ਵਹਿਮ ਭਰਮ

This page is not available in other languages.

ਵੇਖੋ (ਪਿੱਛੇ 20 | ) (20 | 50 | 100 | 250 | 500)
  • ਵਹਿਮ-ਭਰਮ ਲਈ ਥੰਬਨੇਲ
    ਵਹਿਮ-ਭਰਮ ਜਾਂ ਭਰਮ ਜਾਲ ਜਾਂ ਅੰਧ-ਵਿਸ਼ਵਾਸ ਦੈਵੀ ਕਾਰਨਤਾ ਉੱਤੇ ਭਰੋਸਾ ਰੱਖਣਾ ਹੁੰਦਾ ਹੈ ਭਾਵ ਇਹ ਮੰਨਣਾ ਕਿ ਕੋਈ ਇੱਕ ਵਾਕਿਆ ਦੂਜੇ ਵਾਕਿਆ ਨੂੰ ਬਿਨਾਂ ਕਿਸੇ ਜੋੜਵੇਂ ਕੁਦਰਤੀ ਅਮਲ ਦੇ...
  • ਵਹਿਮ ਭਰਮ ਦੀ ਆਧਾਰਸ਼ਿਲਾ ਡਰ ਹੈ। ਜਦੋਂ ਵਿਅਕਤੀ ਵੱਖ-ਵੱਖ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗਾ ਤਾਂ ਉਸਨੇ ਆਪਣੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਦੇਣ ਲਈ ਅਨੇਕਾਂ ਪੂਜਾ ਵਿਧੀਆਂ ਨੂੰ ਅਪਣਾਉਣਾ...
  • ਹੁੰਦੀ ਹੈ। ਲੋਕ ਹੁਣ ਪੜ੍ਹ ਗਏ ਹਨ। ਤਰਕਸ਼ੀਲ ਹੋ ਗਏ ਹਨ। ਇਸ ਲਈ ਮਿਰਚਾਂ ਨਾਲ ਜੁੜੇ ਵਹਿਮ-ਭਰਮ ਤੇ ਟੂਣਿਆਂ ਵਿਚ ਵਿਸ਼ਵਾਸ ਨਹੀਂ ਕਰਦੇ। ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ...
  • ਆਸੇ-ਪਾਸੇ ਉਠੀ ਲਹਿਰ ਸੀ ਜਿਸ ਵੱਲੋਂ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਵਿੱਚੋਂ ਅੰਧ ਵਿਸ਼ਵਾਸ, ਵਹਿਮ ਭਰਮ, ਅਖੌਤੀ ਚਮਤਕਾਰ, ਰੂੜ੍ਹੀਵਾਦੀ ਰਸਮਾਂ ਅਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਲਗਾਤਾਰ...
  • ਲੋਕ ਵਿਸ਼ਵਾਸ ਤੇ ਰਹੁ ਰੀਤਾਂ ( ੳ ) ਲੋਕ ਵਿਸ਼ਵਾਸ ਅਤੇ ਵਹਿਮ ਭਰਮ : ਵਹਿਮ ਭਰਮ ਦੀ ਆਧਾਰਸ਼ਿਲਾ ਡਰ ਹੈ। ਜਦੋਂ ਵਿਅਕਤੀ ਵੱਖ ਵੱਖ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗਾ ਤਾਂ ਉਸ ਨੇ ਆਪਣੀ...
  • ਦੁਫਾੜ ਮਾਨਸਿਕਤਾ ਲਈ ਥੰਬਨੇਲ
    ਉਹਨੂੰ ਅਸਲੀਅਤ ਦੀ ਪਛਾਣ ਕਰਨ ਵਿੱਚ ਔਖਿਆਈ ਹੁੰਦੀ ਹੈ। ਇਹਦੇ ਆਮ ਲੱਛਣ ਗ਼ਲਤ ਖ਼ਿਆਲ, ਵਹਿਮ-ਭਰਮ, ਡੌਰ-ਭੌਰਤਾ, ਦਾਗ਼ੀ ਸੋਚ-ਵਿਚਾਰ, ਅਵਾਜ਼ੀ ਧੋਖੇ (ਅਵਾਜ਼ਾਂ ਸੁਣਨੀਆਂ), ਘਟਿਆ ਹੋਇਆ ਸਮਾਜੀ...
  • ਪੰਜਾਬ ਦਾ ਲੋਕ ਸਾਹਿਤ (ਕਿਤਾਬ) (ਹਿੱਸਾ ਧਨ ਪੋਠੋਹਾਰ  ਦੇ ਭਰਮ-ਵਹਿਮ)
    ਵਿੱਚ ਲੇਖਕ ਵਹਿਮ-ਭਰਮ ਬਾਰੇ ਗੱਲ ਕਰਦਾ ਹੈ ਕਿ ਵਿਗਿਆਨ ਤੇ ਪੜ੍ਹਾਈ ਦੇ ਵਿਕਾਸ ਨਾਲ ਵਹਿਮ-ਭਰਮਾਂ ਨੂੰ ਕਾਫੀ ਸੱਟ ਵੱਜੀ ਹੈ। ਪਰ ਅਜੇ ਵੀ ਪਿੰਡਾਂ ਦੇ ਲੋਕਾਂ ਵਿੱਚ ਵਹਿਮ-ਭਰਮ ਰੱਖਦੇ ਹਨ...
  • ਨੂੰ ਕਈ ਇਲਾਕਿਆਂ ਵਿਚ ਜੁਗਨੀ ਕਹਿੰਦੇ ਸਨ। ਪਹਿਲੇ ਸਮਿਆਂ ਵਿਚ ਅਣਪੜ੍ਹਤਾ ਬਹੁਤ ਸੀ। ਵਹਿਮ-ਭਰਮ ਬਹੁਤ ਸਨ। ਲੋਕ ਅੰਧ-ਵਿਸ਼ਵਾਸੀ ਸਨ। ਟੂਣੇ-ਟਾਮਿਆਂ ਵਿਚ ਵਿਸ਼ਵਾਸ ਰੱਖਦੇ ਸਨ। ਇਸ ਕਰਕੇ...
  • ਬ੍ਰਾਹਮਣਾਂ/ਪੰਡਤਾਂ ਦਾ ਏਕਾਧਿਕਾਰ ਹੋਣ ਕਰਕੇ ਉਨ੍ਹਾਂ ਨੇ ਆਪਣੀ ਨਿਜੀ ਲਾਭ ਲਈ ਸਮਾਜ ਵਿਚ ਬਹੁਤ ਸਾਰੇ ਵਹਿਮ, ਭਰਮ, ਅੰਧ ਵਿਸ਼ਵਾਸ ਪੈਦਾ ਕੀਤੇ ਹੋਏ ਸਨ, ਜਿਨ੍ਹਾਂ ਵਿਚੋਂ ਕੁੰਭ ਵਿਆਹ ਵੀ ਇਕ ਸੀ/ ਹੈ। ਪਹਿਲਾਂ...
  • ਨਾਹਰ ਸਿੰਘ ਲੋਕ ਵਿਸ਼ਵਾਸ ਕਿਸੇ ਲੋਕਧਾਰਕ ਤਰਕ ਉੱਤੇ ਅਧਾਰਿਤ ਹੁੰਦਾ ਹੈ ਇਸ ਲਈ ਇਸ ਨੂੰ ਵਹਿਮ ਭਰਮ ਕਹਿਣਾ ਠੀਕ ਨਹੀ ਲੋਕ ਵਿਸ਼ਵਾਸ ਦਾ ਤਰਕ ਮਿੱਥ ਦੇ ਤਰਕ ਨਾਲ ਮਿਲਦਾ ਜੁਲਦਾ ਹੈ ਅਰਥਾਤ ਇਨ੍ਹਾਂ...
  • ਬਹੁਤ ਸਾਰੇ ਸ਼ਗਨ ਸਫਰ ਸ਼ੁਰੂ ਕਰਨ ਲਈ ਸ਼ੁਭ ਮੰਨੇ ਜਾਂਦੇ ਸਨ। ਇਹ ਸਾਰੇ ਸ਼ਗਨ, ਵਿਚਾਰ, ਵਹਿਮ, ਭਰਮ ਅੰਧ ਵਿਸ਼ਵਾਸ ਦੀ ਉਪਜ ਸਨ। ਹੁਣ ਲੋਕ ਜਾਗਰਤ ਹੋ ਗਏ ਹਨ। ਇਸ ਲਈ ਪਇਆਣ ਦੀ ਰੀਤ ਹੁਣ ਕੋਈ...
  • ਅਤੇ ਬੱਚਿਆਂ ਨੂੰ ਸਹਿਣੇ ਪੈ ਰਹੇ ਬੋਝ ਅਤੇ ਖਸਾਰੇ ਨੂੰ ਦਰਦ ਨਾਲ਼ ਵੇਖਣ ਦੇ ਨਾਲ਼ ਨਾਲ਼ ਵਹਿਮ-ਭਰਮ ਦੇ ਚੱਕਰ ਝੱਲਣੇ ਪੈਂਦੇ ਹਨ। "A Beautiful Mind (2001)". Box Office Mojo. IMDb...
  • ਸਾਰੇ ਇਕੱਠ ਨੂੰ ਸੁੱਕੀ ਪੰਜੀਰੀ ਦਾ ਭੋਗ ਵੰਡਿਆ ਜਾਂਦਾ ਹੈ। ਹੁਣ ਲੋਕ ਪੜ੍ਹ ਗਏ ਹਨ। ਵਹਿਮ-ਭਰਮ ਛੱਡ ਰਹੇ ਹਨ। ਇਸ ਲਈ ਪਹਿਲੇ ਸਮਿਆਂ ਵਿਚ ਜਿੱਥੇ ਹਰ ਜੋੜੀ ਜਠੇਰਿਆਂ ਦੇ ਮੱਥਾ ਟੇਕਦੀ ਸੀ...
  • ਵਿਚ ਹੋਰ ਵਾਧਾ ਹੁੰਦਾ ਜਾਵੇਗਾ। ਪਹਿਲੇ ਸਮਿਆਂ ਵਿਚ ਲੋਕ ਅਨਪੜ੍ਹ ਸਨ। ਜਿਵੇਂ ਬ੍ਰਾਹਮਣ ਵਹਿਮ-ਭਰਮ ਪਾਉਂਦੇ ਸਨ, ਉਸ ਤਰ੍ਹਾਂ ਲੋਕ ਕਰੀ ਜਾਂਦੇ ਸਨ। ਇਸ ਤਰ੍ਹਾਂ ਚੌਮੁਖੀਏ ਦੀਵੇ ਦੀ ਰਸਮ ਇਕ...
  • ਨੂੰ ਪੜ੍ਹਾਈ ਤੋਂ ਵਾਂਝਿਆਂ ਰੱਖਣਾ, ਬਾਲ ਵਿਆਹ, ਜਨਮ-ਮਰਨ ਮੌਕੇ ਪੁਜਾਰੀ ਵਰਗ ਦੁਆਰਾ ਵਹਿਮ-ਭਰਮ ਫੈਲਾਉਣੇ, ਲੁੱਟ ਕਰਨੀ, ਇਨ੍ਹਾਂ ਕੁਰੀਤੀਆਂ ਦੇ ਗਿਆਨੀ ਜੀ ਵਿਰੋਧੀ ਸਨ। ਬੰਗਾਲੀ ਇਨਕਲਾਬੀ...
  • ਬਣਾ ਲਏ ਗਏ ਹਨ। ਜਿਸ ਦਾ ਅਰਥ ਰੁੱਤ ਜਾਂ ਥਿੱਤ ਹਨ। ਥਿਤਾਂ ਨਾਲ ਲੋਕਾਂ ਨੇ ਸਮੇਂ ਸਮੇ ਵਹਿਮ ਭਰਮ ਜੋੜ ਲਏ ਲੋਕ ਮਨ ਨੇ ਥਿਤੀ ਕਾਵਿ ਰੂਪ ਪੈਦਾ ਕਰ ਲਿਆ। ਥਿਤੀ ਕਾਵਿ ਰੂਪ ਵਿੱਚ ਚੰਨ ਦੀ ਗਤੀ...
  • ਸ਼ਾਸਤਰ ਆ ਜਾਂਦਾ ਸੀ ਜਿਹੜਾ ਗ੍ਰਹਾਂ ਦੀ ਕਰੋਪੀ ਤੇ ਭੈੜੇ ਅਸਰ ਨੂੰ ਰੋਕਦਾ ਸੀ ? ਇਹ ਵਹਿਮ-ਭਰਮ ਪੰਡਤਾਂ ਨੇ ਦਾਨ ਲੈਣ ਲਈ ਬਣਾਏ ਹੋਏ ਸਨ ਕਿਉਂ ਜੋ ਲੋਕ ਪਹਿਲਾਂ ਅਨਪੜ੍ਹ ਸਨ। ਹੁਣ ਲੋਕ...
  • ਲੋਕਧਾਰਾ ਲਈ ਥੰਬਨੇਲ
    ਜ਼ਬਾਨੀ ਇਤਿਹਾਸ, ਕਹਾਵਤਾਂ, ਵਿਅੰਗ, ਬੁਝਾਰਤਾਂ, ਲੋਕ ਧਰਮ, ਲੋਕ ਵਿਸ਼ਵਾਸ, ਜਾਦੂ-ਟੂਣੇ, ਵਹਿਮ-ਭਰਮ, ਲੋਕ ਸਾਜ਼, ਸੰਦ, ਬਰਤਨ ਭਾਂਡੇ ਅਤੇ ਲੋਕ ਹਥਿਆਰਾਂ ਆਦਿ ਦਾ ਇੱਕ ਜਟਿਲ ਤਾਣਾ ਬਾਣਾ ਹੁੰਦਾ...
  • ਬ੍ਰਾਹਮਣਾਂ ਨੇ ਆਪਣੇ ਏਸ ਅਧਿਕਾਰ ਦੀ ਵਰਤੋਂ ਕਰਦਿਆਂ ਸਾਡੇ ਸਮਾਜ ਵਿਚ ਬਹੁਤ ਸਾਰੇ ਵਰਤ, ਵਹਿਮ, ਭਰਮ, ਤਿਉਹਾਰ ਬਣਾਏ ਹੋਏ ਹਨ। ਇਨ੍ਹਾਂ ਬਹੁਤੇ ਤਿਉਹਾਰਾਂ ਵਿਚ ਬ੍ਰਾਹਮਣਾਂ ਨੂੰ ਹੀ ਰੁਪੈ,...
  • ਜਨਮ ਸਬੰਧੀ, ਵਿਆਹ ਸਬੰਧੀ, ਮੌਤ ਸਬੰਧੀ ਵੱਖਰੇ ਵੱਖਰੇ ਤਰ੍ਹਾਂ ਦੇ ਵਹਿਮ ਭਰਮ ਰੱਖਦੇ ਹਨ ਪਰ ਕੁਝ ਹੱਦ ਤੱਕ ਇਹ ਵਹਿਮ ਭਰਮ ਖ਼ਤਮ ਹੁੰਦੇ ਜਾਂਦੇ ਹਨ ਪਰ ਵਧੇਰੇ ਜ਼ਿਆਦਾਤਰ ਪਿੰਡਾਂ ਵਿੱਚ ਇਹ...
ਵੇਖੋ (ਪਿੱਛੇ 20 | ) (20 | 50 | 100 | 250 | 500)

🔥 Trending searches on Wiki ਪੰਜਾਬੀ:

ਮਲੇਰੀਆਰਾਜਾ ਸਾਹਿਬ ਸਿੰਘਦਿਲਸਾਹ ਕਿਰਿਆਬੂਟਾ ਸਿੰਘਸੰਤ ਅਤਰ ਸਿੰਘਲਹੂਸਾਹਿਤ ਅਕਾਦਮੀ ਇਨਾਮਰੂਸਅਰਥ-ਵਿਗਿਆਨਮੇਖਪਾਕਿਸਤਾਨਚਮਾਰਸਿੱਧੂ ਮੂਸੇ ਵਾਲਾਗਲਪਭੰਗਾਣੀ ਦੀ ਜੰਗਜਲ੍ਹਿਆਂਵਾਲਾ ਬਾਗ ਹੱਤਿਆਕਾਂਡਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਬੁੱਲ੍ਹੇ ਸ਼ਾਹਲੋਕ ਸਾਹਿਤਬਲਵੰਤ ਗਾਰਗੀਅਕਾਲ ਤਖ਼ਤਮਦਰ ਟਰੇਸਾਸਦਾਮ ਹੁਸੈਨਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਸਵਿੰਦਰ ਸਿੰਘ ਉੱਪਲਉਪਭਾਸ਼ਾਲਿਪੀਮੋਹਨ ਭੰਡਾਰੀਅੰਗਰੇਜ਼ੀ ਬੋਲੀਅਮਰਜੀਤ ਕੌਰਰਸ (ਕਾਵਿ ਸ਼ਾਸਤਰ)ਵਿਗਿਆਨਲਾਇਬ੍ਰੇਰੀਪਾਣੀਪਤ ਦੀ ਤੀਜੀ ਲੜਾਈਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਭਾਈ ਮਨੀ ਸਿੰਘਮਧੂ ਮੱਖੀਪੰਜਾਬੀ ਭਾਸ਼ਾਖ਼ਾਲਸਾਦੇਗ ਤੇਗ਼ ਫ਼ਤਿਹਇਟਲੀਚਾਰ ਸਾਹਿਬਜ਼ਾਦੇ (ਫ਼ਿਲਮ)ਜੈਮਲ ਅਤੇ ਫੱਤਾਵੈੱਬਸਾਈਟਮਿਆ ਖ਼ਲੀਫ਼ਾਮਾਨੂੰਪੁਰ, ਲੁਧਿਆਣਾਲੋਕਧਾਰਾ ਸ਼ਾਸਤਰਨਾਨਕ ਸਿੰਘਕੈਲੰਡਰ ਸਾਲਸੁਭਾਸ਼ ਚੰਦਰ ਬੋਸਪਿੰਡਜੀਵਨੀਵਿਕੀਪੀਡੀਆਮਨੁੱਖੀ ਦਿਮਾਗਪੰਜਾਬੀ ਤਿਓਹਾਰਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਥ ਰਤਨਮਾਤਾ ਖੀਵੀਚਾਵਲਭਾਰਤੀ ਰੁਪਈਆਦੂਜੀ ਸੰਸਾਰ ਜੰਗਨਵਿਆਉਣਯੋਗ ਊਰਜਾਚਰਖ਼ਾਹਰੀ ਸਿੰਘ ਨਲੂਆਪੰਜਾਬ ਦੀ ਕਬੱਡੀਅਨੁਵਾਦਖ਼ਬਰਾਂਅਜਮੇਰ ਸਿੰਘ ਔਲਖਇਸ਼ਤਿਹਾਰਬਾਜ਼ੀਬਾਬਾ ਦੀਪ ਸਿੰਘਵਾਕ ਦੀ ਪਰਿਭਾਸ਼ਾ ਅਤੇ ਕਿਸਮਾਂ2020-2021 ਭਾਰਤੀ ਕਿਸਾਨ ਅੰਦੋਲਨਪੰਜਾਬੀ ਅਖਾਣਨਾਥ ਜੋਗੀਆਂ ਦਾ ਸਾਹਿਤਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਜਸਵੰਤ ਸਿੰਘ ਕੰਵਲਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀ🡆 More