ਮੁੜ-ਘੁਮਾਈ

ਮੁੜ-ਘੁਮਾਈ ਬੇਕਾਰ ਪਦਾਰਥਾਂ ਨੂੰ ਮੁੜ-ਵਰਤਣਯੋਗ ਚੀਜ਼ਾਂ ਵਿੱਚ ਬਦਲਣ ਦੇ ਅਮਲ ਨੂੰ ਆਖਿਆ ਜਾਂਦਾ ਹੈ। ਇਹਦਾ ਟੀਚੇ, ਸੰਭਾਵੀ ਲਾਹੇਵੰਦ ਸਮਾਨ ਦੀ ਬਰਬਾਦੀ ਰੋਕਣਾ, ਨਵੇਂ ਤਾਜ਼ੇ ਪਦਾਰਥਾਂ ਜਾਂ ਊਰਜਾ ਦੀ ਖਪਤ ਘਟਾਉਣੀ ਅਤੇ ਹਵਾ ਅਤੇ ਪਾਣੀ ਦੇ ਪਰਦੂਸ਼ਣ ਨੂੰ ਠੱਲ੍ਹ ਪਾਉਣੀ ਵਗੈਰਾ ਹਨ। ਅਜਿਹਾ ਕਰਨ ਨਾਲ਼ ਕੂੜੇ-ਕਰਕਟ ਦੇ ਨਿਬੇੜੇ ਦੇ ਰਵਾਇਤੀ ਤਰੀਕੇ ਦੀ ਲੋੜ ਘਟ ਜਾਂਦੀ ਹੈ ਅਤੇ ਨਾਲ਼ ਹੀ ਪਲਾਸਟਿਕ ਪੈਦਾਵਾਰ ਦੇ ਮੁਕਾਬਲੇ ਗਰੀਨਹਾਊਸ ਗੈਸਾਂ ਦਾ ਨਿਕਾਸ ਵੀ। ਮੁੜ-ਘੁਮਾਈ ਅਜੋਕੀ ਕੂੜਾ-ਕਰਕਟ ਛਾਂਟੀ ਦਾ ਇੱਕ ਮੁੱਖ ਹਿੱਸਾ ਹੈ ਅਤੇ ਘਟਾਉ, ਮੁੜ-ਵਰਤੋ ਅਤੇ ਮੁੜ-ਘੁਮਾਉ ਦਰਜਾਬੰਦੀ ਦਾ ਤੀਜਾ ਅੰਗ ਹੈ।

ਮੁੜ-ਘੁਮਾਈ
ਕੌਮਾਂਤਰੀ ਮੁੜ-ਘੁਮਾਈ ਲੋਗੋ ਦੇ ਤਿੰਨ ਪਿੱਛਾ ਕਰਦੇ ਤੀਰ। ਕਈ ਵਾਰ ਇਹਦੇ ਨਾਲ਼ "ਘਟਾਉ, ਮੁੜ-ਵਰਤੋ ਅਤੇ ਮੁੜ-ਘੁਮਾਉ" ਦੀ ਲਿਖਤ ਵੀ ਮੌਜੂਦ ਹੁੰਦੀ ਹੈ।

ਹਵਾਲੇ

ਬਾਹਰਲੇ ਜੋੜ

Tags:

ਊਰਜਾ

🔥 Trending searches on Wiki ਪੰਜਾਬੀ:

ਜਰਗ ਦਾ ਮੇਲਾਵਾਲੀਬਾਲਸੂਰਜਪੰਜਾਬੀ ਵਿਕੀਪੀਡੀਆਗੁਰੂ ਰਾਮਦਾਸਪੀ. ਵੀ. ਸਿੰਧੂਮੇਲਾ ਮਾਘੀਪੰਜਾਬ ਦਾ ਇਤਿਹਾਸਜੁਝਾਰਵਾਦਪੇਮੀ ਦੇ ਨਿਆਣੇਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਪੰਜਾਬ (ਭਾਰਤ) ਦੀ ਜਨਸੰਖਿਆਯਥਾਰਥਵਾਦ (ਸਾਹਿਤ)ਦੂਜੀ ਸੰਸਾਰ ਜੰਗਬਵਾਸੀਰਫੁੱਟਬਾਲਜੀ ਆਇਆਂ ਨੂੰਭਾਸ਼ਾ ਵਿਗਿਆਨਰੁੱਖਸਿੱਖ ਧਰਮ ਦਾ ਇਤਿਹਾਸਕਰਮਜੀਤ ਕੁੱਸਾਰਹਿਰਾਸਅਲੰਕਾਰ (ਸਾਹਿਤ)ਪੰਜਾਬ ਦੀਆਂ ਪੇਂਡੂ ਖੇਡਾਂਬਾਗਬਾਨੀਪਾਇਲ ਕਪਾਡੀਆਮਾਰੀ ਐਂਤੂਆਨੈਤਪੰਜਾਬੀ ਵਾਰ ਕਾਵਿ ਦਾ ਇਤਿਹਾਸਭਾਰਤ ਦਾ ਪ੍ਰਧਾਨ ਮੰਤਰੀਪਾਣੀਪੰਜਾਬੀ ਤਿਓਹਾਰਨਨਕਾਣਾ ਸਾਹਿਬਆਧੁਨਿਕ ਪੰਜਾਬੀ ਵਾਰਤਕਬੱਲਾਂਸੱਤ ਬਗਾਨੇਪੰਜਾਬੀ ਸੂਫ਼ੀ ਕਵੀਆਸਟਰੇਲੀਆਪੋਹਾਬਾਬਰਬਾਣੀਮੀਡੀਆਵਿਕੀਸੰਗੀਤਸਵਰਾਜਬੀਰਪਟਿਆਲਾਦਿਲਸ਼ਾਦ ਅਖ਼ਤਰਜਨੇਊ ਰੋਗ2020-2021 ਭਾਰਤੀ ਕਿਸਾਨ ਅੰਦੋਲਨਬੰਦਾ ਸਿੰਘ ਬਹਾਦਰਬੁਰਜ ਮਾਨਸਾਭਾਰਤੀ ਕਾਵਿ ਸ਼ਾਸਤਰੀਮਹਾਤਮਾ ਗਾਂਧੀਵਿਸ਼ਵਕੋਸ਼ਸਿੱਖਾਂ ਦੀ ਸੂਚੀਆਤਮਜੀਤਗੁਰਬਖ਼ਸ਼ ਸਿੰਘ ਪ੍ਰੀਤਲੜੀਰਾਵਣਪਠਾਨਕੋਟਤਾਸ ਦੀ ਆਦਤਜਪਾਨੀ ਭਾਸ਼ਾਫੁਲਕਾਰੀਪਿਸ਼ਾਚਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸ਼ਿਵ ਕੁਮਾਰ ਬਟਾਲਵੀਸੰਯੁਕਤ ਅਰਬ ਇਮਰਾਤੀ ਦਿਰਹਾਮਬਿਰਤਾਂਤਨਵ-ਰਹੱਸਵਾਦੀ ਪੰਜਾਬੀ ਕਵਿਤਾਪਾਣੀ ਦੀ ਸੰਭਾਲਪਾਣੀ ਦਾ ਬਿਜਲੀ-ਨਿਖੇੜਸਫ਼ਰਨਾਮਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਬਾਬਰਭੰਗਜਾਮਨੀਸੂਚਨਾ ਦਾ ਅਧਿਕਾਰ ਐਕਟਵਰਨਮਾਲਾ🡆 More