ਮੌਸਮ

ਮੌਸਮ ਹਵਾ-ਮੰਡਲ ਦੀ ਹਾਲਤ ਹੁੰਦੀ ਹੈ ਭਾਵ ਉਹ ਠੰਢਾ ਹੈ ਕਿ ਗਰਮ, ਗਿੱਲਾ ਹੈ ਕਿ ਸੁੱਕਾ, ਸ਼ਾਂਤ ਹੈ ਕਿ ਤੂਫ਼ਾਨੀ, ਸਾਫ਼ ਹੈ ਜਾਂ ਬੱਦਲਵਾਈ ਵਾਲ਼ਾ। ਜੇਕਰ ਮੌਸਮ ਨੂੰ ਮਨੁੱਖੀ ਅੱਖੋਂ ਵੇਖਿਆ ਜਾਵੇ ਤਾਂ ਇਹ ਅਜਿਹੀ ਸ਼ੈਅ ਹੈ ਦੁਨੀਆਂ ਦੇ ਸਾਰੇ ਮਨੁੱਖ ਆਪਣੀਆਂ ਇੰਦਰੀਆਂ ਨਾਲ਼ ਮਹਿਸੂਸ ਕਰਦੇ ਹਨ, ਘੱਟੋ-ਘੱਟ ਜਦੋਂ ਉਹ ਘਰੋਂ ਬਾਹਰ ਹੁੰਦੇ ਹਨ। ਮੌਸਮ ਕੀ ਹੈ, ਇਹ ਕਿਵੇਂ ਬਦਲਦਾ ਹੈ, ਵੱਖ-ਵੱਖ ਹਲਾਤਾਂ ਵਿੱਚ ਇਹਦਾ ਮਨੁੱਖਾਂ ਉੱਤੇ ਕੀ ਅਸਰ ਪੈਂਦਾ ਹੈ, ਬਾਬਤ ਸਮਾਜਕ ਅਤੇ ਵਿਗਿਆਨਕ ਤੌਰ ਉੱਤੇ ਸਿਰਜੇ ਗਏ ਕਈ ਪਰਿਭਾਸ਼ਾਵਾਂ ਅਤੇ ਮਾਇਨੇ ਹਨ। ਵਿਗਿਆਨਕ ਪੱਖੋਂ ਮੌਸਮ ਮੁੱਖ ਤੌਰ ਉੱਤੇ ਤਾਪ-ਮੰਡਲ ਵਿੱਚ ਵਾਪਰਦਾ ਹੈ ਜੋ ਹਵਾਮੰਡਲ ਦੀ ਤਹਿਮੰਡਲ ਤੋਂ ਹੇਠਲੀ ਪਰਤ ਹੁੰਦੀ ਹੈ। ਮੌਸਮ ਆਮ ਤੌਰ ਉੱਤੇ ਦਿਨ-ਬ-ਦਿਨ ਵਾਪਰਣ ਵਾਲ਼ੇ ਤਾਪਮਾਨ ਅਤੇ ਬਰਸਾਤ ਨੂੰ ਆਖਿਆ ਜਾਂਦਾ ਹੈ ਜਦਕਿ ਪੌਣਪਾਣੀ ਲੰਮੇਰੇ ਸਮੇਂ ਵਾਸਤੇ ਹਵਾਮੰਡਲੀ ਹਲਾਤਾਂ ਲਈ ਵਰਤਿਆ ਜਾਂਦਾ ਸ਼ਬਦ ਹੈ।

ਮੌਸਮ
ਗਾਰਾਖ਼ਾਊ, ਮਾਦੀਏਰਾ ਨੇੜੇ ਗੜਗੱਜ

ਹਵਾਲੇ

ਬਾਹਰੀ ਕੜੀਆਂ

Tags:

ਪੌਣਪਾਣੀਹਵਾ-ਮੰਡਲ

🔥 Trending searches on Wiki ਪੰਜਾਬੀ:

ਪੂਰਨ ਭਗਤਪਾਸ਼ ਦੀ ਕਾਵਿ ਚੇਤਨਾਵਿਕੀਸਾਹਿਤ ਅਤੇ ਮਨੋਵਿਗਿਆਨਹੇਮਕੁੰਟ ਸਾਹਿਬਦਿਲਸ਼ਾਦ ਅਖ਼ਤਰਕਿਸਮਤਮੁਗ਼ਲ ਬਾਦਸ਼ਾਹਇਸਲਾਮਅਸਤਿਤ੍ਵਵਾਦਸੁਜਾਨ ਸਿੰਘਮਾਰਕਸਵਾਦਬੀਬੀ ਭਾਨੀਹੀਰ ਰਾਂਝਾਕਰਤਾਰ ਸਿੰਘ ਦੁੱਗਲਰਣਜੀਤ ਸਿੰਘਮਿਸਲਕੰਪਿਊਟਰਪੰਜਾਬ ਦੀਆਂ ਪੇਂਡੂ ਖੇਡਾਂਗੁਰਦਿਆਲ ਸਿੰਘਬਿਰਤਾਂਤਨਿੱਜਵਾਚਕ ਪੜਨਾਂਵਮਲਵਈਅਲਾਉੱਦੀਨ ਖ਼ਿਲਜੀਦੁਬਈਭਾਈ ਮਨੀ ਸਿੰਘਲੰਮੀ ਛਾਲਅਲਗੋਜ਼ੇਨਿੱਕੀ ਕਹਾਣੀਕਰਤਾਰ ਸਿੰਘ ਸਰਾਭਾਸੰਤ ਅਤਰ ਸਿੰਘਕਿੱਸਾ ਕਾਵਿਇਸਲਾਮ ਅਤੇ ਸਿੱਖ ਧਰਮਨਿਬੰਧ ਅਤੇ ਲੇਖਸਫ਼ਰਨਾਮਾਭੰਗੜਾ (ਨਾਚ)ਬੀਰ ਰਸੀ ਕਾਵਿ ਦੀਆਂ ਵੰਨਗੀਆਂਪ੍ਰਹਿਲਾਦਮੱਖੀਆਂ (ਨਾਵਲ)ਭਾਰਤ ਦਾ ਰਾਸ਼ਟਰਪਤੀਝੁੰਮਰਦਿੱਲੀਟੋਟਮਅਲੰਕਾਰ (ਸਾਹਿਤ)ਗ੍ਰੇਸੀ ਸਿੰਘਟਾਹਲੀਸਾਂਵਲ ਧਾਮੀਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਸਰਸਵਤੀ ਸਨਮਾਨਗਾਂਧੀ (ਫ਼ਿਲਮ)ਇਸ਼ਤਿਹਾਰਬਾਜ਼ੀਐਕਸ (ਅੰਗਰੇਜ਼ੀ ਅੱਖਰ)ਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਨਾਮਸੱਭਿਆਚਾਰਸ਼ਸ਼ਾਂਕ ਸਿੰਘਬੋਹੜਐਚ.ਟੀ.ਐਮ.ਐਲਸਿੱਖਨਿਬੰਧਯਾਹੂ! ਮੇਲਰਣਜੀਤ ਸਿੰਘ ਕੁੱਕੀ ਗਿੱਲਰਾਧਾ ਸੁਆਮੀ ਸਤਿਸੰਗ ਬਿਆਸਸੂਰਜ ਮੰਡਲਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਕਬੂਤਰਘਰੇਲੂ ਚਿੜੀਨਾਵਲਛੋਟਾ ਘੱਲੂਘਾਰਾਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਆਧੁਨਿਕਤਾਪੰਜਾਬੀ ਬੁਝਾਰਤਾਂਭੂਮੱਧ ਸਾਗਰਸਾਹਿਤਵਾਲੀਬਾਲ🡆 More