ਵਰਮਾਂਟ

ਵਰਮਾਂਟ (/vɜːrˈmɑːnt/ ( ਸੁਣੋ), or ) ਉੱਤਰ-ਪੂਰਬੀ ਸੰਯੁਕਤ ਰਾਜ ਦੇ ਨਿਊ ਇੰਗਲੈਂਡ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਖੇਤਰਫਲ ਪੱਖੋਂ 6ਵੇਂ ਅਤੇ ਅਬਾਦੀ ਪੱਖੋਂ ਦੂਜੇ ਦਰਜੇ ਉੱਤੇ ਹੈ। ਇਹ ਨਿਊ ਇੰਗਲੈਂਡ ਦਾ ਇੱਕੋ-ਇੱਕ ਰਾਜ ਹੈ ਜਿਸਦੀਆਂ ਹੱਦਾਂ ਅੰਧ ਮਹਾਂਸਾਗਰ ਨਾਲ਼ਾ ਨਹੀਂ ਲੱਗਦੀਆਂ। ਇਸ ਦੀ ਪੱਛਮੀ ਸਰਹੱਦ ਦਾ ਅੱਧਾ ਹਿੱਸਾ ਚੈਪਲੇਨ ਝੀਲ ਵਿੱਚ ਹੈ ਜਿਸਦੀ ਹੱਦ ਨਿਊ ਯਾਰਕ ਰਾਜ ਨਾਲ਼ ਲੱਗਦੀ ਹੈ। ਦੱਖਣ ਵੱਲ ਇਸ ਦੀਆਂ ਹੱਦਾਂ ਮੈਸਾਚੂਸਟਸ, ਪੂਰਬ ਵੱਲ ਨਿਊ ਹੈਂਪਸ਼ਾਇਰ, ਪੱਛਮ ਵੱਲ ਨਿਊ ਯਾਰਕ ਅਤੇ ਉੱਤਰ ਵੱਲ ਕੈਨੇਡੀਆਈ ਸੂਬੇ ਕੇਬੈਕ ਨਾਲ਼ ਲੱਗਦੀਆਂ ਹਨ।

ਵਰਮਾਂਟ ਦਾ ਰਾਜ
State of Vermont
Flag of ਵਰਮਾਂਟ State seal of ਵਰਮਾਂਟ
ਝੰਡਾ Seal
ਉੱਪ-ਨਾਂ: ਹਰੇ ਪਹਾੜਾਂ ਦਾ ਰਾਜ
ਮਾਟੋ: Freedom and Unity
"ਅਜ਼ਾਦੀ ਅਤੇ ਏਕਤਾ"
Map of the United States with ਵਰਮਾਂਟ highlighted
Map of the United States with ਵਰਮਾਂਟ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਵਸਨੀਕੀ ਨਾਂ ਵਰਮਾਂਟੀ
ਰਾਜਧਾਨੀ ਮਾਂਟਪੈਲੀਅਰ
ਸਭ ਤੋਂ ਵੱਡਾ ਸ਼ਹਿਰ ਬਰਲਿੰਗਟਨ
ਰਕਬਾ  ਸੰਯੁਕਤ ਰਾਜ ਵਿੱਚ 45ਵਾਂ ਦਰਜਾ
 - ਕੁੱਲ 9,620 sq mi
(24,923 ਕਿ.ਮੀ.)
 - ਚੁੜਾਈ 80 ਮੀਲ (130 ਕਿ.ਮੀ.)
 - ਲੰਬਾਈ 160 ਮੀਲ (260 ਕਿ.ਮੀ.)
 - % ਪਾਣੀ 4.1
 - ਵਿਥਕਾਰ 42° 44′ N to 45° 1′ N
 - ਲੰਬਕਾਰ 71° 28′ W to 73° 26′ W
ਅਬਾਦੀ  ਸੰਯੁਕਤ ਰਾਜ ਵਿੱਚ 49ਵਾਂ ਦਰਜਾ
 - ਕੁੱਲ 626,011 (2012 ਦਾ ਅੰਦਾਜ਼ਾ)
 - ਘਣਤਾ 67.7/sq mi  (26.1/km2)
ਸੰਯੁਕਤ ਰਾਜ ਵਿੱਚ 30ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $52,104 (20ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਮਾਊਂਟ ਮੈਂਜ਼ਫ਼ੀਲਡ
4,395 ft (1339.69 m)
 - ਔਸਤ 1,000 ft  (300 m)
 - ਸਭ ਤੋਂ ਨੀਵੀਂ ਥਾਂ ਚੈਂਪਲੇਨ ਝੀਲ
95 to 100 ft (29 to 30 m)
ਸੰਘ ਵਿੱਚ ਪ੍ਰਵੇਸ਼  4 ਮਾਰਚ 1791 (14ਵਾਂ)
ਰਾਜਪਾਲ ਪੀਟਰ ਸ਼ਮਲਿਨ (D)
ਲੈਫਟੀਨੈਂਟ ਰਾਜਪਾਲ ਫ਼ਿਲਿਪ ਸਕਾਟ (R)
ਵਿਧਾਨ ਸਭਾ ਸਧਾਰਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਪੈਟਰਿਕ ਲੀਹੀ (D)
ਬਰਨੀ ਸੈਂਡਰਜ਼ (I)
ਸੰਯੁਕਤ ਰਾਜ ਸਦਨ ਵਫ਼ਦ ਪੀਟਰ ਵੈਲਚ (D) (list)
ਸਮਾਂ ਜੋਨ ਪੂਰਬੀ: UTC–5/−4
ਛੋਟੇ ਰੂਪ US-VT
ਵੈੱਬਸਾਈਟ www.vermont.gov
ਵਰਮਾਂਟ
ਮਾਂਟਪੈਲੀਅਰ ਵਿਖੇ ਵਰਮਾਂਟ ਰਾਜ ਭਵਨ

ਹਵਾਲੇ

Tags:

En-us-Vermont.oggਅੰਧ ਮਹਾਂਸਾਗਰਕੇਬੈਕਤਸਵੀਰ:En-us-Vermont.oggਨਿਊ ਇੰਗਲੈਂਡਨਿਊ ਯਾਰਕਨਿਊ ਹੈਂਪਸ਼ਾਇਰਮੈਸਾਚੂਸਟਸਸੰਯੁਕਤ ਰਾਜ

🔥 Trending searches on Wiki ਪੰਜਾਬੀ:

ਸਿੱਖਿਆਭਾਰਤਸਿਕੰਦਰ ਮਹਾਨਉਪਵਾਕਮਾਰਕਸਵਾਦਪੰਜਾਬ ਦੀ ਕਬੱਡੀਭਾਰਤ ਦਾ ਉਪ ਰਾਸ਼ਟਰਪਤੀਤਾਜ ਮਹਿਲਆਤਮਜੀਤਨਾਂਵਕੇਂਦਰੀ ਸੈਕੰਡਰੀ ਸਿੱਖਿਆ ਬੋਰਡਅਰਦਾਸਤਖ਼ਤ ਸ੍ਰੀ ਪਟਨਾ ਸਾਹਿਬਸੱਜਣ ਅਦੀਬਜੌਂਇਕਾਂਗੀਵਟਸਐਪਸਵਰ ਅਤੇ ਲਗਾਂ ਮਾਤਰਾਵਾਂਈਸ਼ਵਰ ਚੰਦਰ ਨੰਦਾਇਹ ਹੈ ਬਾਰਬੀ ਸੰਸਾਰਯਸ਼ਸਵੀ ਜੈਸਵਾਲਨਾਟੋਅੰਮ੍ਰਿਤਸਰ2024 ਭਾਰਤ ਦੀਆਂ ਆਮ ਚੋਣਾਂਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਕਲਾਸ਼ਿਵਾ ਜੀਛਾਤੀ (ਨਾਰੀ)ਭੰਗਾਣੀ ਦੀ ਜੰਗਅੰਮ੍ਰਿਤ ਵੇਲਾਸਕੂਲਜਜ਼ੀਆਲਹੌਰਜਵਾਹਰ ਲਾਲ ਨਹਿਰੂਭਗਤ ਨਾਮਦੇਵਆਈ.ਐਸ.ਓ 4217ਕ੍ਰਿਕਟਭੁਜੰਗੀਊਠਅਕੇਂਦਰੀ ਪ੍ਰਾਣੀਮਾਝਾਸਾਹਿਬ ਸਿੰਘਤਵਾਰੀਖ਼ ਗੁਰੂ ਖ਼ਾਲਸਾਵਿਕੀਪੀਡੀਆਪੰਜਾਬੀਵਿਸ਼ਵਕੋਸ਼ਸਮਾਜਬਾਤਾਂ ਮੁੱਢ ਕਦੀਮ ਦੀਆਂਪ੍ਰੋਫ਼ੈਸਰ ਮੋਹਨ ਸਿੰਘਤਰਾਇਣ ਦੀ ਪਹਿਲੀ ਲੜਾਈਨਾਰੀਵਾਦਧਰਮਸਿੱਖ ਧਰਮਸਿੱਖ ਸਾਮਰਾਜਪੰਜਾਬੀ ਬੁਝਾਰਤਾਂਦੁੱਲਾ ਭੱਟੀਭਗਤ ਪੂਰਨ ਸਿੰਘਪੇਰੂਸਾਹ ਕਿਰਿਆਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਰਸਾਇਣ ਵਿਗਿਆਨਸਤਿੰਦਰ ਸਰਤਾਜਸਾਹਿਤ ਅਕਾਦਮੀ ਇਨਾਮਗ਼ਦਰ ਲਹਿਰਮਰੀਅਮ ਨਵਾਜ਼ਡਾ. ਜਸਵਿੰਦਰ ਸਿੰਘਬਾਬਾ ਦੀਪ ਸਿੰਘਊਧਮ ਸਿੰਘਹਉਮੈਅਨੁਵਾਦਭਾਈ ਗੁਰਦਾਸਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਹਾਰਮੋਨੀਅਮਮਨੁੱਖੀ ਦਿਮਾਗਮਧਾਣੀਪੰਜ ਕਕਾਰ🡆 More