ਮਾਰੀ ਏਂਤੋਈਨੇਤ(/ˈmæriˌæntwəˈnɛt/, /ˌɑ̃ːntwə-/, /ˌɑ̃ːtwə-/, ਯੂਐਸ: /məˈriː-/; ਫ਼ਰਾਂਸੀਸੀ: ; ਜਨਮ ਮਾਰੀਆ ਐਂਟੋਨਿਆ ਜੋਸੇਫ਼ ਜੋਹਾਨਾ ਵਾਨ ਹਬਸਬਰਗ (2 ਨਵੰਬਰ 1755 – 16 ਅਕਤੂਬਰ 1793) ਆਸਟਰੀਆ ਦੀ ਸ਼ਾਸ਼ਕ ਮਾਰੀਆ ਥ੍ਰੇਸਾ ਦੀ ਦੂਸਰੀ ਸਭ ਤੋਂ ਛੋਟੀ ਧੀ ਸੀ ਅਤੇ ਉਹ ਫ਼ਰਾਂਸ ਦੇ ਰਾਜੇ ਲੂਈ 16ਵੇਂ ਦੀ ਪਤਨੀ ਸੀ।
ਮਾਰੀ ਏਂਤੋਈਨੇਤ | |||||
---|---|---|---|---|---|
ਫ਼ਰਾਂਸ ਦੀ ਰਾਣੀ | |||||
Tenure | 10 ਮਈ 1774 – 4 ਸਤੰਬਰ 1791 | ||||
Tenure | 4 ਸਤੰਬਰ 1791 – 10 ਅਗਸਤ 1792 | ||||
ਜਨਮ | ਵੀਆਨਾ, ਆਸਟਰੀਆ | 2 ਨਵੰਬਰ 1755||||
ਮੌਤ | 16 ਅਕਤੂਬਰ 1793 ਪੈਰਿਸ, ਫ਼ਰਾਂਸ | (ਉਮਰ 37)||||
ਦਫ਼ਨ | 21 ਜਨਵਰੀ 1815 ਫ਼ਰਾਂਸ | ||||
ਜੀਵਨ-ਸਾਥੀ | ਲੂਈ 16ਵਾਂ | ||||
ਔਲਾਦ | ਮਾਰੀ ਥੇਰੀਸ ਲੂਈ ਜੋਸੇਫ਼ ਲੂਈ 17ਵਾਂ ਰਾਜਕੁਮਾਰੀ ਸੋਫ਼ੀ | ||||
| |||||
ਘਰਾਣਾ | ਹਬਸਬਰਗ | ||||
ਪਿਤਾ | ਫ਼ਰਾਂਸਿਸ ਪਹਿਲਾ | ||||
ਮਾਤਾ | ਮਾਰੀਆ ਥ੍ਰੇਸਾ | ||||
ਧਰਮ | ਰੋਮਨ ਕੈਥੋਲਿਕ | ||||
ਦਸਤਖਤ |
ਉਹ ਫ਼ਜ਼ੂਲ ਖ਼ਰਚ, ਘਮੰਡੀ, ਮਨਮਰਜ਼ੀ ਵਾਲੀ, ਜਲਦਬਾਜ਼ ਅਤੇ ਲੂਈ ਦੀ ਤਰ੍ਹਾਂ ਹੀ ਨਾ-ਤਜ਼ਰਬੇਕਾਰ ਸੀ। ਫ਼ਰਾਂਸ ਨਾਲ ਉਸ ਸਮੇਂ ਆਸਟਰੀਆ ਦੀ ਪੁਰਾਣੀ ਦੁਸ਼ਮਣੀ ਸੀ, ਇਸ ਲਈ ਮਾਰੀ ਏਂਤੋਈਨੇਤ ਫ਼ਰਾਂਸ ਦੇ ਲੋਕਾਂ ਵਿੱਚ ਕਦੇ ਵੀ ਲੋਕ-ਪ੍ਰਿਯ ਨਾ ਹੋ ਸਕੀ।
This article uses material from the Wikipedia ਪੰਜਾਬੀ article ਮਾਰੀ ਐਂਤੂਆਨੈਤ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.