੱਧਚੜ੍ਹਦੀ ਕਲਾਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਓਸਟੀਓਪਰੋਰੋਸਿਸਗੀਤਗੁਰਦਿਆਲ ਸਿੰਘਮੁਕੇਸ਼ ਕੁਮਾਰ (ਕ੍ਰਿਕਟਰ)ਰਾਧਾ ਸੁਆਮੀ ਸਤਿਸੰਗ ਬਿਆਸਵਿਸਾਖੀਆਧੁਨਿਕ ਪੰਜਾਬੀ ਕਵਿਤਾਪੰਜਾਬੀ ਜੀਵਨੀ ਦਾ ਇਤਿਹਾਸਘਰੇਲੂ ਚਿੜੀਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਨਾਥ ਜੋਗੀਆਂ ਦਾ ਸਾਹਿਤਭਾਰਤ ਦੇ 500 ਅਤੇ 1000 ਰੁਪਏ ਦੇ ਨੋਟਾਂ ਦਾ ਵਿਮੁਦਰੀਕਰਨ🡆 More