ਐਮੀ ਇਨਾਮ (English: Emmy Award), ਜਾਂ ਸਿਰਫ਼ ਐਮੀ, ਟੀਵੀ ਸਨਅਤ ਵਿੱਚ ਮਿਲੀ ਵਡਿਆਈ ਨੂੰ ਮਾਨਤਾ ਦਿੰਦਾ ਹੈ ਅਤੇ ਅਕੈਡਮੀ ਇਨਾਮ (ਫ਼ਿਲਮ ਵਾਸਤੇ), ਟੋਨੀ ਇਨਾਮ (ਥੀਏਟਰ ਵਾਸਤੇ) ਅਤੇ ਗਰੈਮੀ ਇਨਾਮ (ਸੰਗੀਤ ਵਾਸਤੇ) ਦਾ ਹਮਰੁਤਬਾ ਹੈ।
ਐਮੀ ਇਨਾਮ | |
---|---|
ਰਸਮਾਂ
| |
Description | ਟੀਵੀ ਦੁਨੀਆ ਵਿੱਚ ਮੁਹਾਰਤ |
ਦੇਸ਼ | ਸੰਯੁਕਤ ਰਾਜ |
ਵੱਲੋਂ ਪੇਸ਼ ਕੀਤਾ | ਏਟੈਸ/ਨੈਟੈਸ |
ਪਹਿਲੀ ਵਾਰ | 1949 |
ਵੈੱਬਸਾਈਟ | ATAS Official Emmy website NATAS Official Emmy website |
This article uses material from the Wikipedia ਪੰਜਾਬੀ article ਐਮੀ ਇਨਾਮ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.