ਆਈਜ਼ਕ ਬਸ਼ੇਵਸ ਸਿੰਗਰ

ਆਈਜ਼ਕ ਬਸ਼ੇਵਸ ਸਿੰਗਰ (Yiddish: יצחק באַשעװיס זינגער; 21 ਨਵੰਬਰ, 1902 – ਜੁਲਾਈ 24, 1991)  ਯਿੱਦਿਸ਼ ਵਿੱਚ ਇੱਕ ਪੋਲਿਸ਼-ਜੰਮਿਆ ਲੇਖਕ ਸੀ, 1978 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦੇ ਜਨਮ ਦੇ ਨਾਮ ਦਾ ਪੋਲਿਸ਼ ਰੂਪ ਆਈਸੇਕ ਹੇਰਜ਼ ਜ਼ਿੰਗਰ ਸੀ। ਉਸਨੇ ਆਪਣੇ ਸ਼ੁਰੂਆਤੀ ਸਾਹਿਤਕ ਉਪਨਾਮ ਵਿੱਚ ਇਜ਼ਾਕ ਬਾਜ਼ਵੇਸ, ਆਪਣੀ ਮਾਂ ਦਾ ਪਹਿਲਾ ਨਾਮ ਵਰਤਿਆ, ਬਾਅਦ ਵਿੱਚ ਇਸਦਾ ਵਿਸਥਾਰ ਕੀਤਾ ਗਿਆ।  ਉਹ ਯਿੱਦਿਸ਼ ਸਾਹਿਤਕ ਅੰਦੋਲਨ ਦਾ ਪ੍ਰਮੁੱਖ ਵਿਅਕਤੀ ਸੀ, ਸਿਰਫ ਯਿੱਦਿਸ਼ ਵਿੱਚ ਲਿਖਦਾ ਅਤੇ ਪ੍ਰਕਾਸ਼ਿਤ ਕਰਦਾ ਸੀ। ਉਸ ਨੂੰ ਦੋ ਯੂਐਸ ਨੈਸ਼ਨਲ ਬੁੱਕ ਅਵਾਰਡ, ਇੱਕ ਬਾਲ ਸਾਹਿਤ ਵਿੱਚ ਉਸ ਦੀ ਯਾਦ 'ਏ ਡੇ ਆਫ ਪਲੀਜਰ: ਸਟੋਰੀਜ਼ ਆਫ਼ ਆਫ ਅ ਬੌਆਇ ਗਰੋਇੰਗ ਅਪ ਇਨ ਵਾਰਸਾ (1970)  ਅਤੇ ਗਲਪ ਵਿੱਚ ਉਸ ਸੰਗ੍ਰਹਿ 'ਅ ਕਰਾਊਨ ਆਫ਼ ਫੇਦਰਜ਼ ਐਂਡ ਅਦਰ ਸਟੋਰੀਜ' (1974) ਲਈ ਦਿੱਤਾ ਗਿਆ ਸੀ।

ਆਈਜ਼ਕ ਬਸ਼ੇਵਸ ਸਿੰਗਰ
ਆਈਜ਼ਕ ਬਸ਼ੇਵਸ ਸਿੰਗਰ 1988 ਵਿੱਚ
ਆਈਜ਼ਕ ਬਸ਼ੇਵਸ ਸਿੰਗਰ 1988 ਵਿੱਚ
ਜਨਮਆਈਸੇਕ ਜ਼ਿੰਗਰ
(1902-11-21)ਨਵੰਬਰ 21, 1902
ਲਿਓਨਸਿਨ, ਕਾਂਗਰਸ ਪੋਲੈਂਡ
ਮੌਤਜੁਲਾਈ 24, 1991(1991-07-24) (ਉਮਰ 88)
ਸਰਫਸਾਈਡ, ਫ਼ਲੌਰਿਡਾ, ਅਮਰੀਕਾ
ਕਲਮ ਨਾਮਬਸ਼ੇਵਸ,
Warszawski (pron. Varshavsky),
D. Segal
ਕਿੱਤਾਨਾਵਲਕਾਰ, ਨਿੱਕੀ ਕਹਾਣੀਕਾਰ
ਭਾਸ਼ਾਯਿੱਦਿਸ਼
ਨਾਗਰਿਕਤਾਯੂਨਾਈਟਿਡ
ਸ਼ੈਲੀਗਲਪ
ਪ੍ਰਮੁੱਖ ਕੰਮThe Magician of Lublin
A Day of Pleasure
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਪੁਰਸਕਾਰ
1978
ਦਸਤਖ਼ਤ
ਆਈਜ਼ਕ ਬਸ਼ੇਵਸ ਸਿੰਗਰ

ਜ਼ਿੰਦਗੀ

ਆਈਜ਼ਕ ਬਸ਼ੇਵਸ ਸਿੰਗਰ 
Isaac (right) with his brother Israel Joshua Singer (1930s)
ਆਈਜ਼ਕ ਬਸ਼ੇਵਸ ਸਿੰਗਰ 
Krochmalna Street in Warsaw near the place where the Singers lived (1940 or 1941)
ਆਈਜ਼ਕ ਬਸ਼ੇਵਸ ਸਿੰਗਰ 
Singer's bench in Biłgoraj

ਆਈਜ਼ਕ ਬਸ਼ੇਵਸ ਸਿੰਗਰ ਦਾ ਜਨਮ 1902 ਵਿੱਚ ਪੋਲੈਂਡ ਦੇ ਵਾਰਸਾ ਸ਼ਹਿਰ ਦੇ ਨੇੜੇ ਲਿਓਨਸਿਨ ਪਿੰਡ ਵਿੱਚ ਹੋਇਆ ਸੀ। ਕੁਝ ਸਾਲ ਬਾਅਦ, ਇਹ ਪਰਵਾਰ ਨੇੜੇ ਦੇ ਪੋਲਿਸ਼ ਸ਼ਹਿਰ ਰੈਜ਼ੇਮਿਨ ਵਿੱਚ ਰਹਿਣ ਲਈ ਗਿਆ। ਉਸ ਦੇ ਜਨਮ ਦੀ ਸਹੀ ਤਾਰੀਖ਼ ਦਾ ਪੱਕਾ ਪਤਾ ਨਹੀਂ ਹੈ, ਪਰ ਸਭ ਤੋਂ ਵੱਧ ਸੰਭਾਵਨਾ ਇਹ 21 ਨਵੰਬਰ 1902 ਹੈ, ਉਹ ਤਾਰੀਖ ਸੀ ਜਿਹੜੀ ਸਿੰਗਰ ਨੇ ਆਪਣੇ ਅਧਿਕਾਰਕ ਜੀਵਨੀ ਲੇਖਕ ਪਾਲ ਕਰੇਸ਼, ਅਤੇ ਉਸ ਦੇ ਸਕੱਤਰ ਦਵੋਰਾਹ ਤੇਲੁਸ਼ਕੀਨ ਦੋਵਾਂ ਨੂੰ ਦਿੱਤਾ।ਇਹ ਉਸ ਵਲੋਂ ਅਤੇ ਉਸ ਦੇ ਭਰਾ ਵਲੋਂ ਲਿਖੀਆਂ ਬਚਪਨ ਦੀਆਂ ਯਾਦਾਂ ਵਿੱਚ ਦਿੱਤੀਆਂ ਇਤਿਹਾਸਕ ਘਟਨਾਵਾਂ ਦੇ ਨਾਲ ਵੀ ਢੁਕਦੀ ਹੈ। ਅਕਸਰ ਵਰਤੀ ਜਾਂਦੀ ਜਨਮ ਦੀ ਮਿਤੀ, 14 ਜੁਲਾਈ 1904 ਨੂੰ ਲੇਖਕ ਨੇ ਆਪਣੀ ਜਵਾਨੀ ਵਿੱਚ ਮਨੋ ਬਣਾਇਆ ਸੀ, ਬਹੁਤੁ ਸੰਭਾਵਨਾ ਹੈ ਇਹ ਉਹ ਆਪਣੇ ਆਪ ਨੂੰ ਨੌਜਵਾਨ ਦਰਸਾਉਣ ਲਈ ਕੀਤਾ ਸੀ।.

ਉਸ ਦਾ ਪਿਤਾ ਹਸੀਡਿਕ ਰੱਬੀ ਸੀ ਅਤੇ ਉਸ ਦੀ ਮਾਂ, ਬਥਸ਼ੇਬਾ, ਬਿੱਲਗੋਰਾਜ ਦੇ ਰੱਬੀ ਦੀ ਧੀ ਸੀ। ਬਾਅਦ ਵਿੱਚ ਸਿੰਗਰ ਨੇ ਉਸਦਾ ਨਾਮ ਆਪਣੇ ਕਲਮੀ ਨਾਂ "ਬੇਸਵਸ" (ਬਥਸ਼ੇਬਾ ਦਾ) ਵਜੋਂ ਵਰਤਿਆ ਹੈ। ਉਸਦੇ ਦੋਵੇਂ ਵੱਡੇ ਭੈਣ-ਭਰਾ, ਭੈਣ ਏਸਤਰ ਕਰਾਈਟਮਨ (1891-1954) ਅਤੇ ਭਰਾ ਇਜ਼ਰਾਇਲ ਯਹੋਸ਼ੁਆ ਸਿੰਗਰ (1893-1944) ਦੋਵੇਂ ਲੇਖਕ ਵੀ ਬਣੇ। ਏਸਤਰ ਕਹਾਣੀ ਲਿਖਣ ਵਾਲਾ ਪਰਿਵਾਰ ਦਾ ਪਹਿਲਾ ਵਿਅਕਤੀ ਸੀ। 

ਇਹ ਪਰਿਵਾਰ 1907 ਵਿੱਚ ਰਾਜ਼ੇਮੀਨ ਦੇ ਰੱਬੀ ਦੇ ਦਰਬਾਰ ਵਿੱਚ ਚਲਾ ਗਿਆ ਜਿੱਥੇ ਇਸਦੇ ਪਿਤਾ ਜੀ ਏਸ਼ਿਵਾ ਦੇ ਮੁਖੀ ਬਣ ਗਏ। 1908 ਵਿੱਚ ਯੇਸ਼ੀਵਾ ਦੀ ਇਮਾਰਤ ਨੂੰ ਸਾੜ ਦਿੱਤੇ ਜਾਣ ਤੋਂ ਬਾਅਦ, ਪਰਵਾਰ ਉਲ ਕਰੋਚਮਾਲਨਾ 10 ਵਿੱਚ ਇੱਕ ਫਲੈਟ ਵਿੱਚ ਰਹਿਣ ਲੱਗ ਪਿਆ। 1914 ਦੀ ਬਸੰਤ ਵਿੱਚ, ਸਿੰਗਰ 12 ਨੰਬਰ ਵਿੱਚ ਚਲੇ ਗਏ।

ਜਿਸ ਗਲੀ ਵਿੱਚ ਸਿੰਗਰ ਵੱਡਾ ਹੋਇਆ, ਉਹ ਗਲੀ, ਵਾਰਸਾ ਦੇ ਗਰੀਬੀ ਮਾਰੇ ਯਿੱਦਿਸ਼-ਬੋਲਣ ਵਾਲੇ ਯਹੂਦੀ ਖੇਤਰ ਵਿੱਚ ਸਥਿਤ ਸੀ। ਉੱਥੇ ਉਸ ਦੇ ਪਿਤਾ ਨੇ ਇੱਕ ਰੱਬਾਈ ਵਜੋਂ ਸੇਵਾ ਕੀਤੀ ਅਤੇ ਇੱਕ ਜੱਜ, ਸਾਲਸ, ਧਾਰਮਿਕ ਅਧਿਕਾਰੀ ਅਤੇ ਯਹੂਦੀ ਸਮਾਜ ਵਿੱਚ ਰੂਹਾਨੀ ਆਗੂ ਵਜੋਂ ਉਸ ਨੂੰ ਬੁਲਾਇਆ ਜਾਂਦਾ ਸੀ।  ਕਰੌਮਕਲਨਾ ਸਟ੍ਰੀਟ ਦੇ ਯੁੱਧ ਤੋਂ ਪਹਿਲਾਂ ਦੇ ਵਿਲੱਖਣ ਮਾਹੌਲ ਵਰਸ਼ਾਵਸਕੀ ਕਹਾਣੀਆਂ ਦੇ ਸੰਗ੍ਰਹਿ ਵਿੱਚ ਮਿਲਦਾ ਹੈ, ਜੋ ਕਿ ਸਿੰਗਰ ਦੇ ਬਚਪਨ ਦੀਆਂ ਕਹਾਣੀਆਂ ਹਨ  ਨਾਲ ਹੀ ਉਨ੍ਹਾਂ ਨਾਵਲਾਂ ਅਤੇ ਕਹਾਣੀਆਂ ਵਿੱਚ ਜੋ ਜੰਗ ਤੋਂ ਪਹਿਲਾਂ ਵਾਰਸਾ ਵਿੱਚ ਵਾਪਰਦੀਆਂ ਹਨ।

ਪਹਿਲੀ ਸੰਸਾਰ ਜੰਗ 

ਸੰਯੁਕਤ ਰਾਜ ਅਮਰੀਕਾ

ਸਾਹਿਤਕ ਕੈਰੀਅਰ 

ਵਿਰਾਸਤ ਅਤੇ ਸਨਮਾਨ 

  • Nobel Prize for Literature, 1978.
  • National Book Award (United States), 1974
  • A street in Surfside, Florida named in his honor.
  • A street in New York City named in his honor (W. 86th st.)

Notes

Tags:

ਆਈਜ਼ਕ ਬਸ਼ੇਵਸ ਸਿੰਗਰ ਜ਼ਿੰਦਗੀਆਈਜ਼ਕ ਬਸ਼ੇਵਸ ਸਿੰਗਰ ਸਾਹਿਤਕ ਕੈਰੀਅਰ ਆਈਜ਼ਕ ਬਸ਼ੇਵਸ ਸਿੰਗਰ ਵਿਰਾਸਤ ਅਤੇ ਸਨਮਾਨ ਆਈਜ਼ਕ ਬਸ਼ੇਵਸ ਸਿੰਗਰ

🔥 Trending searches on Wiki ਪੰਜਾਬੀ:

ਜਲ੍ਹਿਆਂਵਾਲਾ ਬਾਗ ਹੱਤਿਆਕਾਂਡਬਾਬਾ ਫ਼ਰੀਦਜੈਰਮੀ ਬੈਂਥਮਫੌਂਟਪਵਿੱਤਰ ਪਾਪੀ (ਨਾਵਲ)ਮੁਹੰਮਦ ਗ਼ੌਰੀਭਾਰਤੀ ਪੰਜਾਬੀ ਨਾਟਕਪਾਣੀਮਾਤਾ ਗੁਜਰੀਪੰਜਾਬੀ ਲੋਰੀਆਂਪੰਜਾਬੀ ਸੱਭਿਆਚਾਰਤੂੰ ਮੱਘਦਾ ਰਹੀਂ ਵੇ ਸੂਰਜਾਪੰਜ ਤਖ਼ਤ ਸਾਹਿਬਾਨਵਾਰਤਕਲਿੰਗ (ਵਿਆਕਰਨ)ਜਪਾਨਗੁਰਸ਼ਰਨ ਸਿੰਘਹੋਲੀਜਗਰਾਵਾਂ ਦਾ ਰੋਸ਼ਨੀ ਮੇਲਾਇੰਡੀਆ ਗੇਟਗਿੱਲ (ਗੋਤ)ਜਹਾਂਗੀਰਬਾਬਾ ਬੁੱਢਾ ਜੀਗਠੀਆਗੁਰੂ ਹਰਿਰਾਇਭਾਈ ਨੰਦ ਲਾਲਜਨ-ਸੰਚਾਰਆਨੰਦਪੁਰ ਸਾਹਿਬਡਾ. ਮੋਹਨਜੀਤਭਗਤ ਧੰਨਾਸਰਹਿੰਦ ਦੀ ਲੜਾਈਲੀਮਾਅਲਾਹੁਣੀਆਂਆਵਾਜਾਈਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਬਲਵੰਤ ਗਾਰਗੀਗੁਰਚੇਤ ਚਿੱਤਰਕਾਰਰਾਜਾ ਪੋਰਸਵਹਿਮ ਭਰਮਧੁਨੀ ਸੰਪ੍ਰਦਾਪੇਰੀਆਰ ਈ ਵੀ ਰਾਮਾਸਾਮੀਗੁਰੂ ਅਰਜਨਪੁਆਧੀ ਉਪਭਾਸ਼ਾਸਾਈਮਨ ਕਮਿਸ਼ਨਹਿਮਾਲਿਆਪ੍ਰੀਤਮ ਸਿੰਘ ਸਫ਼ੀਰਕਰਤਾਰ ਸਿੰਘ ਦੁੱਗਲਗੁਰੂ ਅਮਰਦਾਸ2024 ਭਾਰਤ ਦੀਆਂ ਆਮ ਚੋਣਾਂਮਲਵਈਗੁਰੂ ਗਰੰਥ ਸਾਹਿਬ ਦੇ ਲੇਖਕਪਿੰਡਗੁਰਮੁਖੀ ਲਿਪੀਲੋਕ ਵਿਸ਼ਵਾਸ਼ਭੀਮਰਾਓ ਅੰਬੇਡਕਰਬਿਧੀ ਚੰਦਮੀਡੀਆਵਿਕੀ2024 ਫਾਰਸ ਦੀ ਖਾੜੀ ਦੇ ਹੜ੍ਹਅੰਤਰਰਾਸ਼ਟਰੀ ਮਹਿਲਾ ਦਿਵਸਸੰਤ ਸਿੰਘ ਸੇਖੋਂਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)18 ਅਗਸਤਭਾਰਤ ਦਾ ਸੰਵਿਧਾਨਅੰਗੋਲਾਅੰਮ੍ਰਿਤਾ ਪ੍ਰੀਤਮਸ਼ਰਾਬਮਨੁੱਖੀ ਦਿਮਾਗਵਾਰਔਰਤਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਹੀਰਾ ਸਿੰਘ ਦਰਦਪਾਕਿਸਤਾਨਭਾਰਤ ਦਾ ਇਤਿਹਾਸਆਦਿ ਗ੍ਰੰਥਵੀਰਾਧਾ ਸੁਆਮੀਆਂਧਰਾ ਪ੍ਰਦੇਸ਼🡆 More